ਰਣਜੀ ਟਰਾਫੀ ਵਿੱਚ ਵਿਰਾਟ ਕੋਹਲੀ ਸਿਰਫ਼ 6 ਦੌੜਾਂ ਬਣਾ ਕੇ ਆਊਟ

ਨਵੀਂ ਦਿੱਲੀ, 1 ਫਰਵਰੀ – ਵਿਰਾਟ ਕੋਹਲੀ 13 ਸਾਲਾਂ ਬਾਅਦ ਰਣਜੀ ਟਰਾਫੀ ਖੇਡਣ ਆਏ। ਉਹਨਾਂ ਦੀ ਬੱਲੇਬਾਜ਼ੀ ਦੇਖਣ ਲਈ ਹਜ਼ਾਰਾਂ ਪ੍ਰਸ਼ੰਸਕ ਅਰੁਣ ਜੇਟਲੀ ਸਟੇਡੀਅਮ ਵਿੱਚ ਇਕੱਠੇ ਹੋਏ। ਸਾਰਿਆਂ ਨੂੰ ਉਮੀਦ

ਸਚਿਨ ਤੇਂਦੁਲਕਰ ਨੂੰ BCCI ਲਾਈਫ਼ਟਾਈਮ ਅਚੀਵਮੈਂਟ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

ਨਵੀਂ ਦਿੱਲੀ, 31 ਜਨਵਰੀ – ਸਾਬਕਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਸ਼ਨੀਵਾਰ ਨੂੰ ਇੱਥੇ ਬੋਰਡ ਦੇ ਸਾਲਾਨਾ ਸਮਾਗਮ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ‘ਲਾਈਫਟਾਈਮ ਅਚੀਵਮੈਂਟ’ ਪੁਰਸਕਾਰ ਨਾਲ ਸਨਮਾਨਿਤ

ਰੋਹਿਤ ਸ਼ਰਮਾ ਦੀ ਸੁਰੱਖਿਆ ‘ਚ ਕੁਤਾਹੀ, ਮੈਚ ਦੇ ਦੌਰਾਨ ਭਾਰਤੀ ਕਪਤਾਨ ਕੋਲ ਪਹੁੰਚਿਆ ਨੌਜਵਾਨ

ਮੁੰਬਈ, 27 ਜਨਵਰੀ – ਮੁੰਬਈ ਅਤੇ ਜੰਮੂ ਕਸ਼ਮੀਰ ਵਿਚ ਰਣਜੀ ਟਰਾਫੀ 2025 ਦਾ ਮੈਚ ਖੇਡਿਆ ਗਿਆ। ਜੰਮੂ-ਕਸ਼ਮੀਰ ਨੇ ਇਸ ਮੈਚ ਵਿੱਚ ਸ਼ਨੀਵਾਰ ਨੂੰ ਮੁੰਬਈ ਨੂੰ ਹਰਾ ਦਿੱਤਾ ਸੀ। ਟੀਮ ਇੰਡੀਆ

ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼

27, ਜਨਵਰੀ – ਕ੍ਰਿਕਟ ਜਗਤ ਵਿੱਚ ਕਦਮ ਰੱਖਣ ਵਾਲੇ ਹਰ ਨੌਜਵਾਨ ਦਾ ਇਹ ਸੁਪਨਾ ਹੁੰਦਾ ਹੈ ਕਿ ਉਸਨੂੰ ਜਲਦੀ ਤੋਂ ਜਲਦੀ ਟੀਮ ਇੰਡੀਆ ਲਈ ਖੇਡਣ ਦਾ ਮੌਕਾ ਮਿਲੇ ਅਤੇ ਉਹ

ਜੈ ਸ਼ਾਹ ‘ਵਿਸ਼ਵ ਕ੍ਰਿਕਟ ਕਨੈਕਟਸ ਸਲਾਹਕਾਰ ਬੋਰਡ’ ਵਿੱਚ ਸ਼ਾਮਲ

ਲੰਡਨ, 24 ਜਨਵਰੀ – ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਚੇਅਰਮੈਨ ਜੈ ਸ਼ਾਹ ਨੂੰ ਨਵੇਂ ਬਣੇ ‘ਵਿਸ਼ਵ ਕ੍ਰਿਕਟ ਕਨੈਕਟਸ ਸਲਾਹਕਾਰ ਬੋਰਡ’ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਬੋਰਡ 7 ਅਤੇ 8

ਯੁਜਵਿੰਦਰ ਚਹਿਲ ਦੀ ਫਾਈਲ ਬੰਦ, ਸਾਬਕਾ ਕ੍ਰਿਕਟਰ ਨੇ BCCI ਤੇ ਟੀਮ ਮੈਨੇਜਮੈਂਟ ‘ਤੇ ਲਗਾਏ ਦੋਸ਼

ਨਵੀਂ ਦਿੱਲੀ, 22 ਜਨਵਰੀ – ਭਾਰਤੀ ਟੀਮ ਦੇ 34 ਸਾਲਾ ਲੈੱਗ ਸਪਿੰਨਰ ਯੁਜਵਿੰਦਰ ਚਹਿਲ ਨੂੰ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਸਕਵਾਡ ‘ਚ ਨਹੀਂ ਚੁਣਿਆ ਗਿਆ ਹੈ। ਇਕ ਵਾਰ ਸਫ਼ੈਦ ਗੇਂਦ ਦੇ

ਅੰਡਰ 19 ਟੀ-20 ਵਿਸ਼ਵ ਕੱਪ ’ਚ ਟੀਮ ਇੰਡੀਆ ਨੇ ਮਲੇਸ਼ੀਆ ਨੂੰ 10 ਵਿਕਟਾਂ ਨਾਲ ਹਰਾਇਆ

21, ਜਨਵਰੀ – ਸ਼ਾਨਦਾਰ ਮੈਚ ਅਤੇ ਭਾਰਤ 10 ਵਿਕਟਾਂ ਨਾਲ ਜਿੱਤ ਗਿਆ। ਭਾਰਤ ਦੀ ਸਪਿਨਰ ਵੈਸ਼ਨਵੀ ਸ਼ਰਮਾ ਨੇ ਮੰਗਲਵਾਰ ਨੂੰ ਕੁਆਲਾਲੰਪੁਰ ਦੇ ਬਾਯੁਮਾਸ ਓਵਲ ਵਿਖੇ ਮਲੇਸ਼ੀਆ ਵਿਰੁੱਧ ਆਪਣੀ ਟੀਮ ਦੇ

ਟੀਮ ਇੰਡੀਆ ਦੀ ਜਰਸੀ ‘ਤੇ ਨਹੀਂ ਛਪੇਗਾ ਪਾਕਿਸਤਾਨ ਦਾ ਨਾਂ

ਨਵੀਂ ਦਿੱਲੀ, 21 ਜਨਵਰੀ – ਚੈਂਪੀਅਨਸ ਟਰਾਫੀ 2025 ਹਾਈਬ੍ਰਿਡ ਮਾਡਲ ਤਹਿਤ ਪਾਕਿਸਤਾਨ ਅਤੇ ਦੁਬਈ ਦੇ ਤਿੰਨ ਸ਼ਹਿਰਾਂ ‘ਚ ਖੇਡੀ ਜਾਣੀ ਹੈ। ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ

Champions Trophy 2025 ਲਈ ਟੀਮ ਇੰਡੀਆ ਦਾ ਐਲਾਨ, ਬੁਮਰਾਹ-ਜੈਸਵਾਲ ਨੂੰ ਮਿਲੀ ਟੀਮ ‘ਚ ਜਗ੍ਹਾ

ਮੁੰਬਈ, 19 ਜਨਵਰੀ – ਪਾਕਿਸਤਾਨ ਅਤੇ ਦੁਬਈ ‘ਚ ਅਗਲੇ ਮਹੀਨੇ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਕਪਤਾਨ ਰੋਹਿਤ ਸ਼ਰਮਾ ਤੇ ਮੁੱਖ ਚੋਣਕਾਰ ਅਜੀਤ