ਕਵਿਤਾ /ਮਹਿੰਗਾਈ/ ਮਹਿੰਦਰ ਸਿੰਘ ਮਾਨ

ਅੱਜਕੱਲ੍ਹ ਮਹਿੰਗਾਈ ਦੇ ਦਿਨ ਨੇਹਰ ਚੀਜ਼ ਦੀ ਕੀਮਤਅਸਮਾਨ ਛੂਹ ਰਹੀ ਹੈਬੰਦੇ ਨੂੰ ਮਾਰਨ ਲਈਨਾ ਉਸ ਨੂੰ ਮਿੱਤਰਾਂ ਦੇ ਧੋਖਿਆਂਦੀ ਲੋੜ ਹੈਨਾ ਦੁਸ਼ਮਨਾਂ ਦੀਆਂਕੋਝੀਆਂ ਚਾਲਾਂ ਦੀ ਲੋੜ ਹੈਨਾ ਕਿਸੇ ਨੂੰ ਪਿਆਰ ਕਰਕੇਉਸ ਵਿੱਚ ਧੋਖਾ ਖਾਣ ਦੀ ਲੋੜ ਹੈਅਤੇ ਨਾ ਕਿਸੇ ਹੋਰਮਾਰੂ ਹਥਿਆਰ ਦੀ ਲੋੜ ਹੈਬੰਦੇ ਨੂੰ ਮਾਰਨ ਲਈਬੱਸ ਮਹਿੰਗਾਈ ਹੀ ਕਾਫੀ ਹੈ,ਮਹਿੰਗਾਈ ਹੀ ਕਾਫੀ ਹੈ । […]

ਕਵਿਤਾ/ਸਰਦੂਲ ਸਕੰਦਰ/ ਰਵੇਲ ਸਿੰਘ ਇਟਲੀ

  ਤੁਰ ਗਿਆ ਇਉਂ, ਸਰਦੂਲ ਸਕੰਦਰ। ਘੁਲ਼ ਗਿਆ ਲੂਣ, ਸਮੁੰਦਰ ਅੰਦਰ। ਰਾਗ ਅਤੇ ਸੁਰਤਾਲ ਦਾ ਸ਼ਾਹ ਸੀ, ਲਫਜ਼ਾਂ ਦੀ ਸੁੱਚੀ ਦਰਗਾਹ ਸੀ, ਮਨਮੌਜੀ  ਤੇ ਬੇਪ੍ਰਵਾਹ ਸੀ, ਮਾਂ ਪੰਜਾਬੀ ਦਾ ਹਮਰਾਹ ਸੀ, ਕਈ ਗੀਤਾਂ ਦੇ ਲਾਉਂਦਾ ਲੰਗਰ, ਤੁਰ ਗਿਆ ਇਉਂ ਸਰਦੂਲ ਸਕੰਦਰ। ਦੁਖਾਂ ਸੁਖਾਂ ਦੀਆਂ ਬਾਤਾਂ ਪਾ ਕੇ, ਹਿਜਰਾਂ ਦੇ ਗੀਤਾਂ ਨੂੰ ਗਾ ਕੇ । ਸਭਨਾਂ […]

ਗੀਤ/ਗੁਰੂ ਰਵਿਦਾਸ /ਮਹਿੰਦਰ ਸਿੰਘ ਮਾਨ

ਨਮਸਕਾਰ ਲੱਖ ਲੱਖ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ।ਅੱਜ ਵੀ ਤੇਰਾ ਜੀਵਨ ਸਾਨੂੰ ਚਾਨਣ ਦੇਵੇ, ਜਿਉਂ ਅਰਸ਼ ਦੇ ਚੰਨ, ਤਾਰੇ।ਜਦੋਂ ਕਾਂਸ਼ੀ ’ਚ ਮਾਤਾ ਕਲਸਾਂ ਦੇ ਘਰ ਤੂੰ ਅਵਤਾਰ ਧਾਰਿਆ,ਖੁਸ਼ੀ ’ਚ ਨੱਚਣ ਲੱਗ ਪਿਆ ਹਰ ਇਨਸਾਨ ਲਤਾੜਿਆ।ਹੁਣ ਜ਼ੁੱਲਮ ਗਰੀਬਾਂ ਤੇ ਬੰਦ ਹੋਏਗਾ, ਮਿਲ ਰਹੇ ਸਨ ਇਹ ਇਸ਼ਾਰੇ।ਨਮਸਕਾਰ ਲੱਖ ਲੱਖ ਵਾਰ ਤੈਨੂੰ ………………….।ਪ੍ਰਭੂ ਦਾ ਨਾਂ ਜਪ ਕੇ, […]

ਕਵਿਤਾਵਾਂ/ ਮਹਿੰਦਰ ਸਿੰਘ ਮਾਨ

ਭਾਗਾਂ ਵਾਲੇਮਾਂ ਤਾਂ ਹਰ ਕਿਸੇ ਦੀਹੁੰਦੀ ਹੈਮਾਂ ਤੋਂ ਬਗੈਰਇਸ ਦੁਨੀਆਂ ’ਚਕੋਈ ਨਹੀਂ ਹੈਪਰ ਇਹ ਜਰੂਰੀ ਨਹੀਂਕਿ ਹਰ ਕਿਸੇ ਨੂੰਆਪਣੀ ਮਾਂ ਤੋਂਰੱਜਵਾਂ ਪਿਆਰ ਮਿਲੇਉਹ ਭਾਗਾਂ ਵਾਲੇਹੁੰਦੇ ਨੇਜਿਨ੍ਹਾਂ ਨੂੰਆਪਣੀਆਂ ਮਾਵਾਂ ਤੋਂਰੱਜਵਾਂ ਪਿਆਰ ਮਿਲਦਾ ਹੈ । ਜ਼ਿੰਦਗੀਦੋਸਤੋ , ਜ਼ਿੰਦਗੀ ਕਿਸੇ ਨੂੰਇਕ ਪਾਸੜ ਪਿਆਰ ਕਰਕੇਬਰਬਾਦ ਕਰਨ ਲਈ ਨਹੀਂ ਹੁੁੰਦੀਬਲਕਿ ਇਹ ਤਾਂ ਉਹਨਾਂ ਤੋਂਨਿਛਾਵਰ ਕਰਨ ਲਈ ਹੁੰਦੀ ਹੈਜੋ ਤੁਹਾਡੇ ਰਾਹਾਂ […]

ਕਵਿਤਾ / ਜ਼ਿੰਦਗੀ/ ਅਮਨਦੀਪ ਸਿੰਘ

ਜ਼ਿੰਦਗੀ ਕੀ ਹੈ? ਇੱਕ ਸੰਘਰਸ਼ – ਫੁੱਲਾਂ ਦੀ ਸੇਜ ਨਹੀਂ, ਕੰਡਿਆਂ ਤੇ ਤੁਰਨਾ ਹੈ।  ਤੂਫ਼ਾਨਾਂ ਤੋਂ ਡਰਕੇ, ਪਿੱਛੇ ਨਹੀਂ ਮੁੜਨਾ ਹੈ।   ਲੱਖਾਂ ਹੀ ਆਫ਼ਤਾਂ ਨੂੰ, ਰਾਹ ਵਿੱਚੋਂ ਹਟਾਉਣਾ ਹੈ।   ਜ਼ਿੰਦਗੀ ਨੂੰ ਅਸੀਂ ਖੂਬਸੂਰਤ ਬਣਾਉਣਾ ਹੈ।   ਜ਼ਿੰਦਗੀ ਹਕੀਕਤ ਹੈ, ਲੇਕਿਨ ਔਖੇ ਹਨ ਰਾਹ! ਮੰਜ਼ਿਲ ਤੱਕ ਪਹੁੰਚਣ ਦਾ ਸਫ਼ਰ ਹੈ ਅਸਗਾਹ।    ਸੌਣ ਤੋਂ ਪਹਿਲਾਂ, ਮੀਲਾਂ ਪੈਂਡਾ ਤੈਅ […]

ਜੁਗ-ਜੁਗ ਜੀਵੇ ਕਿਸਾਨ/ ਮਲਕੀਅਤ ‘ਸੁਹਲ’

ਜੀਊਂਦਾ ਰਹੇ ਮਜਦੂਰ ਦੇਸ਼ ਦਾ, ਜੁਗ ਜੁਗ ਜੀਵੇ ਕਿਸਾਨ। ਦੁਨੀਆਂ ਦੇ ਇਸ ਅੰਨਦਾਤੇ ਦਾ, ਰੁੱਤਬਾ ਬੜਾ ਮਹਾਨ। ਅਸਲ ਵਿੱਚ ਕ੍ਰਿਸਾਨ ਹੀ, ਧਰਤੀ ਮਾਂ ਦਾ ਜਾਇਆ ਹੈ। ਲੋਕੋ ਇਸ ਦੀ ਮਿਹਨਤ ਦਾ, ਮੁੱਲ ਕਿਸੇ ਨਾ ਪਾਇਆ ਹੈ। ਢਿੱਡ ਭਰਦਾ ਹੈ ਦੁਨੀਆਂ ਦਾ ‘ਤੇ ਉੱਚੀ ਇਸ ਦੀ ਸ਼ਾਨ, ਜੀਊਂਦਾ ਰਹੇ ਮਜ਼ਦੂਰ ਦੇਸ਼ ਦਾ, ਜੁਗ ਜੁਗ ਜੀਵੇ ਕਿਸਾਨ। […]