ਪੀਵੀ ਸਿੰਧੂ ਏਸ਼ੀਆ ਚੈਂਪੀਅਨਸ਼ਿਪ ਦੇ ਦੂਜੇ ਗੇੜ ’ਚ

ਭਾਰਤੀ ਖਿਡਾਰਨ ਪੀਵੀ ਸਿੰਧੂ ਅੱਜ ਇੱਥੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ’ਚ ਪਹੁੰਚ ਗਈ ਜਦਕਿ ਪੁਰਸ਼ ਸਿੰਗਲਜ਼ ਵਰਗ ’ਚ ਲਕਸ਼ੈ ਸੇਨ ਅਤੇ ਕਿਦਾਂਬੀ ਸ੍ਰੀਕਾਂਤ ਦਾ ਸਫਰ

ਬਰੂਆ ਤੇ ਥਿਪਸੇੇ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ

ਭਾਰਤੀ ਗਰੈਂਡਮਾਸਟਰ ਦਿਬਯੇਂਦੂ ਬਰੂਆ ਅਤੇ ਪ੍ਰਵੀਨ ਥਿਪਸੇ ਇੱਥੇ ਵੱਕਾਰੀ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਵਿੱਚ ਹੁਣ ਤੱਕ ਆਰ ਪ੍ਰਗਨਾਨੰਦਾ ਦੀ ਅਗਵਾਈ ਹੇਠ ਦੇਸ਼ ਦੇ ਪੰਜ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਕਾਫੀ ਪ੍ਰਭਾਵਿਤ ਹਨ।

ਮਾਲਵਿਕਾ ਤੇ ਪਾਂਡਾ ਭੈਣਾਂ ਮੁੱਖ ਡਰਾਅ ’ਚ ਪੁੱਜੀਆਂ

ਉਭਰਦੀ ਭਾਰਤੀ ਬੈਡਮਿੰਟਨ ਖਿਡਾਰਨ ਮਾਲਵਿਕਾ ਬੰਸੋੜ ਨੇ ਅੱਜ ਇੱਥੇ ਆਪਣੇ ਦੋਵੇਂ ਮੈਚ ਜਿੱਤ ਕੇ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਜਗ੍ਹਾ ਬਣਾ ਲਈ ਹੈ। ਮਾਲਵਿਕਾ ਨੇ

2011 ਵਿਸ਼ਵ ਕੱਪ ਦੇ ਹੀਰੋ MS Dhoni ਤੇ Gautam Gambhir ਨੇ ਲਗਾਇਆ ਇਕ-ਦੂਜੇ ਨੂੰ ਗਲੇ

2011 ਵਿਸ਼ਵ ਕੱਪ ਜੇਤੂ ਟੀਮ ਦੇ ਸਾਥੀ ਐੱਮਐੱਸ ਧੋਨੀ ਤੇ ਗੌਤਮ ਗੰਭੀਰ ਨੇ ਸੋਮਵਾਰ ਨੂੰ ਆਈਪੀਐੱਲ 2024 ਦੇ 22ਵੇਂ ਮੈਚ ਤੋਂ ਬਾਅਦ ਇਕ-ਦੂਜੇ ਨੂੰ ਗਲੇ ਲਗਾਇਆ ਤੇ ਇਸ ਪਲ ਦੀ

ਚੇਨੱਈ ਸੁਪਰਕਿੰਗਜ਼ ਨੇ ਕੋਲਕਾਤਾ ਨੂੰ ਸੱਤ ਵਿਕਟਾਂ ਨਾਲ ਹਰਾਇਆ

ਚੇਨੱਈ ਸੁਪਰਕਿੰਗਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਕੋਲਕਾਤਾ ਵੱਲੋਂ ਦਿੱਤਾ 138 ਦੌੜਾਂ ਦਾ ਟੀਚਾ ਚੇਨੱਈ ਨੇ 17.4 ਓਵਰਾਂ ਵਿੱਚ ਤਿੰਨ

ਆਸਟਰੇਲੀਆ ਨੇ ਭਾਰਤ ਨੂੰ 4-2 ਨਾਲ ਹਰਾਇਆ

ਭਾਰਤੀ ਪੁਰਸ਼ ਹਾਕੀ ਟੀਮ ਨੂੰ ਅੱਜ ਇੱਥੇ ਪਿਛਲੇ ਮੈਚ ਦੇ ਮੁਕਾਬਲੇ ਕਾਫੀ ਬਿਹਤਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਦੂਜੇ ਟੈਸਟ ਮੈਚ ਵਿੱਚ ਆਸਟਰੇਲੀਆ ਹੱਥੋਂ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਕਾਰਪੋਰਲ ਅਮਰ ਸਿੰਘ ਨੇ ਕੈਨਬਰਾ ਵਿਚ 24 ਘੰਟੇ ਦੀ ਮੈਰਾਥਨ ’ਚ ਜਿੱਤਿਆ ਸੋਨ ਤਗ਼ਮਾ

ਇੰਡੀਅਨ ਅਲਟਰਾ ਮੈਰਾਥਨ ਟੀਮ ਦੇ ਕਾਰਪੋਰਲ ਅਮਰ ਸਿੰਘ ਦੇਵਾਂਡਾ ਨੇ ਕੈਨਬਰਾ ਵਿਚ 24 ਘੰਟੇ ਦੀ ਆਈਏਯੂ ਏਸ਼ੀਆ ਓਸ਼ੀਅਨ ਚੈਂਪੀਅਨਸ਼ਿਪ ਵਿਚ ਸੋਨ ਤਗ਼ਮਾਜਿੱਤਿਆ ਹੈ। ਅਮਰ ਨੇ 24 ਘੰਟਿਆਂ ਵਿਚ 272.537 ਕਿਲੋਮੀਟਰ

ਪ੍ਰਗਨਾਨੰਦਾ ਨੇ ਵਿਦਿਤ ਨੂੰ ਦਿੱਤੀ ਮਾਤ

ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਥੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਹਮਵਤਨ ਵਿਦਿਤ ਗੁਜਰਾਤੀ ਨੂੰ ਹਰਾ ਦਿੱਤਾ। ਪ੍ਰਗਨਾਨੰਦਾ ਦੀ ਵੱਡੀ ਭੈਣ ਆਰ ਵੈਸ਼ਾਲੀ ਨੇ ਵੀ

ਭਾਂਬਰੀ-ਓਲੀਵੇਟੀ ਦੀ ਜੋੜੀ ਸੈਮੀਫਾਈਨਲ ’ਚੋਂ ਬਾਹਰ

ਭਾਰਤ ਦੇ ਯੂਕੀ ਭਾਂਬਰੀ ਅਤੇ ਉਸ ਦੇ ਫਰਾਂਸੀਸੀ ਜੋੜੀਦਾਰ ਅਲਬਾਨੋ ਓਲੀਵੇਟੀ ਇੱਥੇ ਏਟੀਪੀ ਮਰਾਕੇਸ਼ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਸੈਮੀਫਾਈਨਲ ਵਿੱਚ ਆਸਟਰੀਆ ਦੇ ਲੁਕਾਸ ਮੀਡਲਰ ਅਤੇ ਅਲੈਗਜ਼ੈਂਡਰ ਏਰਲਰ ਦੀ

ਅਨੁਪਮਾ ਤੇ ਤਰੁਨ ਨੇ ਕਜ਼ਾਖਸਤਾਨ ਇੰਟਰਨੈਸ਼ਨਲ ਚੈਲੇਂਜ ਖਿਤਾਬ ਜਿੱਤਿਆ

ਭਾਰਤੀ ਬੈਡਮਿੰਟਨ ਖਿਡਾਰੀਆਂ ਅਨੁਪਮਾ ਉਪਾਧਿਆਏ ਅਤੇ ਤਰੁਨ ਮੰਨੇਪੱਲੀ ਨੇ ਅੱਜ ਕਜ਼ਾਖਸਤਾਨ ਇੰਟਰਨੈਸ਼ਨਲ ਚੈਲੇਂਜ ਟੂਰਨਾਮੈਂਟ ਵਿੱਚ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲਜ਼ ਖ਼ਿਤਾਬ ਆਪਣੇ ਨਾਮ ਕੀਤੇ। 19 ਸਾਲਾ ਅਨੁਪਮਾ ਨੇ ਪਿਛਲੇ ਮਹੀਨੇ