ਨਵਜੋਤ ਸਿੱਧੂ ਜਲਦ ਹੀ ਕਰਨਗੇ ਕਪਿਲ ਸ਼ਰਮਾ ਦੇ ਸ਼ੋਅ ‘ਚ ਵਾਪਸੀ

ਕਪਿਲ ਸ਼ਰਮਾ ਦਾ ਸ਼ੋਅ ਹੁਣ ਨੈੱਟਫਲਿਕਸ ‘ਤੇ ਛਾਇਆ ਹੋਇਆ ਹੈ। ਕਦੇ ਇਸ ਕਾਮੇਡੀ ਸ਼ੋਅ ‘ਚ ਜੱਜ ਦੀ ਕੁਰਸੀ ‘ਤੇ ਬੈਠੇ ਨਵਜੋਤ ਸਿੰਘ ਸਿੱਧੂ ਨੇ ਸ਼ੋਅ ‘ਚ ਵਾਪਸੀ ਕੀਤੀ ਹੈ, ਜਿਸ

ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਜ਼ਿੰਦਗੀ/ਹਰਜਿੰਦਰ ਸਿੰਘ ਜਵੰਦਾ

*ਹਕੀਕਤ ਤੇ ਤਲਖ ਸੱਚਾਈਆਂ ਨਾਲ ਜੁੜੀ ਫ਼ਿਲਮ ‘ਆਪਣੇ ਘਰ ਬਿਗਾਨੇ’ ਪੰਜਾਬੀ ਸਿਨੇਮਾ ਲਈ ਬਹਾਰ ਦਾ ਮੌਸਮ ਚੱਲ ਰਿਹਾ ਹੈ। ਪੰਜਾਬੀ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਆਪਾਰ ਸਫਲਤਾ ਹਾਸਲ ਕਰ ਰਹੀਆਂ

ਕੌਣ ਹੋਵੇਗਾ ਬਿੱਗ ਬੌਸ ਤੋਂ ਬਾਹਰ, ਇਨ੍ਹਾਂ 4 ਕੰਟੈਸਟੈਂਟਸ ‘ਤੇ ਲਟਕੀ ਨੋਮੀਨੇਸ਼ਨ ਦੀ ਤਲਵਾਰ

ਨਵੀਂ ਦਿੱਲੀ, 7 ਨਵੰਬਰ – ਅੱਜ ਦੇ ਦਿਨ ਬੀਤੇ ਮਹੀਨੇ 6 ਅਕਤੂਬਰ ਨੂੰ ਸਲਮਾਨ ਖਾਨ ਦਾ ਰਿਐਲਟੀ ਸ਼ੋਅ ਬਿੱਗ ਬੌਸ ਸੀਜ਼ਨ 18 ਸ਼ੁਰੂ ਹੋਇਆ ਸੀ। ਇਸ ਆਧਾਰ ‘ਤੇ ਹੁਣ ਬਿੱਗ

ਸਲਮਾਨ ਤੋਂ ਬਾਅਦ ਲਗਾ ਸ਼ਾਹਰੁਖ ਦਾ ਨੰਬਰ, ਮਿਲੀ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ, 7 ਨਵੰਬਰ – ਸਲਮਾਨ ਖਾਨ ਨੂੰ ਪਿਛਲੇ ਦਿਨੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਤੋਂ

ਬਿਹਾਰ ਦੀ ਮਸ਼ਹੂਰ ਲੋਕ ਗਾਇਕਾ ਸ਼ਾਰਦਾ ਸਿਨਹਾ 72 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨਾਲ ਫਿਲਮ ਜਗਤ ਦੇ ਸਿਤਾਰਿਆਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਦਰਅਸਲ, ਬਿਹਾਰ ਦੀ ਮਸ਼ਹੂਰ ਲੋਕ ਗਾਇਕਾ ਅਤੇ ਆਪਣੇ ਛਠ

ਦੁਨੀਆ ਦੀ ਪਹਿਲੀ ਮਿਸ ਵਰਲਡ ਕਿਕੀ ਹੈਕਨਸਨ ਨੇ 95 ਸਾਲ ਦੀ ਉਮਰ ‘ਚ ਲਿਆ ਆਖ਼ਰੀ ਸਾਹ

ਨਵੀਂ ਦਿੱਲੀ, 6 ਨਵੰਬਰ – ਮਿਸ ਵਰਲਡ ਮੁਕਾਬਲੇ ਨੂੰ ਮਨੋਰੰਜਨ ਜਗਤ ਵਿੱਚ ਇੱਕ ਵੱਡਾ ਸਮਾਗਮ ਮੰਨਿਆ ਜਾਂਦਾ ਹੈ। ਇਹ ਮੁਕਾਬਲਾ ਜਿੱਤਣ ਵਾਲੀ ਮਾਡਲ ਵੀ ਸੁਪਰਸਟਾਰ ਬਣ ਜਾਂਦੀ ਹੈ। ਦੁਨੀਆ ਦੀ

ਰਾਜ ਕਪੂਰ ਦੀ ਜਨਮ ਸ਼ਤਾਬਦੀ ਸਮਾਰੋਹ ਦੇ ਸੈਸ਼ਨ ’ਚ ਸ਼ਾਮਲ ਹੋਣਗੇ ਰਣਬੀਰ ਕਪੂਰ

ਨਵੀਂ ਦਿੱਲੀ, 6 ਨਵੰਬਰ – ਫਿਲਮ ‘ਐਨੀਮਲ’ ਦੇ ਅਦਾਕਾਰ ਰਣਬੀਰ ਕਪੂਰ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) ਵਿੱਚ ਆਪਣੇ ਦਾਦਾ ਰਾਜ ਕਪੂਰ ਦੀ ਜਨਮ ਸ਼ਤਾਬਦੀ ਸਮਾਰੋਹ ਦੇ ਸੈਸ਼ਨ ’ਚ

ਮਿਊਜ਼ਿਕ ਇੰਡਸਟਰੀ ਨੂੰ ਲੱਗਾ ਸਦਮਾ, ਨਾਮੀ ਪੰਜਾਬੀ ਗਾਇਕ ਰਵਿੰਦਰ ਦੀਵਾਨਾ ਦੀ ਹੋਈ ਮੌਤ

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਅੱਜ ਪੰਜਾਬੀ ਗਾਇਕ ਤੇ ਲੋਕ ਸੰਪਰਕ ਵਿਭਾਗ ਦੇ ਸੇਵਾ ਮੁਕਤ ਰਵਿੰਦਰ ਦੀਵਾਨਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ

‘ਸਿੰਘਮ ਅਗੇਨ’ ਤੇ ‘ਭੂਲ ਭੁਲਈਆ 3’ ਦੇ ਨਿਰਮਾਤਾਵਾਂ ਲੱਗਾ ਝਟਕਾ, ਸਾਊਦੀ ਅਰਬ ‘ਚ ਨਹੀਂ ਹੋਣਗੀਆਂ ਰਿਲੀਜ਼

ਨਵੀਂ ਦਿੱਲੀ, 1 ਨਵੰਬਰ – ਅਜੇ ਦੇਵਗਨ ਦੀ ‘ਸਿੰਘਮ ਅਗੇਨ’ ਅਤੇ ਕਾਰਤਿਕ ਆਰੀਅਨ ਦੀ ‘ਭੂਲ ਭੁਲਈਆ 3’ ਬਾਕਸ ਆਫਿਸ ‘ਤੇ ਵੱਡੀ ਟੱਕਰ ਲਈ ਤਿਆਰ ਹਨ। ਦੋਵੇਂ ਫਿਲਮਾਂ ਨੂੰ ਲੈ ਕੇ

ਗਾਇਕ ਏਪੀ ਢਿਲੋਂ ਦੇ ਘਰ ਗੋਲੀਬਾਰੀ ਦਾ ਇਕ ਸ਼ੱਕੀ ਕਾਬੂ

ਵੈਨਕੂਵਰ, 1 ਨਵੰਬਰ – ਦੋ ਮਹੀਨੇ ਪਹਿਲਾਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿੱਚ ਪੰਜਾਬੀ ਗਾਇਕ ਤੇ ਰੈਪਰ ਏਪੀ ਢਿਲੋਂ ਦੇ ਘਰ ’ਤੇ ਗੋਲੀਬਾਰੀ ਕਰਨ ਦੇ ਦੋਸ਼ਾਂ ਤਹਿਤ