ਤਾਜ਼ਾ ਖ਼ਬਰਾਂ

ਪੈਰਿਸ ਓਲੰਪਿਕਸ ਵਿੱਚ ਖਿਡਾਰਨਾਂ ਪ੍ਰੇਰਨਾ ਸ੍ਰੋਤ ਬਣੀਆਂ/ਨਵਦੀਪ ਸਿੰਘ ਗਿੱਲ

ਪੈਰਿਸ ਵਿੱਚ ਓਲੰਪਿਕ ਖੇਡਾਂ ਆਪਣੇ ਸਿਖਰ ’ਤੇ ਹਨ ਅਤੇ ਦੁਨੀਆ ਦੀਆਂ ਖੇਡਾਂ ਦੇ ਮਹਾਂ ਕੁੰਭ ਵਿੱਚ ਅਨੇਕ ਖਿਡਾਰਨਾਂ ਔਰਤਾਂ ਲਈ ਪ੍ਰੇਰਨਾ ਸ੍ਰੋਤ ਬਣੀਆਂ ਹੋਈਆਂ ਹਨ। ਅਜਿਹੀ ਸਭ ਤੋਂ ਵੱਡੀ ਉਦਾਹਰਨ

ਸਵਪਨਿਲ ਕੁਸਾਲੇ ਨੇ ਨਿਸ਼ਾਨੇਬਾਜ਼ੀ ’ਚ ਤੀਜਾ ਤਮਗਾ ਜਿਤਾਇਆ

ਪੈਰਿਸ 2 ਜੁਲਾਈ ਸਵਪਨਿਲ ਕੁਸਾਲੇ ਨੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਮੁਕਾਬਲੇ ਵਿਚ 451.4 ਦੇ ਸਕੋਰ ਨਾਲ ਭਾਰਤ ਦੀ ਝੋਲੀ ਕਾਂਸੀ ਦਾ ਤਮਗਾ ਪਾਇਆ। ਸੋਨੇ ਤੇ ਚਾਂਦੀ ਦੇ ਤਮਗੇ ਕ੍ਰਮਵਾਰ

ਬੈਲਜੀਅਮ ਨੇ ਪੈਰਿਸ ਓਲੰਪਿਕਸ ਵਿਚ ਪੁਰਸ਼ ਹਾਕੀ ਦੇ ਪੂਲ ਬੀ ਦੇ ਮੁਕਾਬਲੇ ਵਿਚ ਭਾਰਤ ਨੂੰ 2-1 ਨਾਲ ਹਰਾਇਆ

ਪੈਰਿਸ, 1 ਅਗਸਤ ਮੌਜੂਦਾ ਚੈਂਪੀਅਨ ਬੈਲਜੀਅਮ ਨੇ ਪੈਰਿਸ ਓਲੰਪਿਕਸ ਵਿਚ ਪੁਰਸ਼ ਹਾਕੀ ਦੇ ਪੂਲ ਬੀ ਦੇ ਮੁਕਾਬਲੇ ਵਿਚ ਭਾਰਤ ਨੂੰ 2-1 ਨਾਲ ਹਰਾ ਦਿੱਤਾ। ਗਰੁੱਪ ਗੇੜ ਵਿਚ ਭਾਰਤੀ ਹਾਕੀ ਟੀਮ

ਬੈਡਮਿੰਟਨ ਮੁਕਾਬਲਿਆਂ ਵਿਚ ਪੀਵੀ ਸਿੰਧੂ ਲਗਾਤਰ ਦੂਸਰੀ ਜਿੱਤ ਨਾਲ ਆਖ਼ਰੀ 16 ਵਿਚ

ਪੈਰਿਸ, 31 ਜੁਲਾਈ ਦੋ ਵਾਰ ਓਲੰਪਿਕ ਤਗ਼ਮਾ ਜੇਤੂ ਰਹੀ ਪੀਵੀ ਸਿੰਧੂ ਪੈਰਿਸ ਓਲੰਪਿਕ ਦੇ ਮਹਿਲਾ ਸਿੰਗਲ ਮੁਕਾਬਲੇ ਵਿਚ ਐਸਟੋਨੀਆ ਦੀ ਕ੍ਰਿਸਟੀਨ ਕੂਬਾ ਨੂੰ ਸਿੱਧੀ ਗੇਮ ਵਿਚ 21 .5, 21.10 ਨਾਲ

ਮਿਹਨਤ ਦਾ ਰੰਗ

ਮਹਿਲਾ ਮੁੱਕੇਬਾਜ਼ਾਂ ਅਤੇ ਪਹਿਲਵਾਨਾਂ ਲਈ ਜਾਣੇ ਜਾਂਦੇ ਸੂਬੇ ਹਰਿਆਣਾ ਵਿੱਚ ਮਨੂ ਭਾਕਰ ਨੇ 14 ਸਾਲ ਦੀ ਉਮਰ ਤੋਂ ਨਿਸ਼ਾਨੇਬਾਜ਼ੀ ਦਾ ਅਭਿਆਸ ਸ਼ੁਰੂ ਕੀਤਾ ਸੀ। ਦੋ ਸਾਲਾਂ ਬਾਅਦ ਹਰਿਆਣਾ ਦੀ ਇਸ

ਭਾਰਤ ਨੇ ਅਰਜਨਟੀਨਾ ਨੂੰ 1-1 ਨਾਲ ਡਰਾਅ ’ਤੇ ਰੋਕਿਆ

ਪੈਰਿਸ, 30 ਜੁਲਾਈ ਆਖਰੀ ਸੀਟੀ ਵੱਜਣ ਤੋਂ ਇੱਕ ਮਿੰਟ ਪਹਿਲਾਂ ਪੈਨਲਟੀ ਕਾਰਨਰ ’ਤੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਗੋਲ ਸਦਕਾ ਭਾਰਤ ਨੇ ਅੱਜ ਪੈਰਿਸ ਓਲੰਪਿਕ ਪੁਰਸ਼ ਹਾਕੀ ਮੁਕਾਬਲੇ ਦੇ ਪੂਲ-ਬੀ ਮੈਚ

ਭਾਰਤ ਦਾ ਖੁੱਲ੍ਹਿਆ ਖਾਤਾ, ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਪਹਿਲਾ ਮੈਡਲ

ਪੈਰਿਸ 29 ਜੁਲਾਈ ਭਾਰਤ ਨੇ ਐਤਵਾਰ ਨੂੰ ਪੈਰਿਸ ਓਲੰਪਿਕ 2024 ਵਿੱਚ ਆਪਣਾ ਪਹਿਲਾ ਤਮਗਾ ਜਿੱਤਿਆ ਹੈ। ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਵਿੱਚ

ਭਾਰਤ ਦਾ ਬਲਰਾਜ ਹੀਟ ਮੁਕਾਬਲੇ ‘ਚ ਚੌਥੇ ਸਥਾਨ ‘ਤੇ

ਚੈਟੋਰੋਕਸ (ਫਰਾਂਸ), 27 ਜੁਲਾਈ ਪੈਰਿਸ ਓਲੰਪਿਕ ‘ਚ ਹਿੱਸਾ ਲੈਣ ਵਾਲੇ ਭਾਰਤ ਦੇ ਇਕਲੌਤੇ ਰੋਇੰਗ ਖਿਡਾਰੀ ਬਲਰਾਜ ਪੰਵਾਰ ਪੁਰਸ਼ ਸਿੰਗਲ ਸਕਲ ਈਵੈਂਟ ਦੀ ਹੀਟ (ਸ਼ੁਰੂਆਤੀ ਦੌੜ) ਵਿਚ ਚੌਥੇ ਸਥਾਨ ‘ਤੇ ਰਿਹਾ

ਪੈਰਿਸ ਓਲੰਪਿਕ 2024 – ਭਾਰਤੀ ਮਹਿਲਾ ਅਤੇ ਪੁਰਸ਼ ਟੀਮ ਨੇ ਤੀਰਅੰਦਾਜ਼ੀ ‘ਚ ਕੁਆਰਟਰ ਫਾਈਨਲ ‘ਚ ਕੀਤਾ ਪ੍ਰਵੇਸ਼

ਪੈਰਿਸ ਓਲੰਪਿਕ (Paris Olympics) ਤੋਂ ਵੱਡੀ ਖ਼ਬਰ ਆ ਰਹੀ ਹੈ। ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ  ਨੇ ਸਿੱਧੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਵੀਰਵਾਰ ਨੂੰ ਹੋਏ ਰੈਂਕਿੰਗ ਰਾਊਂਡ (Ranking Round)

ਮੁੰਬਈ ਕ੍ਰਿਕਟ ਐਸੋਸੀਏਸ਼ਨ ਦੇ ਸਭ ਤੋਂ ਨੌਜਵਾਨ ਪ੍ਰਧਾਨ ਬਣੇ ਅਜਿੰਕਿਆ ਨਾਇਕ

ਨਵੀਂ ਦਿੱਲੀ 24 ਜੁਲਾਈ 37 ਸਾਲ ਦੀ ਉਮਰ ਵਿੱਚ ਅਜਿੰਕਿਆ ਨਾਇਕ (Ajinkya Naik) ਨੂੰ ਮੁੰਬਈ ਕ੍ਰਿਕਟ ਐਸੋਸੀਏਸ਼ਨ (Mumbai Cricket Association) ਦਾ ਪ੍ਰਧਾਨ ਬਣਾਇਆ ਗਿਆ। ਮੌਜੂਦਾ ਸਕੱਤਰ ਅਜਿੰਕਿਆ ਨਾਇਕ ਨੇ ਚੋਣਾਂ