Realme X7 Pro 5G ਭਾਰਤ ’ਚ ਲਾਂਚ, ਫੋਨ ’ਚ ਮਿਲਣਗੇ 5 ਦਮਦਾਰ ਕੈਮਰੇ

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Realme ਨੇ ਆਪਣੇ ਫਲੈਗਸ਼ਿਪ 5G ਫੋਨ Realme x7 pro 53 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਹ ਫੋਨ ਸਿੰਗਲ ਸਟੋਰੇਜ ਵੇਰੀਐਂਟ ’ਚ ਆਵੇਗਾ। ਫੋਨ ਦੇ 8GB ਤੇ 128GB ਸਟੋਰੇਜ ਵੇਰੀਐਂਟ ਦੀ 29,999 ਕੀਮਤ ਰੁਪਏ ਹੋਵੇਗੀ। ਫੋਨ ਦੀ ਵਿਕਰੀ 10 ਫਰਵਰੀ 2021 ਦੀ ਦੁਪਹਿਰ 1 ਵਜੇ ਤੋਂ ਸ਼ੁਰੂ ਹੋਵੇਗੀ। ਗਾਹਕ ਫੋਨ ਨੂੰ ਈ-ਕਾਮਰਸ ਸਾਈਟ Flipkart ਤੇ Realme.com ਤੋਂ ਖਰੀਦ ਸਕਦੇ ਹੋ। ਫੋਨ ਦੋ ਕਲਰ ਆਪਸ਼ਨ Mystic Black Fantasy ’ਚ ਆਵੇਗਾ। ਫੋਨ ਨੂੰ ICICI ਬੈਂਕ ਤੇ Axis Bank ਦੇ ਡੇਬਿਟ ਤੇ ਕ੍ਰੇਡਿਟ ਕਾਰਡ ਤੋਂ ਭਾਰੀ ਡਿਸਕਾਊਂਟ ’ਤੇ ਖਰੀਦ ਸਕੋਗੇ

Post Author: admin

Leave a Reply

Your email address will not be published. Required fields are marked *