ਕਵਿਤਾ/ ਜਿਉਂਦੇ ਜੀਅ ਤੱਕ/ਲਾਲ ਚੰਦ ਸਿੰਘ

ਜਿਉਂਦੇ ਜੀਅ ਤੱਕਜਿਉਂਦੇ ਜੀਅਜਿਓਣ ਲਈਲੜਨਾ ਮਰਨਾ ਵੀਪਿਆ ਤਾਂ ਲੜਾਂਗੇਮਰਾਂਗੇ ਅਸੀਂ-ਮਰਦੇ ਦਮ ਤੱਕਜਿਓਣ ਲਈ……ਭਾਵੇਂ ਲੱਖ ਬਲਾਵਾਂਆਉਂਣ ਸਾਡੇਰਾਹ ਰਸਤੇਅਸੀਂ ਤੁਰਦੇ ਰਹਾਂਗੇਰੰਗੀਂ ਰਾਗੀਂ ਜਿਉਂਦੇਜਿਉਣ ਜੋਗਿਆਂ ਦੇਕਾਫ਼ਲਿਆਂ ਦੇ-ਅੰਗ ਸੰਗ ਹੋਕੇਜਿਉਣ ਲਈ…..ਦਵਾ ਬਿਨਾਂ ਵੀਭਾਵੇਂ ਸਿਰਫ਼ਦੁਆਵਾਂ ਦੇਸਹਾਰੇ ਹੀ ਸਹੀਕਿਓਂਕਿ –ਦੁਆਵਾਂ ਕਦੇ ਵੀਵਿਅਰਥ ਨਹੀਂ ਜਾਂਦੀਆਂਕਿਓਂਕਿ-ਚਿੰਤਨ ‘ਚੋਂਅਮਲ ਜੋਪੈਦਾ ਹੁੰਦਾ ਹੈ….ਜਿਸਦੀ ਬਦੌਲਤਕਿਸੇ ਖਲਾਅ ਵਿੱਚ ਵੀਭਰ ਜਾਂਦੀ ਹੈਸਮੁੰਦਰ ਵਰਗੀਗਹਿਰਾਈਜਿਸਨੂੰ ਨਾਪਣ ਲਈਘੱਟ ਪੈ ਜਾਂਦੇ ਹਨਲੱਖਾਂ ਅੱਖਾਂ […]

ਕਵਿਤਾ/ ਲਾਲ ਚੰਦ ਸਿੰਘ

ਆਪਣੇ ਹੀ ਪਰਛਾਵਿਆਂ ਦੇ ਅੰਗ ਸੰਗ ਤੁਰਦਾ ਤੁਰਦਾ ਮੈਂ- ਪਤਾ ਨੀ ਕਦੋਂ ਕਿਹੜੇ ਵੇਲ਼ੇ? ਦੂਰ ਦਿਸਦੀ ਮੰਜਿਲ ਦੇ ਦਿਸਹੱਦਿਆਂ ਨੂੰ ਨਿਹਾਰਦਾ ਮੈਂ- ਆਪਣੇ ਆਪ ਤੋਂ ਬੇਖ਼ਬਰ ਹੋਇਆ ਅਜਿਹਾ ਭਟਕਿਆ ਕਿ- ਰਾਹ ਰਸਤਿਆਂ ਦੇ ਨਾਲ ਨਾਲ ਆਪਣੀ ਮੰਜਿਲ ਤਾਂ ਕੀ? ਆਪਣੇ ਆਪ ਤੋਂ ਬੇਖ਼ਬਰ ਹੋ ਗਿਆ ਮੈਂ- ਜਿਵੇਂ ਮੇਰਾ ਕੋਈ ਵਜੂਦ ਹੀ ਨਹੀਂ ਹੁੰਦਾ ਢਲ ਗਏ […]

ਕਾਵਿ ਵਿਅੰਗ ( ਬਦ ਦੂਆ)/ਹਰੀ ਸਿੰਘ ਸੰਧੂ

ਤੈਨੂੰ ਮੋਦੀਆ ਬਦ ਦੂਆ ਲੱਗੂ,ਤੇਰੀ ਟੁਟ ਜਾਂਣੀ ਸਰਕਾਰ ਮੀਆਂ।ਓਸ ਦਿਨ ਤੋਂ ਖੁਸੀ ਮਨਾਉਣ ਸਭੇ,ਗ਼ਰੀਬਂ ਕਿਰਤੀ ਤੇ ਜ਼ਿਮੀਂਦਾਰ ਮੀਆਂ। ਮੇਰੀ ਗਲ ਤੇ ਸੋਚ ਵਿਚਾਰ ਕਰ ਲੀ, ਮਰਨਾਂ ਗੁੰਡਿਆਂ ਦਾ ਸਰਦਾਰ ਮੀਆਂ।ਦਸਾਂ ਸਾਲਾਂ ਤੋਂ ਲੋਕਾਂ ਨੂੰ ਦੁਖੀ ਕੀਤਾ, ਪੂਰਾ ਕੀਤਾ ਨਾ ਇਕਰਾਰ ਮੀਆਂ। ਬੱਚੇ ਬੁੱਢੇ ਲਾਹਨਤਾਂ ਪਾਉਣ ਤੈਨੂੰ, ਤੂੰ ਦੇਸ਼ ਦਾ ਵੱਡਾ ਗਦਾਰ ਮੀਆਂ।ਪੰਜਾਬ ਹਰਿਆਣਾ ਤੇ ਹੋਰ […]

ਕਵਿਤਾ/ ਵਿਸਾਖੀ/ ਰਵੇਲ ਸਿੰਘ ਇਟਲੀ

ਫਸਲਾਂ ਦਾ ਤਿਉਹਾਰ ਵਿਸਾਖੀ। ਖੁਸ਼ੀਆਂ ਦਾ ਤਿਉਹਾਰ ਵਿਸਾਖੀ। ਕਣਕਾਂ ਪੱਕੀਆਂ,ਸੁੱਖਾਂ ਸੁੱਖਦੇ, ਹੋਈਆਂ ਨੇ ਤਯਾਰ ਵਿਸਾਖੀ। ਦਸਮ ਪਿਤਾ ਨੇ ਸਾਜ ਖਾਲਸਾ, ਕੀਤਾ ਸੀ ਤਯਾਰ, ਵਿਸਾਖੀ। ਹੱਕ ਸੱਚ ਲਈ ਜੂਝਣ ਲਈ, ਚੁਕੀ ਸੀ ਤਲਵਾਰ ਵਿਸਾਖੀ। ਵੇਖੋ ਹੁਣ ਇਹ ਬੰਦੇ ਖਾਣੀ, ਕੇਂਦਰ ਦੀ ਸਰਕਾਰ ਵੈਸਾਖੀ। ਸੜਕਾਂ ਉੱਤੇ ਰੋਲ ਕਿਸਾਨੀ। ਰਹੀ ਕਿਸਾਨੀ ਮਾਰ ਵੈਸਾਖੀ। ਇਸ ਵੇਰਾਂ ਆ ਗਿਆ ਕਰੋਨਾ, […]

! ! ਅਦੌਲਨ ! !/ ਹਰੀ ਸਿੰਘ ਸੰਧੂ

ਦੋਹਾਂ ਲੀਡਰਾਂ ਬੜਾ ਹੈ ਤੰਗ ਕੀਤਾ,ਅਜੇ ਮੰਨਦੇ ਨਹੀਂ ਕੋਈ ਗਲ ਮੀਆਂ । ਕਿਸਾਨ ਪੰਜਾਬ ਤੋ ਚਲਕੇ ਆਏ ਦਿਲੀ,ਕਰਕੇ ਜਾਂਣਗੇ ਮਸ਼ਲੇ ਹਲ ਮੀਆਂ। ਬੱਚੇ, ਬੁਢੇ,ਜਵਾਨ, ਵੀ ਚਲ ਆਏ,ਨਾਲ ਬੀਬੀਆਂ ਆਈਆਂ ਚਲ ਮੀਆਂ। ਸਾਰਾ ਹਿੰਦ ਕਿਸਾਨਾਂ ਦੇ ਨਾਲ ਤੁਰਿਆ,ਆ ਗਏ ਦਲਾਂ ਦੇ ਦਲ ਮੀਆਂ। ਚਾਰੇ ਪਾਸਿਓਂ ਦਿੱਲੀ ਨੂੰ ਘੇਰ ਬੈਠੇ,ਆਰਡੀਨੈਸ਼ ਨੂੰ ਪਾਉਣਗੇ ਠਲ ਮੀਆਂ। ਲੰਗਰ ਗੁਰੂ ਦਾ […]

ਕਵਿਤਾ /ਗਮਾਂ ਦੇ ਗੜ੍ਹੇ/ ਮਹਿੰਦਰ ਸਿੰਘ ਮਾਨ

ਮੁਸ਼ਕਲਾਂ ਦੇ ਨਾਲ ਜੋ ਡਟ ਕੇ ਲੜੇ,ਉਸ ਆਦਮੀ  ਦਾ ਹਰ ਕੰਮ ਸਿਰੇ ਚੜ੍ਹੇ।ਉਸ ਦੀ ਜ਼ਿੰਦਗੀ ‘ਚ ਖੇੜੇ ਵਸਦੇ,ਜੋ ਨਿਰਾਸ਼ਾ ਨੂੰ ਛੱਡ ਕੇ ਸੰਘਰਸ਼ ਦਾ ਲੜ ਫੜੇ।ਇਕ ਰਸਤੇ ਤੇ ਜਾ ਕੇ ਕਿਉਂ ਸੰਤੁਸ਼ਟ ਹੋ ਗਏ,ਜਾਣ ਲਈ ਅਜੇ ਹੋਰ ਰਸਤੇ ਬੜੇ।ਕਾਇਰ ਅਤੇ ਸਾਹਸੀ ‘ਚ ਫਰਕ ਬੜਾ,ਇਹ ਰਣ ਛੱਡਦਾ, ਉਹ ਰਣ ‘ਚ ਲੜੇ।ਜੇ ਨਾ ਤੁਸੀਂ ਟੁਟ ਕੇ ਉਨ੍ਹਾਂ […]

ਕਵਿਤਾਵਾਂ/ ਦਵਿੰਦਰ ਸਿੰਘ ਜੱਸਲ

ਘਰ ਆ ਕੇ ਜੋ ਨਾਰ ਨੂੰ ਤਾੜੇ,ਵਿੱਚ ਭਾਈਆਂ ਜੋ ਪਾਵੇ ਪਾੜੇ,ਝੂਠੀਆ ਗੱਲਾ ਕਹਿ ਜੋ ਸਾੜੇ,ਸੱਜਣਾ ਐਸਾ ਗ਼ਮਖ਼ਾਰ ਬਦਲ ਦੇ। ਜੋ ਨਹੀ ਯਾਰ ਭਰੋਸਾ ਕਰਦਾ,ਜੋ ਨਹੀ ਤੇਰੀ ਹਾਮੀ ਭਰਦਾ,ਜੋ ਨਹੀ ਦੇਖ ਤਰੱਕੀ ਜ਼ਰਦਾ,ਸੱਜਣਾ ਐਸਾ ਗ਼ਮਖ਼ਾਰ ਬਦਲ ਦੇ। ਜੋ ਮਾਪਿਆ ਨੂੰ ਗਾਲ਼ਾਂ ਕੱਢੇ,ਧੀਅ ਕਿਸੇ ਦੀ ਵਿਆਹ ਕੇ ਛੱਡੇ,ਜੋ ਤੇਰਾ ਖਾ ਕੇ ਜੜ ਤੇਰੀ ਵੱਢੇ,ਸੱਜਣਾ ਐਸਾ ਗ਼ਮਖ਼ਾਰ ਬਦਲ […]

ਕਵਿਤਾ/ਮੋਦੀ/ ਹਰੀ ਸਿੰਘ ਸੰਧੂ

ਦਿਨੋਂ ਦਿਨ ਮਹਿੰਗਾਈ ਵਧੀ ਜਾਵੇ,ਚੰਗੀ ਇਕ ਨਾ ਕੀਤੀ ਗਲ ਮੋਦੀ।ਡੀਜ਼ਲ,ਪਟ੍ਰੋਲ ਦੇ ਵਧੇ ਰੇਟ ਇੰਨੇਂ,ਗਿਆ ਦੇਸ਼ ਪੈਰਾਂ ਤੋਂ ਹਲ ਮੋਦੀ।ਇਸ ਦੇਸ਼ ਦੇ ਲੋਕ ਹੁਣ ਜਾਣ ਕਿਥੇ,ਦਸੇ ਧਰਨੇਂ ਲਾਉਣ ਦੇ ਵਲ ਮੋਦੀ।ਅਸੀਂ ਪੰਜਾਬ ਚੋਂ ਕਰਨਾਂ ਬਾਹਰ ਤੈਨੂੰਕੋਈ ਹੋਰ ਟਿਕਾਣਾਂ ਮਲ ਮੋਦੀ।ਤੂੰ ਦੇਸ਼ ਨੂੰ ਵੱਢੀ ਹੈ ਮਾਰ ਮਾਰੀ,ਕੱਡਣਾਂ ਭਾਜਪਾ ਦਾ ਮਾੜਾ ਦਲ ਮੋਦੀਤੂੰ ਹਰ ਤਰਾਂ ਦੇ ਟੇਕਸ਼ ਦਾ […]

ਦੌਹੇ/ ਹਰੀ ਸਿੰਘ ਸੰਧੂ

ਧੁਪਾਂ ਹੋਈਆਂ ਕਾਲੀਆਂ, ਛਾਵਾਂ ਹੋ ਗਈਆਂ ਲਾਲ,,ਪੰਛੀ ਹੋ ਗਏ ਬਾਵਰੇ, ਫੁੱਲਾਂ ਦਾ ਗਿਆ ਜਲਾਲ ,, ਥੁੱਲਿਓ ਪਾਣੀਂ ਸੁਕ ਗਏ, ਧਰਤੀ ਤੰਨ ਦੇ ਅੰਦਰ,ਭੁਲ ਗਏ ਲੋਕੀਂ ਮਸਿਜਦਾਂ, ਗੁਰਦੁਆਰੇ ਤੇ ਮੰਦਰ,, ਪੁਤਰ ਭੁਲ ਗਏ ਮਾਂ ਪਿਓ, ਕਲਯੁੱਗ ਦਾ ਹੈ ਜ਼ੋਰ,ਰੋਟੀ ਕੋਈ ਨਹੀਂ ਪੁੱਛਦਾ,ਹੋ ਗਏ ਇਹ ਕੁਝ ਹੋਰ,, ਨਸ਼ਿਆਂ ਦਾ ਅਜ ਜ਼ੋਰ ਹੈ, ਕਿਉਂ ਮਾਰੀ ਗਈ ਮੱਤ,ਹਰ ਗੱਭਰੂ […]