ਪੰਜਾਬ ਕਿੰਜ਼ ਨੇ ਚੇਨਈ ਸੁਪਰਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ

ਪੰਜਾਬ ਕਿੰਗਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ’ਚ ਚੇਨੱਈ ਸੁਪਰਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਨੇ ਚੇਨੱਈ ਵੱਲੋਂ ਜਿੱਤ ਲਈ ਦਿੱਤਾ 163 ਦੌੜਾਂ ਟੀਚਾ 17.5 ਓਵਰਾਂ ’ਚ ਹਾਸਲ

ਟੀ-20 ਵਿਸ਼ਵ ਕੱਪ 2024 ‘ਚ ਡੈਬਿਊ ਕਰਨ ਜਾ ਰਹੇ ਕੈਨੇਡਾ ਨੇ ਕੀਤਾ ਟੀਮ ਦਾ ਐਲਾਨ

ਕ੍ਰਿਕਟ ਕੈਨੇਡਾ ਨੇ ਆਗਾਮੀ ਟੀ-20 ਵਿਸ਼ਵ ਕੱਪ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਪਹਿਲੀ ਵਾਰ ਟੀ-20 ਵਿਸ਼ਵ ਕੱਪ ‘ਚ ਹਿੱਸਾ ਲਵੇਗਾ। ਕੈਨੇਡਾ ਦੀ ਕਪਤਾਨੀ ਹਰਫਨਮੌਲਾ

ਐਬਡੇਨ ਦੀ ਜੋੜੀ ਮੈਡਰਿਡ ਓਪਨ ’ਚੋਂ ਬਾਹਰ

ਉੱਚ ਦਰਜਾ ਹਾਸਲ ਰੋਹਨ ਬੋਪੰਨਾ ਤੇ ਮੈਥਿਊ ਐਬਡੇਨ ਦੀ ਭਾਰਤੀ-ਆਸਟਰੇਲਿਆਈ ਜੋੜੀ ਇੱਥੇ ਪਹਿਲੇ ਗੇੜ ’ਚ ਹੀ ਸੈਬੇਸਟੀਅਨ ਕੋਰਡਾ ਅਤੇ ਜੌਰਡਨ ਥੌਂਪਸਨ ਦੀ ਜੋੜੀ ਤੋਂ ਅਣਕਿਆਸੀ ਹਾਰ ਮਗਰੋਂ ਮੈਡਰਿਡ ਓਪਨ ’ਚੋਂ

ਬੈਡਮਿੰਟਨ ਮੁਕਾਬਲੇ ‘ਚ ਚੀਨ ਨੇ ਭਾਰਤ ਨੂੰ 5-0 ਨਾਲ ਹਰਾਇਆ

ਬੈਡਮਿੰਟਨ ਖਿਡਾਰਨ ਅਨਮੋਲ ਖਰਬ ਨੂੰ ਗਿੱਟੇ ਦੀ ਸੱਟ ਕਾਰਨ ਕੋਰਟ ਛੱਡਣਾ ਪਿਆ ਜਦਕਿ ਭਾਰਤ ਦੀ ਕਮਜ਼ੋਰ ਮਹਿਲਾ ਟੀਮ ਨੂੰ ਅੱਜ ਇੱਥੇ ਉਬੇਰ ਕੱਪ ਬੈਡਮਿੰਟਨ ਟੂਰਨਾਮੈਂਟ ਦੇ ਗਰੁੱਪ-ਏ ਵਿੱਚ ਚੀਨ ਹੱਥੋਂ

ਲਖਨਊ ਨੇ ਮੁੰਬਈ ਨੂੰ ਚਾਰ ਵਿਕਟਾਂ ਨਾਲ ਹਰਾਇਆ

ਲਖਨਊ ਸੁਪਰ ਜਾਇੰਸਟਸ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ ਸੱਤ ਵਿਕਟਾਂ ’ਤੇ 144 ਦੌੜਾਂ ਬਣਾਈਆਂ ਸਨ। ਲਖਨਊ

ਭਾਰਤੀ ਕਪਤਾਨ ਦੇ ਇਨ੍ਹਾਂ ਰਿਕਾਰਡਾਂ ਦਾ ਵੱਜਦਾ ਹੈ ਦੁਨੀਆ ’ਚ ਡੰਕਾ

‘ਸ਼ਰਮਾ ਜੀ ਕਾ ਬੇਟਾ’, ‘ਹਿਟਮੈਨ’ ਆਦਿ ਵੱਖ-ਵੱਖ ਨਾਵਾਂ ਨਾਲ ਮਸ਼ਹੂਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਰੋਹਿਤ ਸ਼ਰਮਾ ਇਸ ਸਮੇਂ ਆਈਪੀਐਲ 2024 ਵਿੱਚ ਮੁੰਬਈ ਇੰਡੀਅਨਜ਼

ਭਾਰਤੀ ਪੁਰਸ਼ ਟੀਮ ਨੇ ਸੋਨ ਤਗ਼ਮਾ ਜਿੱਤਿਆ

ਭਾਰਤੀ ਪੁਰਸ਼ ਰਿਕਰਵ ਟੀਮ ਦੇ ਧੀਰਜ ਬੋਮਦੇਵਰਾ, ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਨੇ ਮੌਜੂਦਾ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ ਪਛਾੜਦਿਆਂ ਅੱਜ ਇੱਥੇ 14 ਸਾਲ ਬਾਅਦ ਤੀਰਅੰਦਾਜ਼ੀ ਵਿਸ਼ਵ ਕੱਪ ਵਿੱਚ ਇਤਿਹਾਸਕ

ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ

ਇੱਥੇ ਈਡਨ ਗਾਰਡਨ ਵਿੱਚ ਖੇਡੇ ਗਏ ਆਈਪੀਐੱਲ ਦੇ ਇੱਕ ਮੈਚ ਦੌਰਾਨ ਜੌਨੀ ਬੇਅਰਸਟੋਅ ਦੇ ਨਾਬਾਦ ਸੈਂਕੜੇ ਦੀ ਬਦੌਲਤ ਪੰਜਾਬ ਕਿੰਗਜ਼ ਨੇ ਮੇਜ਼ਬਾਨ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ ਅੱਠ ਵਿਕਟਾਂ

ਬੰਗਲੂਰੂ ਦੀ ਹੈਦਰਾਬਾਦ ’ਤੇ 35 ਦੌੜਾਂ ਨਾਲ ਜਿੱਤ

ਰੌਇਲ ਚੈਲੇਂਜਰਜ਼ ਬੰਗਲੂਰੂ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਸਨਰਾਈਜਰਜ਼ ਹੈਦਰਾਬਾਦ ਨੂੰ 35 ਦੌੜਾਂ ਨਾਲ ਹਰਾ ਦਿੱਤਾ। ਹੈਦਰਾਬਾਦ ਟੀਮ ਬੰਗਲੂਰੂ ਵੱਲੋਂ ਜਿੱਤ ਲਈ ਦਿੱਤਾ 207 ਦੌੜਾਂ ਦਾ ਟੀਚਾ ਹਾਸਲ ਨਾ