IPL 2024 ’ਚ MS ਧੋਨੀ ਨੇ ਹੁਣ ਤੱਕ ਇੱਕ ਵੀ ਗੇਂਦ ਦਾ ਸਾਹਮਣਾ ਕਿਉਂ ਨਹੀਂ ਕੀਤਾ? CSK ਦੇ ਬੱਲੇਬਾਜ਼ੀ ਕੋਚ ਨੇ ਦੱਸੀ ਸਾਰੀ ਸੱਚਾਈ

MS ਧੋਨੀ ਨੇ IPL 2024 ਵਿੱਚ ਅਜੇ ਤੱਕ ਇੱਕ ਵੀ ਗੇਂਦ ਦਾ ਸਾਹਮਣਾ ਕਿਉਂ ਨਹੀਂ ਕੀਤਾ? ਚੇਨਈ ਸੁਪਰ ਕਿੰਗਜ਼ ਦੇ ਬੱਲੇਬਾਜ਼ੀ ਕੋਚ ਮਾਈਕ ਹਸੀ ਨੇ ਇਸ ਸਵਾਲ ਦਾ ਜਵਾਬ ਦਿੱਤਾ

ਰਮਨਪ੍ਰੀਤ, ਸ੍ਰੀਜੇਸ਼ ਤੇ ਸਵਿਤਾ ਪੁਰਸਕਾਰਾਂ ਦੀ ਦੌੜ ’ਚ ਸ਼ਾਮਲ

ਹਾਕੀ ਇੰਡੀਆ ਨੇ 31 ਮਾਰਚ ਨੂੰ ਇੱਥੇ ਹੋਣ ਵਾਲੇ ਸਾਲਾਨਾ ਪੁਰਸਰਕਾਰ ਸਮਾਰੋਹ ਲਈ ਨਾਮਜ਼ਦ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਮਾਹਿਰ ਗੋਲਕੀਪਰ ਪੀ ਆਰ ਸ੍ਰੀਜੇਸ਼ ਅਤੇ ਸਵਿਤਾ ਪੂਨੀਆ

ਭਾਰਤ ਅਤੇ ਆਸਟਰੇਲੀਆ ਵਿਚਾਲੇ ਟੈਸਟ ਮੈਚ ਲੜੀ ਦੀਆਂ ਤਰੀਕਾਂ ਜਾਰੀ

ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਲੜੀ 22 ਨਵੰਬਰ ਤੋਂ ਪਰਥ ਦੇ ਓਪਟਸ ਸਟੇਡੀਅਮ ’ਚ ਸ਼ੁਰੂ ਹੋਵੇਗੀ। ਆਸਟਰੇਲੀਆ ਆਮ ਤੌਰ ’ਤੇ ਅਪਣੇ ਸੀਜ਼ਨ ਦਾ ਪਹਿਲਾ ਟੈਸਟ ਮੈਚ ਐਡੀਲੇਡ

ਸ੍ਰੀਕਾਂਤ ਸਵਿਸ ਓਪਨ ’ਚੋਂ ਬਾਹਰ

ਭਾਰਤ ਦੇ ਸਟਾਰ ਖਿਡਾਰੀ ਕਿਦਾਂਬੀ ਸ੍ਰੀਕਾਂਤ ਦੀ ਸਵਿਸ ਓਪਨ ਸਪੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਜਿੱਤ ਦੀ ਲੈਅ ਇੱਥੇ ਚੀਨੀ ਤਾਇਪੇ ਦੇ ਲਿਨ ਚੁਨ ਯੀ ਤੋਂ ਸੈਮੀਫਾਈਨਲ ’ਚ ਮਿਲੀ ਹਾਰ ਮਗਰੋਂ

ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 20 ਦੌੜਾਂ ਨਾਲ ਹਰਾਇਆ

ਕਪਤਾਨ ਸੰਜੂ ਸੈਮਸਨ ਦੀਆਂ ਨਾਬਾਦ 82 ਦੌੜਾਂ ਦੀ ਬਦੌਲਤ ਸਾਬਕਾ ਚੈਂਪੀਅਨ ਰਾਜਸਥਾਨ ਰਾਇਲਜ਼ ਨੇ ਆਈਪੀਐੱਲ ਦੇ ਪਹਿਲੇ ਮੈਚ ਵਿੱਚ ਲਖਨਉੂ ਸੁਪਰ ਜਾਇੰਟਸ ਨੂੰ 20 ਦੌੜਾਂ ਨਾਲ ਹਰਾਇਆ। ਜਿੱਤ ਲਈ 194

ਇੰਡੀਅਨ ਪ੍ਰੀਮੀਅਰ ਲੀਗ-2024: ਗੁਜਰਾਤ ਟਾਈਟਨਸ ਨੇ ਮੁੰਬਈ ਇੰਡੀਅਨਜ਼ ਨੂੰ 6 ਦੌੜਾਂ ਨਾਲ ਹਰਾਇਆ

ਇੰਡੀਅਨ ਪ੍ਰੀਮੀਅਰ ਲੀਗ-2024 ਦੇ 5ਵੇਂ ਮੈਚ ਵਿਚ ਗੁਜਰਾਤ ਟਾਈਟਨਜ਼ ਨੇ ਮੁੰਬਈ ਇੰਡੀਅਨਜ਼ ਨੂੰ 6 ਦੌੜਾਂ ਨਾਲ ਹਰਾਇਆ। ਮੁੰਬਈ ਲਗਾਤਾਰ 11ਵੀਂ ਵਾਰ ਸੀਜ਼ਨ ਦਾ ਅਪਣਾ ਪਹਿਲਾ ਮੈਚ ਹਾਰਿਆ ਹੈ। ਓਪਨਿੰਗ ਮੈਚ

ਪੰਜਾਬ ਕਿੰਗਜ਼ ਨੇ ਜਿੱਤ ਨਾਲ ਕੀਤਾ ਆਗਾਜ਼

ਪੰਜਾਬ ਕਿੰਗਜ਼ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਆਪਣੇ ਪਹਿਲੇ ਮੈਚ ’ਚ ਹਰਫਨਮੌਲਾ ਸੈਮ ਕੁਰੈਨ ਦੇ ਨੀਮ ਸੈਂਕੜੇ ਸਦਕਾ ਦਿੱਲੀ ਕੈਪੀਟਲਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ

ਨਹੀਂ ਰਹੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਸਾਬਕਾ ਚੇਅਰਮੈਨ ਸ਼ਹਿਰਯਾਰ ਖਾਨ,

ਪਾਕਿਸਤਾਨ ਕ੍ਰਿਕਟ ਬੋਰਡ ਦੇ ਸਾਬਕਾ ਚੇਅਰਮੈਨ ਸ਼ਹਿਰਯਾਰ ਖਾਨ ਦਾ ਅੱਜ 23 ਮਾਰਚ ਨੂੰ ਲਾਹੌਰ ਵਿੱਚ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪੀਸੀਬੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ

ਹਰਿਆਣਾ ਦਾ ਝਾਰਖੰਡ ਅਤੇ ਮੱਧ ਪ੍ਰਦੇਸ਼ ਦਾ ਮਹਾਰਾਸ਼ਟਰ ਨਾਲ ਸੈਮੀਫਾਈਨਲ ਅੱਜ

14ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਕੌਮੀ ਚੈਂਪੀਅਨਸ਼ਿਪ ਦੇ ਸ਼ੁੱਕਰਵਾਰ ਨੂੰ ਹੋਣ ਵਾਲੇ ਸੈਮੀਫਾਈਨਲ ’ਚ ਹਰਿਆਣਾ ਦੀ ਟੀਮ ਝਾਰਖੰਡ ਨਾਲ ਭਿੜੇਗੀ ਜਦਕਿ ਮੱਧ ਪ੍ਰਦੇਸ਼ ਦਾ ਮਹਾਰਾਸ਼ਟਰ ਨਾਲ ਮੁਕਾਬਲਾ ਹੋਵੇਗਾ। ਹਰਿਆਣਾ ਦੀ