ਭਾਰਤ ‘ਚ 2017-19 ਵਿਚ ਜ਼ਿਆਦਾ ਨਸ਼ਾ ਕਰਨ ਨਾਲ 2300 ਤੋਂ ਜ਼ਿਆਦਾ ਲੋਕਾਂ ਦੀ ਮੌਤ

ਭਾਰਤ ‘ਚ 2017-19 ਵਿਚ ਜ਼ਿਆਦਾ ਨਸ਼ਾ ਕਰਨ ਨਾਲ 2300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ। ਮਰਨ ਵਾਲਿਆਂ ‘ਚ 30-45 ਉਮਰ ਵਰਗ ਦੇ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਦੱਸਿਆ ਕਿ 2017 ‘ਚ ਨਸ਼ੇ ਦੀ ਵੱਧ ਮਾਤਰਾ ਕਾਰਨ 745 ਲੋਕਾਂ ਦੀ ਮੌਤ ਹੋਈ। ਇਸ ਤੋਂ ਬਾਅਦ 2018 ‘ਚ 875 ਤੇ […]

ਪੂਰੀ ਦੁਨੀਆ ‘ਚ ਫੇਫੜਿਆਂ ਤੋਂ ਜ਼ਿਆਦਾ ਆ ਰਹੇ ਹਨ ਬ੍ਰੈਸਟ ਕੈਂਸਰ ਦੇ ਮਾਮਲੇ

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਮੰਗਲਵਾਰ ਨੂੰ ਕਿਹਾ ਹੈ ਕਿ ਪੂਰੀ ਦੁਨੀਆ ‘ਚ ਸਾਲ ਦਰ ਸਾਲ ਬ੍ਰੈਸਟ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਹਿਲਾਂ ਫੇਫੜਿਆਂ ਦੇ ਕੈਂਸਰ ਦੇ ਮਾਮਲੇ ਸਭ ਤੋਂ ਜ਼ਿਆਦਾ ਆ ਰਹੇ ਸਨ, ਪਰ ਹੁਣ ਕੈਂਸਰ ਦੇ ਨਵੇਂ ਮਾਮਲਿਆਂ ‘ਚ 12 ਫੀਸਦੀ ਬ੍ਰੈਸਟ ਕੈਂਸਰ ਦੇ ਕੇਸ ਹੁੰਦੇ ਹਨ। ਵੀਰਵਾਰ ਨੂੰ ਵਿਸ਼ਵ […]

ਜੇਕਰ ਇਮਿਊਨਿਟੀ ਕਮਜ਼ੋਰ ਹੈ ਤਾਂ ਵੈਕਸੀਨ ਨਾ ਲੈਣ- ਭਾਰਤ ਬਾਇਓਟੈੱਕ

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ ਭਰ ਵਿਚ ਟੀਕਾਕਰਣ ਮੁਹਿੰਮ ਜਾਰੀ ਹੈ। ਇਸ ਦੌਰਾਨ ਕੋਰੋਨਾ ਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈੱਕ ਨੇ ਇਕ ਫੈਕਟਸ਼ੀਟ ਜਾਰੀ ਕਰਕੇ ਲੋਕਾਂ ਨੂੰ ਵੈਕੀਸਨ ਲਗਵਾਉਣ ਸਬੰਧੀ ਸੁਚੇਤ ਕੀਤਾ ਹੈ। ਭਾਰਤ ਬਾਇਓਟੈੱਕ ਅਨੁਸਾਰ ਕਿਸੇ ਵੀ ਬਿਮਾਰੀ ਦੀ ਹਾਲਤ ਵਿਚ ਲੋਕਾਂ ਨੂੰ ਕੋਰੋਨਾ ਵੈਕਸੀਨ ਨਹੀਂ ਲਗਵਾਉਣੀ ਚਾਹੀਦੀ। ਜੇਕਰ ਕਿਸੇ ਬਿਮਾਰੀ ਕਾਰਨ […]

ਸਰਦੀਆਂ ਦੀਆਂ ਕਈ ਸਮੱਸਿਆਵਾਂ ਦਾ ਰਾਮਬਾਣ ਇਲਾਜ ਹੈ ਵੱਡੀ ਇਲਾਇਚੀ

ਨਵੀਂ ਦਿੱਲੀ : ਦੀਵਾਲੀ ਤੋਂ ਬਾਅਦ ਭਾਰਤ ਦੇ ਕਈ ਰਾਜਾਂ ‘ਚ ਹਵਾ ਪ੍ਰਦੂਸ਼ਣ ਵੱਧ ਗਿਆ ਹੈ। ਇਕ ਤਰ੍ਹਾਂ ਜਿਥੇ, ਪ੍ਰਦੂਸ਼ਣ ਵੱਧਣ ਕਾਰਨ ਲੋਕਾਂ ਨੂੰ ਫੇਫੜਿਆਂ ਨਾਲ ਜੁੜੀਆਂ ਪਰੇਸ਼ਾਨੀਆਂ ਹੋ ਰਹੀਆਂ ਹਨ, ਉਥੇ ਹੀ ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜ਼ਿਆਦਾਤਰ ਲੋਕਾਂ ਨੂੰ ਇਸ ਪ੍ਰਦੂਸ਼ਣ ਕਾਰਨ ਸਾਹ ਲੈਣ ‘ਚ ਤਕਲੀਫ, ਖੰਘ-ਜੁਕਾਮ, ਅਤੇ […]

ਆਲੂ /ਡਾ. ਹਰਸ਼ਿੰਦਰ ਕੌਰ

               ਦੁਨੀਆ ਵਿਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਖਾਣਿਆਂ ਵਿੱਚ ਚੌਲ, ਕਣਕ, ਮੱਕੀ ਤੇ ਆਲੂ ਹੀ ਆਉਂਦੇ ਹਨ। ਈਸਾ ਮਸੀਹ ਤੋਂ ਲਗਭਗ 8000 ਸਾਲ ਪਹਿਲਾਂ ਪੀਰੂ ਵਿਖੇ ਆਲੂ ਬੀਜੇ ਜਾਂਦੇ ਸਨ। ਸੰਨ 1536 ਵਿਚ ਪੀਰੂ ਉੱਤੇ ਸਪੇਨ ਤੋਂ ਲੋਕ ਹੱਲਾ ਬੋਲਣ ਆਏ ਤਾਂ ਉਨਾਂ ਨੇ ਪਹਿਲੀ ਵਾਰ ਆਲੂ ਦਾ ਸਵਾਦ ਚੱਖਿਆ। ਉਨਾਂ ਨੂੰ ਆਲੂ […]

ਸਾਈਕਲ ਚਲਾਉਣ ਦੇ ਫ਼ਾਇਦੇ / ਡਾ: ਹਰਸ਼ਿੰਦਰ ਕੌਰ

ਕੋਰੋਨਾ ਨੇ ਪੂਰੀ ਦੁਨੀਆ ਨੂੰ ਘਰਾਂ ਅੰਦਰ ਡੱਕ ਦਿੱਤਾ ਹੋਇਆ ਹੈ। ਜਦੋਂ ਹੀ ਥੋੜੀ ਰਾਹਤ ਮਿਲੀ, ਸਭ ਘਰਾਂ ਤੋਂ ਬਾਹਰ ਨਿਕਲ ਪਏ। ਸੈਂਕੜਿਆਂ ਦੀ ਗਿਣਤੀ ਵਿਚ ਹਰ ਸ਼ਹਿਰ ਵਿਚ ਲੋਕ ਜਿੰਮ ਨੂੰ ਛੱਡ ਕੇ ਸੜਕਾਂ ਉੱਤੇ ਦੌੜਨ ਜਾਂ ਸਾਈਕਲ ਚਲਾਉਣ ਲੱਗ ਪਏ ਹਨ। ਕੋਰੋਨਾ ਤੋਂ ਪਹਿਲਾਂ ਲੋਕ ਕਾਰਾਂ ਸਕੂਟਰਾਂ ਦੀ ਰੇਸ ਵਿਚ ਸਾਈਕਲ ਨੂੰ ਭੁਲਾ […]

ਮੁਹੱਬਤ ਦੀ ਕੈਮਿਸਟਰੀ /ਡਾ. ਹਰਸ਼ਿੰਦਰ ਕੌਰ

ਹਾਰਵਰਡ ਮੈਡੀਕਲ ਸਕੂਲ ਦੇ ਪ੍ਰੋਫੈੱਸਰ ਪਿਆਰ ਉੱਤੇ ਕੋਈ ਖੋਜ ਨਹੀਂ ਸਨ ਕਰ ਰਹੇ। ਉਹ ਤਾਂ ਨੌਜਵਾਨ ਬੱਚਿਆਂ ਦੇ ਦਿਮਾਗ਼ ਦੀ ਹਿਲਜੁਲ ਰਿਕਾਰਡ ਕਰਨਾ ਚਾਹ ਰਹੇ ਸਨ। ਇਸੇ ਲਈ ਉਨਾਂ ਨੇ 2500 ਫਾਰਮ ਭਰਵਾ ਕੇ ਕਾਲਜ ਦੇ ਵਿਦਿਆਰਥੀਆਂ ਦੀ ਸਕੈਨਿੰਗ ਕੀਤੀ। ਪਰ ਨੁਕਤਾ ਕੁੱਝ ਵੱਖ ਹੀ ਲੱਭ ਪਿਆ। ਕਾਫ਼ੀ ਸਾਰੇ ਬੱਚਿਆਂ ਦੇ ਦਿਮਾਗ਼ ਦੇ ਉਸ ਹਿੱਸੇ […]

ਯਾਦਾਂ ਅਤੇ ਯਾਦਸ਼ਕਤੀ/ਨਰਿੰਦਰ ਸਿੰਘ ਕਪੂਰ

ਮਨੁੱਖੀ ਸਰਮਾਇਆ ਸਾਡੀ ਯਾਦਸ਼ਕਤੀ ਸਾਡੀ ਹੋਂਦ ਦਾ ਆਧਾਰ ਹੁੰਦੀ ਹੈ ਅਤੇ ਸਾਡੀਆਂ ਯਾਦਾਂ ਸਾਡੇ ਹੋਰਾਂ ਨਾਲੋਂ ਵਖਰੇਵੇਂ ਦਾ ਕਾਰਨ ਹੁੰਦੀਆਂ ਹਨ। ਜਿਨ੍ਹਾਂ ਦੀ ਯਾਦਸ਼ਕਤੀ ਨਹੀਂ ਹੁੰਦੀ, ਉਨ੍ਹਾਂ ਕੋਲ ਸੰਸਾਰ ਦੇ ਕਿਸੇ ਪ੍ਰਕਾਰ ਦੇ ਵੇਰਵੇ ਵੀ ਨਹੀਂ ਹੁੰਦੇ। ਜਿਨ੍ਹਾਂ ਦੀ ਯਾਦਸ਼ਕਤੀ ਕਿਸੇ ਦੁਰਘਟਨਾ ਕਾਰਨ ਗਵਾਚ ਜਾਂਦੀ ਹੈ, ਉਹ ਨਵੀਆਂ ਯਾਦਾਂ ਵੀ ਨਹੀਂ ਉਸਾਰ ਸਕਦੇ। ਜੇ ਤੁਸੀਂ […]

ਨੈਗੇਟਿਵ ਆਉਣ ‘ਤੇ ਵਾਰ-ਵਾਰ ਟੈਸਟ ਕਰਵਾਉਣਾ ਮਾਨਸਿਕ ਬਿਮਾਰੀ

ਜੇ ਤੁਹਾਡੀ ਕੋਰੋਨਾ ਰਿਪੋਰਟ ਨੈਗੇਟਿਵ ਹੈ, ਫਿਰ ਵੀ ਵਾਰ-ਵਾਰ ਟੈਸਟ ਕਰਵਾ ਰਹੇ ਹੋ ਤਾਂ ਥੋੜ੍ਹਾ ਸੰਭਲ ਜਾਓ। ਦਰਅਸਲ, ਤੁਸੀਂ ਨਿਊਰੋਸਿਸ ਦੇ ਸ਼ਿਕਾਰ ਹੋ ਰਹੇ ਹੋ। ਇਹ ਇਕ ਮਾਨਸਿਕ ਬਿਮਾਰੀ ਹੈ, ਜਿਸ ‘ਚ ਮਰੀਜ਼ ਪਹਿਲਾਂ ਤਣਾਅ ‘ਚ ਆਉਂਦਾ ਹੈ ਤੇ ਫਿਰ ਡੁੰਘੀ ਉਦਾਸੀ ‘ਚ ਚਲਾ ਹੈ। ਕਈ ਵਾਰ ਤਾਂ ਤਣਾਅ ਏਨਾ ਵੱਧ ਜਾਂਦਾ ਹੈ ਤੇ ਖ਼ੁਦਕੁਸ਼ੀ […]

ਸਰੀਰ ‘ਚ ਮੌਜੂਦ ਬੈਕਟੀਰੀਆ ਨਾਲ ਮਿਲ ਕੇ ਘਾਤਕ ਹੋ ਸਕਦਾ ਹੈ ਕੋਰੋਨਾ ਵਾਇਰਸ

ਕੋਰੋਨਾ ਵਾਇਰਸ ਤੇ ਸਰੀਰ ‘ਚ ਮੌਜੂਦ ਬੈਕਟੀਰੀਆ (ਮਾਈਕ੍ਰੋਬਾਓਟਾ) ਮੋਟਾਪੇ ਤੇ ਡਾਇਬਟੀਜ਼ ਤੋਂ ਪੀੜਤ ਲੋਕਾਂ ਦੇ ਫੇਫੜਿਆਂ ‘ਤੇ ਕਿਸ ਤਰ੍ਹਾਂ ਅਸਰ ਪਾਉਂਦਾ ਹੈ, ਇਸ ‘ਤੇ ਇਕ ਨਵੀਂ ਖੋਜ ਸਾਹਮਣੇ ਆਈ ਹੈ। ਜਰਨਲ ਈ-ਲਾਈਫ ‘ਚ ਪ੍ਰਕਾਸ਼ਿਤ ਇਕ ਅਧਿਐਨ ‘ਚ ਕੋਰੋਨਾ ਨੂੰ ਮੋਟਾਪੇ ਤੇ ਡਾਇਬਟੀਜ਼ ਨਾਲ ਜੋੜਨ ਵਾਲੀ ਪ੍ਰਕਿਰਿਆ ਦਾ ਮੁਲਾਂਕਣ ਕੀਤਾ ਗਿਆ ਹੈ ਤੇ ਇਹ ਦੱਸਿਆ ਗਿਆ […]