ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਲੈ ਸਕਦੇ ਹਨ ਸੰਨਿਆਸ

ਹਾਲ ਹੀ ‘ਚ ਖਬਰਾਂ ਆਈਆਂ ਸਨ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਸੰਨਿਆਸ ਲੈ ਸਕਦੇ ਹਨ। ਹਾਲਾਂਕਿ ਹੁਣ ਉਨ੍ਹਾਂ ਨੇ ਖੁਦ ਹੀ

ਨੀਰਜ ਨੇ ਸੋਨ ਜਿੱਤਿਆ ਤਗਮਾ

ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਤਿੰਨ ਸਾਲਾਂ ਵਿੱਚ ਆਪਣੇ ਪਹਿਲੇ ਘਰੇਲੂ ਟੂਰਨਾਮੈਂਟ ਵਿੱਚ ਹਿੱਸਾ ਲੈਂਦਿਆਂ ਇੱਥੇ ਫੈਡਰੇਸ਼ਨ ਕੱਪ ਦੇ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਮੱਠੀ ਸ਼ੁਰੂਆਤ ਤੋਂ ਬਾਅਦ ਸੋਨ

ਗੌਰਵ ਚੌਹਾਨ ਏਲੋਰਡਾ ਕੱਪ ਦੇ ਸੈਮੀਫਾਈਨਲ ਵਿੱਚ

ਭਾਰਤ ਦੇ ਗੌਰਵ ਚੌਹਾਨ ਨੇ ਅੱਜ ਇੱਥੇ ਏਲੋਰਡਾ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਪੁਰਸ਼ 92+ ਕਿਲੋ ਭਾਰ ਵਰਗ ਦੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਜਦਕਿ ਸ਼ਿਵਾ ਥਾਪਾ ਪਹਿਲੇ ਗੇੜ

ਮਨੂ ਤੇ ਵਿਜੈਵੀਰ ਨੇ ਜਿੱਤਿਆ ਆਖ਼ਰੀ ਓਲੰਪਿਕ ਚੋਣ ਟਰਾਇਲ

ਓਲੰਪੀਅਨ ਮਨੂ ਭਾਕਰ ਅਤੇ ਪੈਰਿਸ ਓਲੰਪਿਕ ਕੋਟਾ ਜੇਤੂ ਵਿਜੈਵੀਰ ਸਿੱਧੂ ਨੇ ਅੱਜ ਇੱਥੇ ਚੌਥੇ ਅਤੇ ਆਖ਼ਰੀ ਓਲੰਪਿਕ ਚੋਣ ਟਰਾਇਲ (ਓਐੱਸਟੀ) ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ। ਮੱਧ

ਆਈਪੀਐੱਲ ਮੈਚਾਂ ਦੇ ਚਰਚਾ ਗਲੀ ਗਲੀ ਤੇ ਘਰ ਘਰ

ਓਲੰਪਿਕ ਖੇਡ ਕੈਲੰਡਰ ਵਾਲੀਆਂ ਤਮਾਮ ਖੇਡਾਂ ਨੂੰ ਖੂੰਜੇ ਲਾ ਕੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਚੱਲ ਰਹੇ ਪੁਰਸ਼ਾਂ ਦੇ ਆਈਪੀਐਲ ਕ੍ਰਿਕਟ ਟੂਰਨਾਮੈਂਟ ਦਾ ਬੁਖ਼ਾਰ ਪੂਰੇ ਮੁਲਕ ਦੀ ਜਨਤਾ ਨੂੰ ਮੁੜ

ਚੇਨਈ ਰਾਜਸਥਾਨ ਨੂੰ ਹਰਾ ਕੇ ਪਲੇਆਫ ਦੀਆਂ ਉਮੀਦਾਂ ਨੂੰ ਮਜ਼ਬੂਤ ਕਰਨ ਦੀ ਕਰੇਗੀ ਕੋਸ਼ਿਸ਼

ਚੇਨਈ ਸੁਪਰ ਕਿੰਗਜ਼ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਪਲੇਆਫ ’ਚ ਪਹੁੰਚਣ ਦੀਆਂ ਉਮੀਦਾਂ ਨੂੰ ਮਜ਼ਬੂਤ ਕਰਨ ਲਈ ਐਤਵਾਰ ਨੂੰ ਰਾਜਸਥਾਨ ਰਾਇਲਜ਼ ਵਿਰੁਧ ਹੋਣ ਵਾਲੇ ਮੈਚ ’ਚ ਹਰ ਕੀਮਤ ’ਤੇ

ਟੀ-20 ਵਿਸ਼ਵ ਕੱਪ ’ਚ ਕੋਹਲੀ ਤੋਂ ਪਾਰੀ ਦਾ ਆਗਾਜ਼ ਕਰਵਾਉਣਾ ਚਾਹੀਦਾ

ਭਾਰਤ ਦੇ ਸਾਬਕਾ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਇੱਥੇ ਕਿਹਾ ਕਿ ਭਾਰਤੀ ਟੀਮ ਪ੍ਰਬੰਧਕਾਂ ਨੂੰ ਵਿਰਾਟ ਕੋਹਲੀ ਦੀ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਸ਼ਾਨਦਾਰ ਲੈਅ ’ਤੇ ਵਿਚਾਰ ਕਰਦਿਆਂ

ਸੁਪਰਬੈੱਟ ਸ਼ਤਰੰਜ ਟੂਰਨਾਮੈਂਟ ’ਚ ਗੁਕੇਸ਼ ਦੀ ਵਾਪਸੀ

ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਡੀ. ਗੁਕੇਸ਼ ਨੇ ਮੱਠੀ ਸ਼ੁਰੂਆਤ ਤੋਂ ਬਾਅਦ ਵਾਪਸੀ ਕਰਦਿਆਂ ਅੱਜ ਇੱਥੇ ਸੁਪਰਬੈੱਟ ਰੈਪਿਡ ਅਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਗੇੜ ਵਿੱਚ ਵਿਸ਼ਵ ਦੇ ਨੰਬਰ ਇੱਕ ਖਿਡਾਰੀ

ਕ੍ਰਿਕਟ ਜਗਤ ‘ਚ ਵੱਡਾ ਧਮਾਕਾ! ਭਾਰਤ ਦੇ 7 ਦਿੱਗਜ਼ ਖਿਡਾਰੀ ਲੈਣਗੇ ਸੰਨਿਆਸ

ਇੰਡੀਅਨ ਪ੍ਰੀਮੀਅਰ ਲੀਗ ਦਾ ਸੀਜ਼ਨ 17 ਯਾਨੀ IPL 2024 ਹੁਣ ਹੌਲੀ-ਹੌਲੀ ਆਪਣੇ ਅੰਤ ਵੱਲ ਵਧ ਰਿਹਾ ਹੈ। ਇਸ ਦਾ ਫਾਈਨਲ 26 ਮਈ ਨੂੰ ਖੇਡਿਆ ਜਾਵੇਗਾ, ਜਿਸ ਵਿੱਚ ਕੁਝ ਦਿਨ ਬਾਕੀ

ਹਾਕੀ ਪ੍ਰੋ ਲੀਗ ਲਈ 24 ਮੈਂਬਰੀ ਭਾਰਤੀ ਟੀਮ ਦਾ ਐਲਾਨ

ਹਰਮਨਪ੍ਰੀਤ ਸਿੰਘ 22 ਮਈ ਤੋਂ ਸ਼ੁਰੂ ਹੋ ਰਹੇ ਐੱਫਆਈਐੱਚ ਹਾਕੀ ਪ੍ਰੋ ਲੀਗ ਦੇ ਯੂਰੋਪ ਰਾਊਂਡ ਵਿੱਚ ਭਾਰਤ ਦੀ 24 ਮੈਂਬਰੀ ਟੀਮ ਦੀ ਅਗਵਾਈ ਕਰੇਗਾ। ਭਾਰਤ ਯੂਰੋਪ ਰਾਊਂਡ ਵਿੱਚ ਕੁੱਲ ਅੱਠ