ਅਮਿਤਾਭ ਬੱਚਨ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਵਿਡ ਕੇਅਰ ਸੈਂਟਰ ਨੂੰ 2 ਕਰੋੜ ਦਾ ਦਾਨ, ਸਿੱਖਾਂ ਦੀ ਸੇਵਾ ਨੂੰ ਕੀਤਾ ਸਲਾਮ

ਮੁੰਬਈ, 10 ਮਈ : ਅਮਿਤਾਭ ਬੱਚਨ ਨੇ ਕੋਰੋਨਾ ਕਾਰਨ ਬਣੇ ਔਖੇ ਹਾਲਾਤ ਵਿਚ ਸਿੱਖਾਂ ਦੀ ਸੇਵਾ ਭਾਵਨਾ ਨੂੰ ਸਲਾਮ ਕੀਤਾ ਹੈ | ਇਸ ਤੋਂ ਇਲਾਵਾ ਬਾਲੀਵੁਡ ਸੁਪਰ ਸਟਾਰ ਨੇ ਕਿਹਾ ਹੈ ਕਿ ਸਿੱਖਾਂ ਦੀ ਸੇਵਾ ਨੂੰ ਸਲਾਮ ਹੈ | ਅਮਿਤਾਭ ਬੱਚਨ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਵਿਡ ਕੇਅਰ ਸੈਂਟਰ ਨੂੰ ਦੋ ਕਰੋੜ ਦਾ ਦਾਨ […]

ਕੰਗਨਾ ਰਣੌਤ ਨੂੰ ਵੀ ਕੋਰੋਨਾ ਪਾਜ਼ੇਟਿਵ

ਅਦਾਕਾਰਾ ਕੰਗਨਾ ਰਣੌਤ ਨੂੰ ਵੀ ਕੋਰੋਨਾ ਹੋ ਗਿਆ ਹੈ। ਖ਼ੁਦ ਅਦਾਕਾਰਾ ਨੇ ਇੰਟਰਨੈੱਟ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਕੰਗਨਾ ਰਣੌਤ ਨੇ ਲਿਖਿਆ, ‘ਥਕਾਨ ਤੇ ਕਮਜ਼ੋਰੀ ਮਹਿਸੂਸ ਹੋਣ ਦੇ ਨਾਲ ਨਾਲ ਅੱਖਾਂ ‘ਚ ਜਲਨ ਮਹਿਸੂਸ ਹੋ ਰਹੀ ਸੀ।’ ਇਸ ਤੋਂ ਬਾਅਦ ਉਨ੍ਹਾਂ ਨੇ ਟੈਸਟ ਕਰਵਾਇਆ ਤਾਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਕੰਗਨਾ ਰਣੌਤ ਨੇ ਇੰਸਟਾਗ੍ਰਾਮ ਪੋਸਟ […]

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਪੂਰਾ ਪਰਿਵਾਰ ਕਰੋਨਾ ਪਾਜ਼ੇਟਿਵ,

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਪੂਰਾ ਪਰਿਵਾਰ ਕਰੋਨਾ ਪਾਜ਼ੇਟਿਵ ਆਇਆ ਹੈ। ਸ਼ਿਲਪਾ ਨੇ ਪੋਸਟ ਕਰਕੇ ਦੱਸਿਆ ਹੈ ਕਿ ਕਿੰਝ ਉਨ੍ਹਾਂ ਦੇ ਪਰਿਵਾਰ ਲਈ ਪਿਛਲੇ ਦੱਸ ਦਿਨ ਪਰੇਸ਼ਾਨੀਆਂ ਵਾਲੇ ਰਹੇ। ਉਨ੍ਹਾਂ ਨੇ ਪੂਰੀ ਡਿਟੇਲ ਪੋਸਟ ਕਰਦੇ ਹੋਏ ਕੋਰੋਨਾ ਦੇ ਕਾਰਨ ਜੋ ਹਾਲਾਤ ਬਣੇ ਹਨ ਉਸ ਦੇ ਬਾਰੇ ‘ਚ ਡਿਟੇਲ ‘ਚ ਦੱਸਿਆ। ਸ਼ਿਲਪਾ ਸ਼ੈੱਟੀ ਨੇ […]

ਫ਼ਿਲਮ ਨਿਰਮਾਤਾ ਆਦਿਤਿਆ ਚੋਪੜਾ ਨੇ ਫ਼ਿਲਮ ਜਗਤ ਦੇ ਵਰਕਰਾਂ ਲਈ 5000/- ਰੁਪਏ ਦੇਣ ਦਾ ਐਲਾਨ

ਮੁੰਬਈ – ਇਥੇ ਕੋਵਿਡ 19 ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਫ਼ਿਲਮ ਜਗਤ ਦੇ ਵਰਕਰਾਂ ਦੀ ਮਦਦ ਕਰਨ ਦੇ ਯਤਨ ‘ਚ ਫ਼ਿਲਮ ਨਿਰਮਾਤਾ ਆਦਿਤਿਆ ਚੋਪੜਾ ਨੇ ‘ਯਸ਼ ਚੋਪੜਾ ਸਾਥੀ’ ਨਾਮ ਦੀ ਇਕ ਸ਼ੁਰੂਆਤ ਕੀਤੀ ਹੈ। ਆਦਿਤਿਆ ਦੇ ਪਿਤਾ ਮਰਹੂਮ ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੇ ਨਾਂ ‘ਤੇ ਰੱਖੀ ਗਈ ਇਸ ਪਹਿਲ ਦਾ ਉਦੇਸ਼ ਫ਼ਿਲਮ ਜਗਤ ਦੇ […]

ਮੰਨੇ-ਪ੍ਰਮੰਨੇ ਸਿਤਾਰ ਵਾਦਕ ਪਦਮਭੂਸ਼ਣ ਦੇਬੂ ਚੌਧਰੀ ਦਾ ਦਿੱਲੀ ਦੇ ਹਸਪਤਾਲ ’ਚ ਦੇਹਾਂਤ

ਨਵੀਂ ਦਿੱਲੀ : ਖ਼ਤਰਨਾਕ ਕੋਰੋਨਾ ਵਾਇਰਸ ਕਲਾਕਾਰਾਂ, ਸਾਹਿਤਕਾਰਾਂ ਅਤੇ ਪੱਤਰਕਾਰਾਂ ’ਤੇ ਕਹਿਰ ਬਣ ਕੇ ਟੁੱਟ ਰਿਹਾ ਹੈ। ਪਿਛਲੇ ਤਿੰਨ ਦਿਨਾਂ ਦੌਰਾਨ ਕਈ ਸਾਹਿਤਕਾਰ ਅਤੇ ਪੱਤਰਕਾਰ ਕੋਰੋਨਾ ਵਾਇਰਸ ਸੰਕ੍ਰਮਣ ਦੀ ਲਪੇਟ ’ਚ ਆ ਕੇ ਆਪਣੀ ਜਾਨ ਗੁਆ ਚੁੱਕੇ ਹਨ, ਇਨ੍ਹਾਂ ’ਚ ਕਵੀ-ਗੀਤਕਾਰ ਕੁੰਅਰ ਬੇਚੈਨ ਵੀ ਹੈ। ਤਾਜ਼ਾ ਮਾਮਲਿਆਂ ’ਚ ਸੀਆਰ ਪਾਰਕ ਥਾਣਾ ਖੇਤਰ ’ਚ ਰਹਿਣ ਵਾਲੇ […]

ਮਸ਼ਹੂਰ ਅਦਾਕਾਰ ਬਿਕਰਮਜੀਤ ਕੰਵਰਪਾਲ ਦਾ ਕੋਰੋਨਾ ਕਾਰਨ ਦੇਹਾਂਤ

ਬਾਲੀਵੁੱਡ ਤੇ ਟੈਲੀਵਿਜ਼ਨ ਦੇ ਮਸ਼ਹੂਰ ਅਦਾਕਾਰ ਬਿਕਰਮਜੀਤ ਕੰਵਰਪਾਲ ਦਾ ਕੋਰੋਨਾ ਦੇ ਚੱਲਦਿਆਂ ਦਿਹਾਂਤ ਹੋ ਗਿਆ ਹੈ। ਬਿਕਰਮਜੀਤ ਕੰਵਰਪਾਲ ਨੂੰ ਕੋਰੋਨਾ ਹੋਇਆ ਸੀ। ਉਨ੍ਹਾਂ ਦਾ ਇਲਾਜ ਵੀ ਚੱਲ ਰਿਹਾ ਸੀ ਪਰ ਉਹ ਬਚ ਨਾ ਸਕੇ।ਦੱਸ ਦਈਏ ਕਿ ਬਿਕਰਮਜੀਤ ਬਹੁਤ ਸਾਰੇ ਟੀ. ਵੀ. ਸੀਰੀਅਲਾਂ ਅਤੇ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਅਸ਼ੋਕ ਪੰਡਿਤ […]

ਸ਼ੂਟਰ ਦਾਦੀ ਦੇ ਨਾਮ ਨਾਲ ਮਸ਼ਹੂਰ ਚੰਦਰੋ ਤੋਮਰ ਦਾ ਕਰੋਨਾ ਕਾਰਨ ਦੇਹਾਂਤ

ਬਾਗਪਤ – ਸ਼ੂਟਰ ਦਾਦੀ ਦੇ ਨਾਮ ਨਾਲ ਮਸ਼ਹੂਰ ਚੰਦਰੋ ਤੋਮਰ ਦਾ ਦੇਹਾਂਤ ਹੋ ਗਿਆ ਹੈ। ਦੱਸਣਯੋਗ ਹੈ ਕਿ ਉਹ ਕੋਰੋਨਾ ਪੀੜਤ ਸਨ ਅਤੇ ਇਲਾਜ ਲਈ ਉਨ੍ਹਾਂ ਨੂੰ ਮੇਰਠ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਹਾਲ ਹੀ ਵਿਚ, ਉਸ ਦੀ ਜ਼ਿੰਦਗੀ ‘ਤੇ ਅਧਾਰਤ ਇਕ ਫਿਲਮ ਆਈ ਸੀ, ਸਾਂਢ ਦੀ ਅੱਖ ‘।  ਸ਼ੂਟਰ ਦਾਦੀ ਉੱਤਰ ਪ੍ਰਦੇਸ਼ ਦੇ […]

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਪੰਜਾਬ ਵਿੱਚ ਕੋਰੋਨਾ ਵੈਕਸੀਨ ਪ੍ਰੋਗਰਾਮ ਦਾ ਬ੍ਰੈਂਡ ਅੰਬੈਸੇਡਰ ਬਣਾਇਆ

ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਕੋਰੋਨਾ ਵੈਕਸੀਨ ਪ੍ਰੋਗਰਾਮ ਦਾ ਬ੍ਰੈਂਡ ਅੰਬੈਸੇਡਰ ਐਲਾਨਿਆ ਹੈ। ਇਹ ਐਲਾਨ ਮੁੱਖ ਮੰਤਰੀ ਨੇ ਸੋਨੂੰ ਸੂਦ ਨਾਲ ਮੁਲਾਕਾਤ ਕਰਨ ਤੋਂ ਇੱਕ ਦਿਨ ਬਾਅਦ ਕੀਤਾ ਹੈ। ਇਸ ਦੀ ਜਾਣਕਾਰੀ ਕੈਪਟਨ ਨੇ ਟਵੀਟ ਜਰੀਏ ਵੀ ਦਿੱਤੀ ਹੈ।  ਪਰਵਾਸੀ ਕਾਮਿਆਂ ਦੇ ਮਸੀਹਾ ਸੋਨੂੰ ਸੂਦ, ਜੋ ਭਾਵੇਂ ਖੁਦ ਨੂੰ […]

ਅਦਾਕਾਰ ਸਤੀਸ਼ ਕੌਲ ਦਾ ਦੇਹਾਂਤ

ਲੁਧਿਆਣਾ : ਅਮਿਤਾਭ ਬਚਨ-ਦਿਲੀਪ ਕੁਮਾਰ ਨਾਲ ਕੰਮ ਕਰ ਚੁੱਕੇ ਮਸ਼ਹੂਰ ਪੰਜਾਬੀ ਅਦਾਕਾਰ ਸਤੀਸ਼ ਕੌਲ (73) ਦਾ ਦੇਹਾਂਤ ਹੋ ਗਿਆ | ਉਹ ਕੋਰੋਨਾ ਵਾਇਰਸ ਤੋਂ ਪੀੜਤ ਸਨ | ਮਿਲੀ ਜਾਣਕਾਰੀ ਮੁਤਾਬਕ ਤਿੰਨ ਸੌ ਤੋਂ ਜ਼ਿਆਦਾ ਫਿਲਮਾਂ ‘ਚ ਐਕਟਿੰਗ ਕਰਨ ਵਾਲੇ ਸਤੀਸ਼ ਕੌਲ ਪਿਛਲੇ ਕਾਫੀ ਦਿਨਾਂ ਤੋਂ ਲੁਧਿਆਣਾ ਦੇ ਦਰੇਸੀ ਜੇ ਰਾਮ ਚੈਰੀਟੇਬਲ ਹਸਪਤਾਲ ‘ਚ ਦਾਖਲ ਸਨ […]

ਫ਼ਿਲਮ ਮੇਕਰ ਸੰਤੋਸ਼ ਗੁਪਤਾ ਦੀ ਪਤਨੀ ਤੇ ਬੇਟੀ ਨੇ ਅੱਗ ਲਾ ਕੇ ਕੀਤੀ ਖ਼ੁਦਕੁਸ਼ੀ

ਨਵੀਂ ਦਿੱਲੀ : ਫ਼ਿਲਮ ਮੇਕਰ ਸੰਤੋਸ਼ ਗੁਪਤਾ ਦੀ ਪਤਨੀ ਅਸਮਿਤਾ ਤੇ ਬੇਟੀ ਸ੍ਰਿਸ਼ਟੀ ਗੁਪਤਾ ਨੇ ਖ਼ੁਦਕੁਸ਼ੀ ਕਰ ਲਈ ਹੈ। ਦੋਵਾਂ ਨੇ ਆਪਣੇ ਘਰ ‘ਚ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕੀਤੀ ਹੈ। ਖ਼ਬਰਾਂ ਮੁਤਾਬਕ ਪੁਲਸ ਨੇ ਦੱਸਿਆ ਕਿ ਅੰਧੇਰੀ ‘ਚ 55 ਸਾਲਾ ਇਕ ਮਹਿਲਾ ਨੇ ਆਪਣੇ ਘਰ ‘ਚ ਆਪਣੀ ਬੇਟੀ ਨਾਲ ਅੱਗ ਲਾ ਕੇ ਖ਼ੁਦਕੁਸ਼ੀ […]