ਸਮੁੱਚੀ ਚੋਣ ਪ੍ਰਕਿਰਿਆ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹੀ ਜਾਵੇਗੀ : ਜ਼ਿਲ੍ਹਾ ਚੋਣ ਅਫ਼ਸਰ

– *ਚੋਣ ਆਬਜ਼ਰਵਰ ਨੇ ਚੋਣ ਪ੍ਰਬੰਧਾਂ ਦਾ ਲਿਆ ਜਾਇਜ਼ਾ* – ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਜਲੰਧਰ 13 ਦਸੰਬਰ (ਗਿਆਨ ਸਿੰਘ/ਏ ਡੀ

“ਅਜੀਤ ਸੈਣੀ ਯਾਦਗਾਰੀ ਪੁਰਸਕਾਰ” ਲਖਵਿੰਦਰ ਸਿੰਘ ਜੌਹਲ ਨੂੰ ਭੇਟ 

 ਜਲੰਧਰ : 10 ਦਸੰਬਰ- ਜਲੰਧਰ ਵੈਲਫੇਅਰ ਸੋਸਾਇਟੀ ਵੱਲੋਂ ਅੱਜ ਇੱਥੇ ਇੱਕ ਭਾਵਪੂਰਤ ਸਮਾਗਮ ਕਰਕੇ ਉੱਘੇ ਸੁਤੰਤਰਤਾ ਸੈਨਾਨੀ ਅਜੀਤ ਸੈਣੀ ਦੀ ਯਾਦ ਵਿੱਚ ਦਿੱਤੇ ਜਾਣ ਵਾਲਾ “ਅਜੀਤ ਸੈਣੀ ਯਾਦਗਾਰੀ ਪੁਰਸਕਾਰ” ਉੱਘੇ

ਸੰਪਾਦਕੀ : ਪੰਜਾਬੀ ਕਾਨਫਰੰਸਾਂ ਦਾ ਪੰਜਾਬੀ ਲਈ ਹੇਜ-ਪਿਆਰ/ਗੁਰਮੀਤ ਸਿੰਘ ਪਲਾਹੀ

       ਵਿਸ਼ਵ ਪੱਧਰ ‘ਤੇ ਅਮਰੀਕਾ,ਕਨੇਡਾ,ਭਾਰਤ,ਪਾਕਿਸਤਾਨ ‘ਚ ਪੰਜਾਬੀ ਬੋਲੀ ਦਾ ਹੇਜ-ਪਿਆਰ ਵਿਖਾਉਂਦਿਆਂ ਪੰਜਾਬੀ ਕਾਨਫਰੰਸਾਂ ਦਾ ਦੌਰ ਭਖਿਆ ਹੋਇਆ ਹੈ। ਪੰਜਾਬੀ ਬਾਲਾਂ ਨੂੰ ਪੰਜਾਬੀ ‘ਚ ਲਿਖਣ ਪੰਜਾਬੀ ਨਾਲ ਜੋੜਨ ਲਈ

ਮੱਥੇ ਦੀਆਂ ਝੁਰੜੀਆਂ/ ਪ੍ਰਿੰ.ਗੁਰਮੀਤ ਸਿੰਘ ਪਲਾਹੀ

ਮੱਥੇ ਦੀਆਂ ਝੁਰੜੀਆਂ/ ਗੁਰਮੀਤ ਸਿੰਘ ਪਲਾਹੀ ਹੱਥਾਂ ਦੀਆਂ ਲਕੀਰਾਂ ਵਾਂਗਰ, ਮੱਥਾ ਤਿਊੜੀਆਂ ਨਾਲ਼ ਭਰ ਗਿਆ। ਮਨ ਡਰ ਗਿਆ, ਅਗਲੇ ਸਫਰ ‘ਤੇ ਜਾਣ ਲਈ। ਭਿਅੰਕਰ ਹਨ ਲਕੀਰਾਂ!! ਤਿਊੜੀਆਂ ਨਿੱਤ ਡੂੰਘੀਆਂ ਹੋ,

ਲੋਕ ਮੰਚ ਪੰਜਾਬ ਵਲੋਂ ਚਾਰ ਉੱਘੇ ਸਾਹਿਤਕਾਰਾਂ ਦਾ ਸਨਮਾਨ   *ਵਿਜੇ ਵਿਵੇਕ ਨੂੰ ਮਿਲਿਆ “ਕਾਵਿਲੋਕ ਪੁਰਸਕਾਰ”*

ਜਲੰਧਰ : 3 ਨਵੰਬਰ- ਲੋਕ ਮੰਚ ਪੰਜਾਬ ਅਤੇ ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਮੰਚ ਪੰਜਾਬ ਵੱਲੋਂ

ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ 3 ਨਵੰਬਰ ਨੂੰ ਕਰਵਾਇਆ ਜਾਵੇਗਾ ” ਸ਼ਬਦ ਸਿਰਜਣਹਾਰੇ ਸਨਮਾਨ ਸਮਾਰੋਹ” *ਹਰਜਿੰਦਰ ਕੰਗ ਅਤੇ ਸੰਤ ਸੰਧੂ ਨੂੰ ਕੀਤਾ ਜਾਵੇਗਾ ਸਨਮਾਨਿਤ*

  ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ 3 ਨਵੰਬਰ 2024 ਨੂੰ ਸਲਾਨਾ” ਸ਼ਬਦ ਸਿਰਜਣਹਾਰੇ ਸਨਮਾਨ ਸਮਾਰੋਹ” ਬਲੱਡ ਬੈਂਕ ਹਾਲ ,ਹਰਗੋਬਿੰਦ ਨਗਰ ਫਗਵਾੜਾ ਵਿਖੇ ਕਰਵਾਇਆ ਜਾਵੇਗਾ। ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ

ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਹੋਣ ‘ਤੇ ਵਧਾਈ

  ਫਗਵਾੜਾ 30 ਅਕਤੂਬਰ-ਪੰਜਾਬੀ, ਲੇਖਕਾਂ, ਪੱਤਰਕਾਰਾਂ ਅਤੇ ਬੁੱਧੀਜੀਵੀਆਂ ਦੀ ਜਥੇਬੰਦੀ ਪੰਜਾਬ ਚੇਤਨਾ ਮੰਚ ਵਲੋਂ ਚੜ੍ਹਦੇ ਪੰਜਾਬ ਦੇ ਸਮੂਹ ਪੰਜਾਬੀਆਂ ਨੂੰ 59ਵੇਂ ‘ਪੰਜਾਬ ਦਿਵਸ’ ਦੀ ਅਤੇ ਲਹਿੰਦੇ ਪੰਜਾਬ ਦੇ ਸਮੂਹ ਪੰਜਾਬੀਆਂ

ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ ਕਰਵਾਇਆ ਗਿਆ ਕਵੀ – ਦਰਬਾਰ

*ਸ਼ਹੀਦ ਭਗਤ ਸਿੰਘ ਦੇ ਵਿਚਾਰਾਂ, ਸਮਾਜਵਾਦ ਅਤੇ ਸਮਾਨਤਾ ਦੇ ਫ਼ਲਸਫ਼ੇ ਉੱਪਰ ਪਹਿਰਾ ਦੇਣਾ ਅਜੋਕੇ ਸਮਾਜ ਦੀ ਮੁੱਖ ਲੋੜ : ਐਡਵੋਕੇਟ ਐੱਸ.ਐੱਲ.ਵਿਰਦੀ* ਫਗਵਾੜਾ ( ਏ.ਡੀ.ਪੀ.ਨਿਊਜ਼) ਸਕੇਪ ਸਾਹਿਤਕ ਸੰਸਥਾ (ਰਜਿ:) ਵੱਲੋਂ ਹਰਗੋਬਿੰਦ

ਪ੍ਰਿੰ. ਗੁਰਮੀਤ ਸਿੰਘ ਪਲਾਹੀ ਪੰਜਾਬ ਚੇਤਨਾ ਮੰਚ ਦੇ ਜਥੇਬੰਦਕ ਸਕੱਤਰ ਬਣੇ

* ਰਵਿੰਦਰ ਚੋਟ ਚੁਣੇ ਗਏ ਪੰਜਾਬ ਚੇਤਨਾ ਮੰਚ ਦੇ ਦੁਆਬਾ ਜ਼ੋਨ ਦੇ ਸਕੱਤਰ* ਜਲੰਧਰ( ਏ.ਡੀ.ਪੀ. ਨਿਊਜ਼)ਪੰਜਾਬ ਚੇਤਨਾ ਮੰਚ ਦੇ ਅਹੁਦੇਦਾਰਾਂ ਦੀ ਇੱਕ ਹੰਗਾਮੀ ਮੀਟਿੰਗ ਜਲੰਧਰ: ਪੰਜਾਬ ਚੇਤਨਾ ਮੰਚ ਦੇ ਅਹੁਦੇਦਾਰਾਂ

ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਵਲੋਂ ਅਧਿਆਪਕਾਂ ਨੂੰ ਕੀਤਾ ਗਿਆ ਡਾ. ਬੀ ਆਰ ਅੰਬੇਡਕਰ ਬੈਸਟ ਟੀਚਰਜ਼ ਅਵਾਰਡ ਨਾਲ ਸਨਮਾਨਿਤ

*ਯਾਦਗਾਰੀ ਹੋ ਨਿੱਬੜਿਆ ਡਾ ਅੰਬੇਡਕਰ ਬੈਸਟ ਟੀਚਰਜ਼ ਅਵਾਰਡ 2024 ਫਗਵਾੜਾ 13 ਸਤੰਬਰ (ਏ.ਡੀ.ਪੀ. ਨਿਊਜ਼)ਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ