ਪੰਜਾਬ ’ਚ ਕੱਲ੍ਹ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਗਜ਼ਟਿਡ ਛੁੱਟੀ ਦਾ ਐਲਾਨ
ਚੰਡੀਗੜ੍ਹ, 30 ਜੁਲਾਈ - ਪੰਜਾਬ ਸਰਕਾਰ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਮੌਕੇ…
ਜੰਗਲਾਤ ਵਿਭਾਗ ਦੇ 942 ਕਰਮਚਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
ਚੰਡੀਗੜ੍ਹ, 30 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਦੇ…
ਪੰਜਾਬ ਨੇ ਹਰਿਆਣਾ ਨੂੰ ਭੇਜੇ BBMB ਦੇ 113.24 ਕਰੋੜ ਰੁਪਏ ਦਾ ਬਕਾਇਆ ਬਿੱਲ: ਹਰਪਾਲ ਚੀਮਾ
ਚੰਡੀਗੜ੍ਹ, 30 ਜੁਲਾਈ - ਮੰਤਰੀ ਹਰਪਾਲ ਚੀਮਾ ਨੇ ਕੈਬਨਿਟ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ…
ਕੀ ਕਾਂਗਰਸ ਦੂਜਾ ਅਜ਼ਾਦੀ ਅੰਦੋਲਨ ਲੜੇਗੀ/ਗੁਰਮੀਤ ਸਿੰਘ ਪਲਾਹੀ
ਰਾਸ਼ਟਰੀ ਪੱਧਰ 'ਤੇ ਸਿਰਫ਼ ਕਾਂਗਰਸ ਪਾਰਟੀ ਹੀ ਹੈ, ਜਿਹੜੀ ਮੌਜੂਦਾ ਭਾਰਤੀ ਜਨਤਾ ਪਾਰਟੀ ਨੂੰ ਚੁਣੌਤੀ…
ਆਯੂਸ਼ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੁਫ਼ਤ ਕੈਂਪ ਵਿਚ 556 ਮਰੀਜ਼ਾਂ ਨੇ ਉਠਾਇਆ ਫਾਇਦਾ
[caption id="attachment_4797" align="alignnone" width="640"] ਪਲਾਹੀ ਮੈਡੀਕਲ ਕੈਂਪ ਵਿੱਚ ਹਾਜ਼ਰ ਪਿੰਡ ਦੇ ਵਸਨੀਕ ਮੈਡੀਕਲ ਟੀਮ ਦੇ…
ਪੰਜਾਬ ਦੇ ਕਈ ਪਿੰਡਾਂ ‘ਚ ਆਪ ਲੀਡਰਾਂ ਦੀ ਐਂਟਰੀ ਹੋਈ ਬੈਨ
ਲੁਧਿਆਣਾ, 30 ਜੁਲਾਈ - ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦੇ ਵਿਰੋਧ ਵਿੱਚ ਜਿੱਥੇ ਅੱਜ ਕਿਸਾਨ…
ਚੰਡੀਗੜ੍ਹ ਬਣਿਆ ਚਲਾਨਗੜ੍ਹ, 2024 ਵਿਚ ਹੋਏ 9.95 ਲੱਖ ਚਲਾਨ
ਚੰਡੀਗੜ੍ਹ, 30 ਜੁਲਾਈ - ਚੰਡੀਗੜ੍ਹ 'ਚ ਟ੍ਰੈਫ਼ਿਕ ਲਾਈਟਾਂ 'ਤੇ ਲੱਗੇ ਕੈਮਰਿਆਂ ਦਾ ਕਮਾਲ ਹੈ ਕਿ…
ਪੰਜਾਬ ਸਰਕਾਰ ਮੰਡੀਆਂ ‘ਚ ਪਲਾਟਾਂ ਅਤੇ ਦੁਕਾਨਾਂ ਦੇ ਬਕਾਏ ਲਈ ਜਲਦ ਲਿਆਏਗੀ ਓਟੀਐਸ ਸਕੀਮ
ਚੰਡੀਗੜ੍ਹ, 30 ਜੁਲਾਈ - ਸੂਬੇ ਦੇ ਆੜ੍ਹਤੀਆਂ ਵੱਡੀ ਰਾਹਤ ਪਹੁੰਚਾਉਣ ਦੇ ਮਕਸਦ ਨਾਲ ਮੁੱਖ ਮੰਤਰੀ…
ਅੱਜ ਪੂਰੇ ਪੰਜਾਬ ‘ਚ ਕਿਸਾਨਾ ਵਲੋਂ ‘ਆਪ’ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਟਰੈਕਟਰ ਮਾਰਚ
30, ਜੁਲਾਈ - ਸੰਯੁਕਤ ਕਿਸਾਨ ਮੋਰਚਾ ਵੱਲੋਂ 'ਆਪ' ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਟਰੈਕਟਰ…