ਸਰਕਾਰ ਆਪਣੀ ਕਮੀ ਲੁਕੋ ਰਹੀ : ਪ੍ਰਸ਼ਾਂਤ ਕਿਸ਼ੋਰ

ਨਵੀਂ ਦਿੱਲੀ : ਕਿਸੇ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਰਣਨੀਤੀਕਾਰ ਰਹੇ ਪ੍ਰਸ਼ਾਂਤ ਕਿਸ਼ੋਰ ਨੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਮੋਦੀ ਸਰਕਾਰ ‘ਤੇ ਤਕੜਾ ਹਮਲਾ ਕੀਤਾ ਹੈ | ਕਿਸ਼ੋਰ ਨੇ ਟਵੀਟ ਕੀਤਾ ਹੈ—ਮੋਦੀ ਸਰਕਾਰ ਸੰਕਟ ਨੂੰ ਇੰਜ ਸੰਭਾਲ ਰਹੀ ਹੈ : 1. ਆਪਣੀ ਸਮਝ ਤੇ ਦੂਰਦਿ੍ਸ਼ਟੀ ਦੀ ਕਮੀ ਨੂੰ ਲੁਕੋਣ ਲਈ ਸਮੱਸਿਆ ਨੂੰ ਨਜ਼ਰਅੰਦਾਜ਼ ਕਰੋ | 2. ਅਚਾਨਕ ਹਰਕਤ ਵਿਚ ਆਓ ਤੇ ਜਿੱਤ ਹਾਸਲ ਕਰਨ ਦੇ ਝੂਠੇ ਦਾਅਵੇ ਕਰੋ | 3. ਜੇ ਸਮੱਸਿਆ ਬਰਕਰਾਰ ਰਹੇ ਤਾਂ ਉਸ ਦਾ ਠੀਕਰਾ ਦੂਜਿਆਂ ‘ਤੇ ਭੰਨ ਦਿਓ | ਜੇ ਹਾਲਾਤ ਸੁਧਰਨ ਤਾਂ ਭਗਤ ਸੈਨਾ ਦੇ ਨਾਲ ਸਿਹਰਾ ਲੈਣ ਆ ਜਾਓ

Post Author: admin

Leave a Reply

Your email address will not be published. Required fields are marked *