ਗੁਰਦੁਆਰਾ ਰਕਾਬ ਗੰਜ ‘ਚ ਕੋਰੋਨਾ ਮਰੀਜ਼ਾਂ ਲਈ 400 ਬੈੱਡ

ਨਵੀਂ ਦਿੱਲੀ : ਗੁਰਦੁਆਰਾ ਰਕਾਬ ਗੰਜ ਸਾਹਿਬ ਵਿਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਾਇਮ ਕੀਤਾ ਗਿਆ 400 ਬੈੱਡਾਂ ਦਾ ਕੋਵਿਡ ਕੇਅਰ ਐਂਡ ਟਰੀਟਮੈਂਟ ਸੈਂਟਰ ਸੋਮਵਾਰ ਤੋਂ ਸ਼ੁਰੂ ਹੋ ਗਿਆ | ਇਥੇ ਆਕਸੀਜਨ ਤੇ ਦਵਾਈਆਂ ਦੀ ਵਿਵਸਥਾ ਹੋਵੇਗੀ | ਇਸ ਸੈਂਟਰ ਨੂੰ ਸਰਕਾਰ ਦੇ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਨਾਲ ਜੋੜਿਆ ਗਿਆ ਹੈ | ਇਥੇ ਹਸਪਤਾਲ ਦੇ 50 ਡਾਕਟਰ ਮਰੀਜ਼ਾਂ ਨੂੰ ਦੇਖਣਗੇ | ਉਨ੍ਹਾਂ ਦੀ ਮਦਦ ਲਈ 150 ਨਰਸਾਂ ਤੇ ਵਾਰਡ ਬੁਆਏ ਹੋਣਗੇ

Post Author: admin

Leave a Reply

Your email address will not be published. Required fields are marked *