ਹੁਣ ਪਾਕਿਸਤਾਨ ਨੇ ਤੋੜਿਆ 1972 ਦਾ ਸ਼ਿਮਲਾ ਸਮਝੌਤਾ

ਚੰਡੀਗੜ੍ਹ, 25 ਅਪ੍ਰੈਲ – ਜੰਮੂ ਕਸ਼ਮੀਰ ਦੇ ਅੰਦਰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ‘ਤੇ ਰੋਕ ਲਗਾ ਦਿੱਤੀ ਹੈ ਅਤੇ ਹੁਣ ਪਾਕਿਸਤਾਨ

ਪਾਕਿਸਤਾਨੀਆਂ ਨੂੰ ਲੱਭੋ ਤੇ ਵਾਪਸ ਭੇਜੋ – ਅਮਿਤ ਸ਼ਾਹ

ਨਵੀਂ ਦਿੱਲੀ, 25 ਅਪ੍ਰੈਲ – ਪਹਿਲਗਾਮ ‘ਚ ਹੋਏ ਅੱਤਵੀਦ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਐਕਸ਼ਨ ਮੋਡ ‘ਚ ਹੈ। ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਇਕ ਐਮਰਜੈਂਸੀ ਬੈਠਕ ਕਰ ਕੇ ਪਾਕਿਸਤਾਨੀ ਨਾਗਰਿਕਾਂ

ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਅੱਤਵਾਦੀ ਸਮੂਹਾਂ ਨੂੰ ਸਮਰਥਨ ਦੇਣ ਦੀ ਗੱਲ ਕਬੂਲੀ

ਪਾਕਿਸਤਾਨ, 25 ਅਪ੍ਰੈਲ – ਪਾਕਿਸਤਾਨ ਬਾਰੇ ਸੱਚਾਈ ਹੁਣ ਬੇਨਕਾਬ ਹੋ ਗਈ ਹੈ, ਪਾਕਿਸਤਾਨੀ ਰੱਖਿਆ ਮੰਤਰੀ ਨੇ ਕਬੂਲਿਆ ਹੈ ਕਿ ਪਾਕਿਸਤਾਨ ਅੱਤਵਾਦੀ ਸਮੂਹਾਂ ਨੂੰ ਫੰਡਿੰਗ ਅਤੇ ਸਮਰਥਨ ਦੇ ਰਿਹਾ ਹੈ ।

ਪਾਕਿਸਤਾਨ ਦੇ ‘ਬੇਸ਼ਰਮ’ ਮੰਤਰੀ ਨੇ ਪਹਿਲਗਾਮ ਅੱਤਵਾਦੀਆਂ ਨੂੰ ਦੱਸਿਆ ‘ਸੁਤੰਤਰਤਾ ਸੈਨਾਨੀ’

ਪਾਕਿਸਤਾਨ, 25 ਅਪ੍ਰੈਲ – ਜਿੱਥੇ 22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ, ਉੱਥੇ ਹੀ ਪਾਕਿਸਤਾਨ ਨੇ ਬਹੁਤ ਹੀ

ਧਮਾਕੇ ’ਚ ਦੋ ਲਸ਼ਕਰ ਦਹਿਸ਼ਤਗਰਦਾਂ ਦੇ ਘਰ ਹੋਏ ਤਬਾਹ

ਸ੍ਰੀਨਗਰ, 25 ਅਪ੍ਰੈਲ – ਜੰਮੂ ਕਸ਼ਮੀਰ ਵਿਚ ਲਸ਼ਕਰ-ਏ-ਤਇਬਾ ਨਾਲ ਸਬੰਧਤ ਦੋ ਦਹਿਸ਼ਤਗਰਦਾਂ ਦੇ ਘਰ ਧਮਾਕੇ ਵਿਚ ਤਬਾਹ ਹੋ ਗਏ। ਇਹ ਦੋਵੇਂ ਦਹਿਸ਼ਤਗਰਦ ਕਥਿਤ ਪਹਿਲਗਾਮ ਹਮਲੇ ਵਿਚ ਸ਼ਾਮਲ ਦੱਸੇ ਜਾਂਦੇ ਹਨ।

ਸੰਘਰਸ਼ ਹੀ ਇੱਕੋ-ਇੱਕ ਰਾਹ

ਫਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਾਰਨ ਦੇਸ਼-ਭਰ ਦੇ ਕਿਸਾਨਾਂ ਦਾ ਰੋਮ-ਰੋਮ ਕਰਜ਼ਾਈ ਹੋ ਚੁੱਕਾ ਹੈ। ਕਰਜ਼ੇ ਦੇ ਮਾਰੇ ਕਿਸਾਨ ਕੋਈ ਹੱਲ ਨਾ ਨਿਕਲਦਾ ਦੇਖ ਕੇ ਮੌਤ ਨੂੰ ਗਲੇ ਲਗਾ

NSC ਦੀ ਮੀਟਿੰਗ ‘ਚ ਪਾਕਿਸਤਾਨ ਨੇ ਭਾਰਤ ਵਿਰੁੱਧ ਲਏ ਪੰਜ ਵੱਡੇ ਫੈਸਲੇ

24, ਅਪ੍ਰੈਲ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅੱਜ ਰਾਸ਼ਟਰੀ ਸੁਰੱਖਿਆ ਕਮੇਟੀ (NSC) ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ, 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਏ

ਹੁਣ ਪਾਣੀ ਦੀ ਬੂੰਦ-ਬੂੰਦ ਲਈ ਤਰਸੇਗਾ ਪਾਕਿਸਤਾਨ

ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ‘ਚ ਫਿਰੋਂ ਪਾਕਿਸਤਾਨੀ ਸਾਜ਼ਿਸ਼ ਦੀ ਬੂ ਨਜ਼ਰ ਆ ਰਹੀ ਹੈ। ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਇਹ ਹਮਲਾ ਪਾਕਿਸਤਾਨ ‘ਚ ਬੈਠ ਅੱਤਵਾਦੀਆਂ ਵੱਲੋਂ ਰਚਿਆ ਗਿਆ।

ਕਸ਼ਮੀਰੀ ਲੋਕਾਂ ਦੀ ਪੀੜ

ਪਹਿਲਗਾਮ ਦੇ ਬੈਸਾਰਨ ਦੀਆਂ ਖ਼ੂਨ ਨਾਲ ਭਿੱਜੀਆਂ ਚਰਾਗਾਹਾਂ ਹੁਣ ਇੱਕ ਦਰਦਨਾਕ ਕਾਰਨ ਨੇ ਹਮੇਸ਼ਾ ਲਈ ਯਾਦਾਂ ’ਚ ਵਸਾ ਦਿੱਤੀਆਂ ਹਨ। ਅਤਿਵਾਦੀ ਹਮਲੇ ’ਚ ਕਰੀਬ 26 ਸੈਲਾਨੀਆਂ ਦੀ ਹੱਤਿਆ ਨੇ ਪੂਰੇ

ਸ਼ੱਕ ਦੀ ਸੂਈ ਪਾਕਿ ਵੱਲ

ਪਹਿਲਗਾਮ ਵਿੱਚ ਹੋਇਆ ਅਤਿਵਾਦੀ ਹਮਲਾ ਪੂਰੀ ਤਰ੍ਹਾਂ ਹਤਾਸ਼ਾ ਵਿੱਚ ਕੀਤਾ ਗਿਆ ਕੰਮ ਹੈ ਜਿਸ ਦੇ ਲਈ ਸ਼ੱਕ ਦੀ ਸੂਈ ਹਮੇਸ਼ਾ ਦੀ ਤਰ੍ਹਾਂ ਘੁੰਮ ਕੇ ਪਾਕਿਸਤਾਨ ’ਤੇ ਟਿਕ ਗਈ ਹੈ। ਇੱਕ