ਪੰਜਾਬ ‘ਚ 23 ਅਤੇ 24 ਨਵੰਬਰ ਨੂੰ ਜਨਤਕ ਛੁੱਟੀ ਦਾ ਐਲਾਨ
19, ਨਵੰਬਰ - ਸ਼ਹੀਦੀ ਦਿਵਸ ਦੇ ਮੱਦੇਨਜ਼ਰ, ਕਈ ਰਾਜਾਂ ਵਿੱਚ ਸਰਕਾਰੀ ਅਤੇ ਨਿੱਜੀ ਸਕੂਲਾਂ ਲਈ…
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਵਿਸ਼ੇ ਦੀਆਂ ਪ੍ਰੀਖਿਆਵਾਂ ਦੇ ਨਿਯਮਾਂ ‘ਚ ਕੀਤਾ ਬਦਲਾਅ
ਮੋਹਾਲੀ, 19 ਨਵੰਬਰ - ਅੱਜ ਦੇ ਸਮਾਜ ਵਿੱਚ ਕੰਪਿਊਟਰ ਅਤੇ ਡਿਜੀਟਲ ਸਾਖਰਤਾ ਦੀ ਵਧਦੀ ਮਹੱਤਤਾ…
ਅੱਜ ਪੰਜਾਬ ਦਾ ਬੰਦ ਰਹੇਗਾ ਫਗਵਾੜਾ ਸ਼ਹਿਰ
ਫਗਵਾੜਾ, 19 ਨਵੰਬਰ - ਪੰਜਾਬ ਦੇ ਫਗਵਾੜਾ ਵਿੱਚ ਅੱਜ (ਮੰਗਲਵਾਰ) ਮੁਕੰਮਲ ਬੰਦ ਦਾ ਐਲਾਨ ਕੀਤਾ ਗਿਆ…
ਪੰਜਾਬ ਹਰਿਆਣਾ ਹਾਈਕੋਰਟ ਨੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਹੁਕਮ
ਚੰਡੀਗੜ੍ਹ, 18 ਨਵੰਬਰ - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਵ ਸਿੱਖਿਆ ਅਭਿਆਨ (SSA) ਤਹਿਤ…
ਤਕਨੀਕੀ ਖ਼ਰਾਬੀ ਕਾਰਨ ‘ਅੱਗ ਦਾ ਗੋਲਾ’ ਬਣਿਆ ਜਹਾਜ਼! ਮੰਤਰੀ ਸਣੇ ਕਈ ਵੱਡੇ ਅਧਿਕਾਰੀ ਸਨ ਸਵਾਰ
ਨਵੀਂ ਦਿੱਲੀ/ਕਿਨਸ਼ਾਸਾ, 18 ਨਵੰਬਰ - ਕਾਂਗੋ ਦੇ ਕੋਲਵੇਜ਼ੀ ਹਵਾਈ ਅੱਡੇ 'ਤੇ ਸੋਮਵਾਰ ਨੂੰ ਇੱਕ ਦਿਲ…
ਆਨੰਦਪੁਰ ਸਾਹਿਬ ’ਚ ਵਿਸ਼ੇਸ਼ ਇਜਲਾਸ ਲਈ ਰਾਜਪਾਲ ਤੋਂ ਪ੍ਰਵਾਨਗੀ ਮੰਗੀ
ਆਨੰਦਪੁਰ ਸਾਹਿਬ, 18 ਨਵੰਬਰ - ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ…
ਪੁਰਾਣੇ ਸਮਾਨ ਨਾਲ ਨਵੀਂ ਵਸਤਾਂ ਤਿਆਰ ਕਰਨਾ ਸਿਰਫ਼ ਕਲਾ ਨਹੀਂ, ਸਗੋਂ ਵਾਤਾਵਰਨ ਸੰਭਾਲ ਵੱਲ ਇੱਕ ਕਦਮ – ਮੀਨਲ ਵਰਮਾ
[caption id="attachment_13660" align="aligncenter" width="640"] ਫਗਵਾੜਾ ਦੇ ਨਜਦੀਕੀ ਪਿੰਡ ਮੇਹਟਾਂ ਵਿਖੇ ਸਰਬ ਨੌਜਵਾਨ ਸਭਾ ਵਲੋਂ ਕਰਵਾਏ…
ਪੰਜਾਬ ਯੂਨੀਵਰਸਿਟੀ: ਪ੍ਰਸ਼ਾਸਕੀ ਪੁਨਰਗਠਨ ਦੀ ਕਾਨੂੰਨੀ ਨਾਜ਼ਰਸਾਨੀ
ਜਦੋਂ ਵੀ ਮੈਂ ਕੁਝ ਦਿਨ ਘਰ ਰਹਿ ਕੇ ਗੇਟ ਨੰਬਰ 1 ਰਾਹੀਂ ਪੰਜਾਬ ਯੂਨੀਵਰਸਿਟੀ ਵਿੱਚ…
ਮੁੱਖ ਚੋਣ ਕਮਿਸ਼ਨ ਨੇ ਪੰਜਾਬ ਦੇ DGP ਗੌਰਵ ਯਾਦਵ ਨੂੰ ਕੀਤਾ ਤਲਬ
ਚੰਡੀਗੜ੍ਹ, 18 ਨਵੰਬਰ - ਭਾਰਤੀ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਾਇਰ ਕੀਤੀਆਂ ਸ਼ਿਕਾਇਤਾਂ…