ਭਾਰਤ ਦੀ ਮਦਦ ਲਈ ਟਵਿਟਰ ਵੱਲੋਂ 1.5 ਕਰੋੜ ਡਾਲਰ ਦੀ ਮਦਦ ਦਾ ਐਲਾਨ

ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੁਨੀਆਂ ਭਰ ਦੀਆਂ ਵੱਡੀਆਂ ਕੰਪਨੀਆਂ ਭਾਰਤ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਦੌਰਾਨ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਵੱਲੋਂ ਭਾਰਤ ਵਿਚ ਕੋਵਿਡ 19 ਰਾਹਤ ਕਾਰਜਾਂ ਲਈ 1.5 ਕਰੋੜ ਡਾਲਰ ਦੀ ਮਦਦ ਕੀਤੀ ਗਈ ਹੈ। ਦੱਸ ਦਈਏ ਕਿ ਭਾਰਤ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਭਿਆਨਕ ਲਹਿਰ ਨਾਲ ਜੂਝ ਰਿਹਾ […]

ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਪ੍ਰਧਾਨ ਹਰਮਿੰਦਰ ਸਿੰਘ ਦਾ ਕਰੋਨਾ ਕਾਰਨ ਦੇਹਾਂਤ

ਅੰਮ੍ਰਿਤਸਰ, 11 ਮਈ- ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਹਰਮਿੰਦਰ ਸਿੰਘ ਫਰੀਡਮ ਦੀ ਅੱਜ ਕਰੋਨਾ ਕਾਰਨ ਮੌਤ ਹੋ ਗਈ। ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਹਰਮਿੰਦਰ ਸਿੰਘ 1979 ਤੋਂ ਚੀਫ ਖਾਲਸਾ ਦੀਵਾਨ ਨਾਲ ਜੁੜੇ ਸਨ। ਉਹ ਦੋ ਸਾਲ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ। ਇਸ […]

ਕੇਂਦਰ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਰਾਸ਼ਨ ਦੇਣ ਤੋਂ ਇਨਕਾਰ

ਨਵੀਂ ਦਿੱਲੀ, 11 ਮਈ- ਕੇਂਦਰ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਸਰਕਾਰ ਨੇ ਕਿਹਾ ਕਿ ਫ਼ਿਲਹਾਲ ਸਹਿਮ ਦਾ ਮਾਹੌਲ ਨਹੀਂ ਹੈ ਤੇ ਨਾ ਹੀ ਪਿਛਲੇ ਸਾਲ ਵਾਂਗ ਸੰਪੂਰਨ ਲੌਕਡਾਊਨ ਲਾਇਆ ਗਿਆ ਹੈ। ਹਾਲਾਂਕਿ ਸਰਕਾਰ ਨੇ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਤਹਿਤ ਦੋ ਮਹੀਨਿਆਂ ਲਈ ਵਾਧੂ ਅੰਨ ਦੇਣਾ […]

ਹੁਣ ਕਰੋਨਾ ਮਰੀਜ਼ਾਂ ਵਿੱਚ ਵਧਿਆ ਬਲੈਕ ਫੰਗਸ ਦਾ ਖਤਰਾ,ਜਾ ਰਹੀ ਹੈ ਅੱਖਾਂ ਦੀ ਰੋਸ਼ਨੀ

ਚੰਡੀਗੜ੍ਹ : ਪੂਰੀ ਦੁਨੀਆਂ ਵਿਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਜਾਰੀ । ਭਾਰਤ ਵਿੱਚ ਹਰ ਰੋਜ਼ ਲੱਖਾਂ ਦੇ ਕਰੀਬ ਕਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹੈ।  ਹੁਣ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਵਿਚ ਇੱਕ ਫੰਗਲ ਇਨਫੈਕਸ਼ਨ (ਮਿਊਕੋਰਮਾਇਕੋਸਿਸ) ਦਾ ਖਤਰਾ ਵੱਧਦਾ ਜਾ ਰਿਹਾ ਹੈ। ਜਿਸ ਨੂੰ ‘ਬਲੈਕ ਫੰਗਸ’ ਦਾ ਨਾਂ ਦਿੱਤਾ ਗਿਆ ਹੈ। ਇਸ ਫੰਗਸ […]

ਅਮਰੀਕਾ ‘ਚ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵਿਡ ਟੀਕਾਕਰਨ ਕਰਨ ਦਾ ਕੀਤਾ ਐਲਾਨ

ਵਾਸ਼ਿੰਗਟਨ, 11 ਮਈ- ਅਮਰੀਕਾ ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ‘ਫਾਇਜ਼ਰ’ ਐਂਟੀ-ਕੋਵਿਡ-19 ਟੀਕਾ ਲਗਵਾਉਣ ਦਾ ਫੈ਼ਸਲਾ ਕੀਤਾ ਹੈ, ਤਾਂ ਜੋ ਉਹ ਸਕੂਲ ਵਾਪਸ ਆਉਣ ‘ਤੇ ਸੁਰੱਖਿਅਤ ਰਹਿਣ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਆਮ ਵਾਂਗ ਸ਼ੁਰੂ ਹੋ ਸਕਣ। ਫੈਡਰਲ ਵੈਕਸੀਨ ਐਡਵਾਈਜ਼ਰੀ ਕਮੇਟੀ ਵੱਲੋਂ 12-15 ਸਾਲ ਦੇ ਬੱਚਿਆਂ ਨੂੰ ਟੀਕੇ ਦੀਆਂ ਦੋ ਖੁਰਾਕਾਂ ਲਾਉਣ […]

ਛੱਕੀ ਕਰੋਨਾ ਮਰੀਜ਼ ਨੂੰ ਹਸਪਤਾਲ ਦਾਖ਼ਲ ਕਰਵਾਇਆ

ਬਠਿੰਡਾ,11 ਮਈ(ਏ.ਡੀ.ਪੀ ਨਿਊਜ਼) ਸਮਾਜ ਸੇਵੀ ਕਾਰਜਾਂ ਦੀ ਆਪਣੀ ਪਿਰਤ ਨੂੰ ਜਾਰੀ ਰੱਖਦਿਆਂ ਸਹੀਦ ਜਰਨੈਲ ਸਿੰਘ ਸਿੰਘ ਸੁਸਾਇਟੀ, ਬਠਿੰਡਾ ਇਹਨਾਂ ਦਿਨਾਂ ਵਿੱਚ ਵਧ ਰਹੇ ਕਰੋਨਾ ਕੇਸਾਂ/ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ,ਆਪਣੇ ਸਮਾਜ ਸੇਵੀ ਕਾਰਜਾਂ/ ਫ਼ਰਜ਼ਾਂ ਦੀ ਪੂਰਤੀ ਕਰਦਿਆਂ ਕਰੋਨਾ ਪੀੜਤ ਲੋਕਾਂ /ਪਰਿਵਾਰਾਂ ਦੀ ਸੇਵਾ ਸੰਭਾਲ ਕਰਨ ਵਿੱਚ ਲੱਗੀ ਹੋਈ ਹੈ।ਅੱਜ ਸੁਸਾਇਟੀ ਵੱਲੋਂ ਮੁਹੱਲਾ ਕਿੱਕਰ ਦਾਸ […]

ਮਾਰਕੀਟ ਕਮੇਟੀ ਭੀਖੀ ਦੇ ਨਵੇਂ ਚੇਅਰਮੈਨ ਇਕਬਾਲ ਸਿੰਘ ਫੇਫੜੇ ਭਾਈਕੇ ਅਤੇ ਵਾਈਸ ਚੇਅਰਮੈਨ ਸਤਪਾਲ ਮੱਤੀ ਨੇ ਅਹੁਦਾ ਸੰਭਾਲਿਆ

 *ਗੁਰਜੰਟ ਸਿੰਘ ਬਾਜੇਵਾਲੀਆ*ਮਾਨਸਾ, 10 ਮਈ : ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਮਾਰਕੀਟ ਕਮੇਟੀ ਭੀਖੀ ਦੇ ਨਵੇਂ ਚੇਅਰਮੈਨ ਸ. ਇਕਬਾਲ ਸਿੰਘ ਫਫੜੇ ਭਾਈ ਕੇ ਅਤੇ ਵਾਈਸ ਚੇਅਰਮੈਨ ਸ਼੍ਰੀ ਸਤਪਾਲ ਮੱਤੀ ਨੇ ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ ਤੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀ ਮੌਜੂਦਗੀ ਵਿੱਚ ਅੱਜ ਆਪਣੇ ਦਫ਼ਤਰ ਵਿਖੇ ਅਹੁਦੇ ਸੰਭਾਲੇ। ਇਸ ਮੌਕੇ ਵਿਸ਼ੇਸ਼ ਤੌਰ […]

ਮਾਨਸਾ ਵਿਖੇ ਐਨ, ਜੀ,ਓ, ਵੱਲੋਂ ਕਰੋਨਾਂ ਕਿੱਟਾਂ ਤੇ ਦਵਾਈ ਗਰੀਬ ਮਰੀਜ਼ ਨੂੰ ਫਰੀ ਵੰਡੀਆਂ ਗਈਆਂ-: ਐਡਵੋਕੇਟ ਮਾਹਲ

*ਗੁਰਜੰਟ ਸਿੰਘ ਬਾਜੇਵਾਲੀਆ, ਮਾਨਸਾ 10 ਮਈ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਦਿਨਾਂ ਵਿੱਚ ਮਾਨਸਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਕੇਂਦਰ ਖੋਲ੍ਹਿਆ ਗਿਆ ਸੀ। ਇਸ ਸੈਂਟਰ ਵਿਚ ਬਹੁਤ ਵਿਅਕਤੀਆਂ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਫਤਿਹ ਕਿੱਟਾਂ ਨਾ ਮਿਲਣ ਦੀਆਂ ਜਿਆਦਾਤਰ ਸ਼ਿਕਾਇਤਾਂ ਆ ਰਹੀਆਂ ਸਨ। ਇਸ ਦੀ ਵਜ੍ਹਾ ਸਟਾਕ ਵਿੱਚ ਫਤਿਹ ਕਿੱਟਾਂ ਦਾ […]

ਜਿ਼ਲ੍ਹਾ ਮਾਨਸਾ ਦੇ ਬਲਾਕ ਖਿਆਲਾਂ ਕਲਾਂ ਤੇ ਪਿੰਡ ਨੰਗਲ ਕਲਾਂ ਮਾਈਕਰੋ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤੇ ਗਏ: ਵਧੀਕ ਡਿਪਟੀ ਕਮਿਸ਼ਨਰ

 *ਗੁਰਜੰਟ ਸਿੰਘ ਬਾਜੇਵਾਲੀਆ*ਮਾਨਸਾ, 10 ਮਈ : ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਅਤੇ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਆਫ਼ਤ ਪ੍ਰਬੰਧਨ ਐਕਟ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਿੰਡ ਨੰਗਲ ਕਲਾਂ, ਬਲਾਕ ਖਿਆਲਾ ਕਲਾਂ, ਜਿ਼ਲ੍ਹਾ ਮਾਨਸਾ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ […]

ਸੰਪਾਦਕੀ/ ਸਰਕਾਰੀ ਸਕੀਮਾਂ ਫੇਲ੍ਹ ਕਿਉਂ?/ ਗੁਰਮੀਤ ਸਿੰਘ ਪਲਾਹੀ

ਜਨ ਯੋਜਨਾਵਾਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ। ਇੱਕ ਜਿਹਨਾਂ ਪ੍ਰਤੀ ਸਮਾਜ ਸਰਕਾਰ ਕੋਲ ਪਹੁੰਚ ਨਹੀਂ ਕਰਦਾ ਪਰ ਸਰਕਾਰਾਂ ਯੋਜਨਾਵਾਂ ਅਮਲ ਵਿੱਚ ਲਿਆਉਂਦੀਆਂ ਹਨ। ਇਸ ਦਾ ਲਾਭ ਲੋਕਾਂ ਨੂੰ ਮਿਲਣ ਲੱਗਦਾ ਹੈ। ਜਿਵੇਂ ਦੇਸ਼ ਵਿੱਚ ਹਰੀ ਕ੍ਰਾਂਤੀ। ਦੂਜੀਆਂ ਉਹ ਯੋਜਨਾਵਾਂ ਜਿਹਨਾ ਦੀ ਮੰਗ ਸਮਾਜ ਕਰਦਾ ਹੈ, ਪਰ ਸਰਕਾਰ ਇਹਨਾਂ ਯੋਜਨਾਵਾਂ ਵੱਲ ਦੇਰ ਨਾਲ ਧਿਆਨ ਕਰਦੀ ਹੈ, […]