ਕਵਿਤਾ/ਖਜ਼ਾਨਾ/ਮਹਿੰਦਰ ਸਿੰਘ ਮਾਨ

ਮਾਤਾ-ਪਿਤਾ ਤਾਂ ਹੈ ਉਹ ਖ਼ਜ਼ਾਨਾ, ਜੋ ਬੱਚਿਆਂ ਨੂੰ ਰੱਬ ਕੋਲੋਂ ਮਿਲਦਾ। ਇਸ ਨੂੰ ਵਰਤ ਕੇ ਉਹ ਵੱਡੇ ਨੇ ਹੁੰਦੇ, ਸਕੂਲਾਂ ‘ਚ ਪੜ੍ਹ, ਫਿਰ ਕਾਲਜਾਂ ‘ਚ ਪੜ੍ਹਦੇ। ਦੇ ਕੇ ਟੈਸਟ ਉੱਚੇ

ਕਵਿਤਾ/ਚੰਗੀਆਂ ਕਿਤਾਬਾਂਂ/ਮਹਿੰਦਰ ਸਿੰਘ ਮਾਨ

ਬਾਜ਼ਾਰੋਂ ਚੰਗੀਆਂ ਕਿਤਾਬਾਂ ਲਿਆਓ, ਆਪ ਪੜ੍ਹੋ ਤੇ ਹੋਰਾਂ ਨੂੰ ਪੜ੍ਹਾਓ। ਸੱਚੀਆਂ ਦੋਸਤ ਨੇ ਚੰਗੀਆਂ ਕਿਤਾਬਾਂ, ਇਨ੍ਹਾਂ ਨੂੰ ਪੜ੍ਹ ਕੇ ਬੰਦੇ ਪੀਂਦੇ ਨ੍ਹੀ ਸ਼ਰਾਬਾਂ। ਕੁਰਾਹੇ ਪਿਆਂ ਨੂੰ ਇਹ ਸਿੱਧੇ ਰਾਹ ਪਾਉਣ,

ਕਵਿਤਾ/ਸਮੇਂ ਦੀ ਸਭ ਤੋਂ ਸੁੰਦਰ ਤਸਵੀਰ/ਯਸ਼ ਪਾਲ

ਉਹ ਸਮਾਜ ਜਿੱਥੇ ਬਚਪਨ ਤੋਂ ਹੀ ਸਹਿਜੇ-ਸਹਿਜੇ ਕੀਤੀ ਜਾਂਦੀ ਹੈ ਹੱਤਿਆ, ਪੁਰਸ਼ ਦੇ ਅੰਦਰਲੇ ਨਾਰੀਪਣ ਦੀ ਉਸ ਅੰਦਰਲੀ ਨਾਰੀ ਵੀ ਇੱਕ ਦਿਨ ਭੱਜ ਕੇ ਬਚ ਪਾਉਂਦੀ ਹੈ ਕਿਸੇ ਯੂਨੀਵਰਸਿਟੀ ‘ਚ

208 ਰਾਵਣ/ਨਛੱਤਰ ਸਿੰਘ ਭੋਗਲ

ਖੌਰੇ ਕਿਸ ਨੂੰ ਰੌਸ਼ਨ ਕਰਦੇ ਸਗੋਂ ਇਹ ਹੋਰ ਹਨ੍ਹੇਰਾ ਪਾਵਣ, ਰਾਮ ਰਾਜ ਦੀਆਂ ਭੱਦੀਆਂ ਸੋਚਾਂ ਨਾਲ਼ ਸਾੜਿਆ ਜਾਂਦਾ ਰਾਵਣ॥ ਮਾਂ ਕਕਈ ਨੂੰ ‘ਭਰਤ’ ਪਿਆਰਾ ਰਾਜ-ਭਾਗ ਪੁੱਤ ਸਾਂਭੇ ਸਾਰਾ, ਤੀਵੀਂ ਆਪਣੀ

ਕਵਿਤਾ/ਬਿਆਨ/ਯਸ਼ ਪਾਲ

ਖੁਸ਼ ਹੋਈ ਪਰਜਾ ਨੇ ਦੋਨਾਂ ਹੱਥਾਂ ਨਾਲ ਆਪਣੀ ਪਿੱਠ ਥਾਪੜੀ ਉਨ੍ਹਾਂ ਦੇ ਰਾਜਾ ਨੇ ਜੰਗ ਦੇ ਖ਼ਿਲਾਫ਼ ਦਿੱਤਾ ਸੀ ਜੋਰਦਾਰ ਬਿਆਨ ਦੁਨੀਆਂ ਦੇ ਸਭ ਤੋਂ ਤਾਕਤਵਰ ਬਾਦਸ਼ਾਹਾਂ ਨੇ ਬਾਇੱਜ਼ਤ ਬਿਆਨ

ਲੋਕ-ਮੱਤ/ਯਸ਼ ਪਾਲ

ਤੰਤਰ ਦੀ ਪੈਨਸ਼ਨ ਲਈ ਜਦ ਖਤਮ ਕਰ ਦਿੱਤੀ ਜਾਂਦੀ ਹੈ ਲੋਕ ਦੀ ਪੈਨਸ਼ਨ ਤਾਂ ਲੋਕਤੰਤਰ ਮਜਬੂਤ ਹੁੰਦਾ ਹੈ ਜਨ ਦੇ ਧਨ ਨਾਲ ਹੋਏ ਵਿਕਾਸ ਕਾਰਜ ਨੂੰ ਜਨ ਨੂੰ ਹੀ ਸਮਰਪਿਤ