ਤੈਨੂੰ ਮੋਦੀਆ ਬਦ ਦੂਆ ਲੱਗੂ,ਤੇਰੀ ਟੁਟ ਜਾਂਣੀ ਸਰਕਾਰ ਮੀਆਂ।ਓਸ ਦਿਨ ਤੋਂ ਖੁਸੀ ਮਨਾਉਣ ਸਭੇ,ਗ਼ਰੀਬਂ ਕਿਰਤੀ ਤੇ ਜ਼ਿਮੀਂਦਾਰ ਮੀਆਂ। ਮੇਰੀ ਗਲ ਤੇ ਸੋਚ ਵਿਚਾਰ ਕਰ ਲੀ, ਮਰਨਾਂ ਗੁੰਡਿਆਂ ਦਾ ਸਰਦਾਰ ਮੀਆਂ।ਦਸਾਂ ਸਾਲਾਂ ਤੋਂ ਲੋਕਾਂ ਨੂੰ ਦੁਖੀ ਕੀਤਾ, ਪੂਰਾ ਕੀਤਾ ਨਾ ਇਕਰਾਰ ਮੀਆਂ। ਬੱਚੇ ਬੁੱਢੇ ਲਾਹਨਤਾਂ ਪਾਉਣ ਤੈਨੂੰ, ਤੂੰ ਦੇਸ਼ ਦਾ ਵੱਡਾ ਗਦਾਰ ਮੀਆਂ।ਪੰਜਾਬ ਹਰਿਆਣਾ ਤੇ ਹੋਰ […]
Category: ਕਾਵਿ ਜਗਤ
ਕਵਿਤਾ/ ਵਿਸਾਖੀ/ ਰਵੇਲ ਸਿੰਘ ਇਟਲੀ
ਫਸਲਾਂ ਦਾ ਤਿਉਹਾਰ ਵਿਸਾਖੀ। ਖੁਸ਼ੀਆਂ ਦਾ ਤਿਉਹਾਰ ਵਿਸਾਖੀ। ਕਣਕਾਂ ਪੱਕੀਆਂ,ਸੁੱਖਾਂ ਸੁੱਖਦੇ, ਹੋਈਆਂ ਨੇ ਤਯਾਰ ਵਿਸਾਖੀ। ਦਸਮ ਪਿਤਾ ਨੇ ਸਾਜ ਖਾਲਸਾ, ਕੀਤਾ ਸੀ ਤਯਾਰ, ਵਿਸਾਖੀ। ਹੱਕ ਸੱਚ ਲਈ ਜੂਝਣ ਲਈ, ਚੁਕੀ ਸੀ ਤਲਵਾਰ ਵਿਸਾਖੀ। ਵੇਖੋ ਹੁਣ ਇਹ ਬੰਦੇ ਖਾਣੀ, ਕੇਂਦਰ ਦੀ ਸਰਕਾਰ ਵੈਸਾਖੀ। ਸੜਕਾਂ ਉੱਤੇ ਰੋਲ ਕਿਸਾਨੀ। ਰਹੀ ਕਿਸਾਨੀ ਮਾਰ ਵੈਸਾਖੀ। ਇਸ ਵੇਰਾਂ ਆ ਗਿਆ ਕਰੋਨਾ, […]
! ! ਅਦੌਲਨ ! !/ ਹਰੀ ਸਿੰਘ ਸੰਧੂ
ਕਵਿਤਾ /ਗਮਾਂ ਦੇ ਗੜ੍ਹੇ/ ਮਹਿੰਦਰ ਸਿੰਘ ਮਾਨ
ਕਵਿਤਾਵਾਂ/ ਦਵਿੰਦਰ ਸਿੰਘ ਜੱਸਲ
ਕਵਿਤਾ/ਮੋਦੀ/ ਹਰੀ ਸਿੰਘ ਸੰਧੂ
ਦਿਨੋਂ ਦਿਨ ਮਹਿੰਗਾਈ ਵਧੀ ਜਾਵੇ,ਚੰਗੀ ਇਕ ਨਾ ਕੀਤੀ ਗਲ ਮੋਦੀ।ਡੀਜ਼ਲ,ਪਟ੍ਰੋਲ ਦੇ ਵਧੇ ਰੇਟ ਇੰਨੇਂ,ਗਿਆ ਦੇਸ਼ ਪੈਰਾਂ ਤੋਂ ਹਲ ਮੋਦੀ।ਇਸ ਦੇਸ਼ ਦੇ ਲੋਕ ਹੁਣ ਜਾਣ ਕਿਥੇ,ਦਸੇ ਧਰਨੇਂ ਲਾਉਣ ਦੇ ਵਲ ਮੋਦੀ।ਅਸੀਂ ਪੰਜਾਬ ਚੋਂ ਕਰਨਾਂ ਬਾਹਰ ਤੈਨੂੰਕੋਈ ਹੋਰ ਟਿਕਾਣਾਂ ਮਲ ਮੋਦੀ।ਤੂੰ ਦੇਸ਼ ਨੂੰ ਵੱਢੀ ਹੈ ਮਾਰ ਮਾਰੀ,ਕੱਡਣਾਂ ਭਾਜਪਾ ਦਾ ਮਾੜਾ ਦਲ ਮੋਦੀਤੂੰ ਹਰ ਤਰਾਂ ਦੇ ਟੇਕਸ਼ ਦਾ […]
ਦੌਹੇ/ ਹਰੀ ਸਿੰਘ ਸੰਧੂ
ਮਜ਼ਦੂਰ ਦਾ ਗੀਤ / ਗੁਰਦਾਸ ਰਾਮ ਆਲਮ
ਕਵਿਤਾ/ ਤੁਹਾਨੂੰ ਕੋਈ ਹੱਕ ਨਹੀਂ/ ਮਹਿੰਦਰ ਸਿੰਘ ਮਾਨ
ਤੁਸੀਂ ਤਾਂ ਡੇਰਿਆਂ ’ਚ ਬੈਠੇਉਨ੍ਹਾਂ ਪਖੰਡੀ ਬਾਬਿਆਂ ਨੂੰਵੇਖਣ ਦੇ ਆਦੀ ਹੋ ਗਏ ਹੋਜੋ ਹਜ਼ਾਰਾਂ ਔਰਤਾਂ ਤੇ ਮਰਦਾਂ ਨੂੰ“ਮੌਤ ਪਿਛੋਂ ਤੁਹਾਨੂੰਸਵਰਗ ਮਿਲੇਗਾ”ਦਾ ਲਾਰਾ ਲਾ ਕੇਉਨ੍ਹਾਂ ਦੇ ਸਾਰੇ ਧਨਅਤੇ ਜਾਇਦਾਦ ਨੂੰਦੋਹੀਂ ਹੱਥੀਂ ਲੁੱਟ ਰਹੇ ਨੇ ।ਤੁਸੀਂ ਤਾਂ ਹੋਟਲਾਂ ’ਚਕੰਮ ਕਰਕੇਤੇ ਭੀਖ ਮੰਗਦੇਉਨ੍ਹਾਂ ਹਜ਼ਾਰਾਂ ਬੱਚਿਆਂ ਨੂੰਵੇਖਣ ਦੇ ਆਦੀ ਹੋ ਗਏ ਹੋਜਿਨ੍ਹਾਂ ਨੇ ਕਦੇਸਕੂਲ਼ ਦਾ ਮੂੰਹਨਹੀਂ ਵੇਖਿਆਤੇ ਜਿਨ੍ਹਾਂ ਨੂੰ […]