ਜਸਪ੍ਰੀਤ ਬਮਰਾਹ ਦੇ Champions Trophy ਤੋਂ ਬਾਹਰ ਹੋਣ ‘ਤੇ ਗੌਤਮ ਗੰਭੀਰ ਨੇ ਤੋੜੀ ਚੁੱਪੀ

ਨਵੀਂ ਦਿੱਲੀ, 13 ਫਰਵਰੀ – ਭਾਰਤੀ ਟੀਮ ਦੇ ਕਪਤਾਨ ਕੋਚ ਗੌਤਮ ਗੰਭੀਰ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਇੰਟਰਨੈਸ਼ਨਲ ਕ੍ਰਿਕਟ ਵਿੱਚ ਵਾਪਸੀ ‘ਤੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਅੱਜ ਭਾਰਤ ਸਾਹਮਣਾ ਹੋਵੇਗਾ ਇੰਗਲੈਂਡ ਨਾਲ

ਅਹਿਮਦਾਬਾਦ, 12 ਫਰਵਰੀ – ਭਾਰਤ ਅਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਨਾਗਪੁਰ ਅਤੇ ਕਟਕ

ਜਸਪ੍ਰੀਤ ਬੁਮਰਾਹ ICC ਚੈਂਪੀਅਨਜ਼ ਟਰਾਫੀ ਤੋਂ ਹੋਏ ਬਾਹਰ

ਹੈਦਰਾਬਾਦ, 12 ਫਰਵਰੀ – ਬੀਸੀਸੀਆਈ ਨੇ ਮੰਗਲਵਾਰ ਦੇਰ ਰਾਤ ਐਲਾਨ ਕੀਤਾ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਈਸੀਸੀ ਚੈਂਪੀਅਨਜ਼ ਟਰਾਫੀ 2025 ਤੋਂ ਬਾਹਰ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਚੈਂਪੀਅਨਜ਼

ਦੂਜੇ ਵਨਡੇ ‘ਚ ਹਾਰ ਤੋਂ ਬਾਅਦ ਇੰਗਲੈਂਡ ਦੀ ਟੀਮ ਨਾਲ ਜੁੜਿਆ ਸ਼ਰਮਨਾਕ ਰਿਕਾਰਡ

ਕਟਕ (ਓਡੀਸ਼ਾ), 10 ਫਰਵਰੀ – ਭਾਰਤ ਅਤੇ ਇੰਗਲੈਂਡ ਵਿਚਾਲੇ ਐਤਵਾਰ ਨੂੰ ਬਾਰਾਬਤੀ ਸਟੇਡੀਅਮ ‘ਚ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਵਨਡੇ ਖੇਡਿਆ ਗਿਆ। ਇਸ ਮੈਚ ‘ਚ ਭਾਰਤ ਨੇ ਇੰਗਲੈਂਡ ਨੂੰ

ਕੌਣ ਜਿੱਤੇਗਾ Champions Trophy 2025 ਦਾ ਖਿਤਾਬ

ਨਵੀਂ ਦਿੱਲੀ, 10 ਫਰਵਰੀ – ਚੈਂਪੀਅਨਜ਼ ਟਰਾਫੀ 2025 ਦਾ ਆਯੋਜਨ 19 ਫਰਵਰੀ ਤੋਂ ਹੋਣਾ ਹੈ। ਇਸ ਟੂਰਨਾਮੈਂਟ ਵਿੱਚ 8 ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਦੇ ਮੈਚ ਪਾਕਿਸਤਾਨ ਤੇ ਦੁਬਈ

ਭਾਰਤ ਨੇ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ

ਨਾਗਪੁਰ, 7 ਫਰਵਰੀ – ਪਹਿਲਾ ਇੱਕ ਰੋਜ਼ਾ ਮੁਕਾਬਲਾ ਖੇਡ ਰਹੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਅਤੇ ਰਵਿੰਦਰ ਜਡੇਜਾ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਸ਼ੁਭਮਨ ਗਿੱਲ ਅਤੇ ਅਕਸ਼ਰ ਪਟੇਲ ਵਿਚਾਲੇ ਸੈਂਕੜੇ ਦੀ

ਵਿਰਾਟ ਕੋਹਲੀ ਤੋੜੇਗਾ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦਾ ਰਿਕਾਰਡ

ਨਵੀਂ ਦਿੱਲੀ, 4 ਫਰਵਰੀ – ਭਾਰਤੀ ਟੀਮ ਦੇ ਸਟਾਰ ਬਲਲੇਬਾਜ਼ ਵਿਰਾਟ ਕੋਹਲੀ ਮੌਜੂਦਾ ਸਮੇਂ ਵਿੱਚ ਆਪਣੇ ਖ਼ਰਾਬ ਦੌਰ ਤੋਂ ਗੁਜਰ ਰਹੇ ਹਨ। ਉਸ ਦੇ ਬੱਲੇ ‘ਚੋਂ ਦੌੜਾਂ ਬਣਨੀਆਂ ਮੁਸ਼ਕਿਲ ਹੋ

ਰਣਜੀ ਟਰਾਫੀ ਵਿੱਚ ਵਿਰਾਟ ਕੋਹਲੀ ਸਿਰਫ਼ 6 ਦੌੜਾਂ ਬਣਾ ਕੇ ਆਊਟ

ਨਵੀਂ ਦਿੱਲੀ, 1 ਫਰਵਰੀ – ਵਿਰਾਟ ਕੋਹਲੀ 13 ਸਾਲਾਂ ਬਾਅਦ ਰਣਜੀ ਟਰਾਫੀ ਖੇਡਣ ਆਏ। ਉਹਨਾਂ ਦੀ ਬੱਲੇਬਾਜ਼ੀ ਦੇਖਣ ਲਈ ਹਜ਼ਾਰਾਂ ਪ੍ਰਸ਼ੰਸਕ ਅਰੁਣ ਜੇਟਲੀ ਸਟੇਡੀਅਮ ਵਿੱਚ ਇਕੱਠੇ ਹੋਏ। ਸਾਰਿਆਂ ਨੂੰ ਉਮੀਦ