ਸਰਕਾਰ ਚੁੱਕੇਗੀ ਅਤੇ ਅਸੀਂ ਸੰਘਰਸ਼ ਜਿੱਤਾਂਗੇ — ਕਿਸਾਨ ਜਥੇਬੰਦੀਆਂ

 ਦਿੱਲੀ ਕੂਚ ਕਰਨ ਦੇ ਬਾਵਜੂਦ ਵੀ ਧਰਨੇ ਜਾਰੀ ਰਹਿਣਗੇ –ਕਿਸਾਨ ਆਗੂ

ਮਾਨਸਾ 23 ਨਵੰਬਰ (ਗੁਰਜੰਟ ਸਿੰਘ ਬਾਜੇਵਾਲੀਆ) 31ਕਿਸਾਨ ਜਥੇਬੰਦੀਆਂ ਦੇ ਆਗੂਆਂ ਹਾਂ ਪੱਖੀ ਉਮੀਦ ਤੇ ਆਪਣੇ ਜਜ਼ਵੇ ਨੂੰ ਲੈ ਕੇ ਕਿਸਾਨੀ ਸਮੇਤ ਇਸ ਨਾਲ ਜੁੜੇ ਵਰਗਾਂ ਦੀ ਗੱਲ ਰੱਖਣ ਪਹੁੰਚੇ   31ਕਿਸਾਨ ਜਥੇਬੰਦੀਆਂ ਦੇ ਆਗੂ ਦੀ  ਪੰਜਾਬ ਸਰਕਾਰ ਨਾਲ ਹੋਈ ਗੱਲਬਾਤ ਤੋਂ ਬਾਅਦ ਐਲਾਨ ਕੀਤਾ ਕਿ  ਜੋ ਵੀ ਧਰਨੇ ਚੱਲ ਰਹੇ ਨੇ ਉਹ ਇਸ ਤਰ੍ਹਾਂ ਹੀ ਚਲਦੇ ਰਹਿਣਗੇ    ਇਸ ਸਮੇਂ ਕਿਸਾਨ ਜਥੇਬੰਦੀਆਂ ਦੇ ਵੱਖ ਵੱਖ ਬੁਲਾਰਿਆਂ ਨੇ 54ਵੇਂ ਦਿਨ ਆਗੁਆ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੁ ਮਹਿੰਦਰ ਭੈਣੀਬਾਘਾ,ਬਲਵਿਦਰ ਸਾਰਮਾ ,ਨਿਰਮਲ ਸਿੰਘ ਝੰਡੂਕੇ, ਸਵਰਨ ਸਿੰਘ ਬੋਡ਼ਾਵਾਲ, ਭਜਨ ਸਿੰਘ  ਕਿਹਾ ਸਰਕਾਰ ਝੁਕੇਗੀ ਅਤੇ ਲੋਕ  ਸੰਘਰਸ ਜਿੱਤੇਗਾ ਉਨ੍ਹਾਂ ਕਹਿ ਕੇ 26 ਅਤੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਸਾਫ ਕਰਦਿਆਂ ਕਿਹਾ ਕਿ ਦਿੱਲੀ ਵੱਲ ਕੂਚ ਕਰਨ ਦੇ ਬਾਵਜੂਦ ਅੱਜ ਧਰਨੇ ਚ  ਪਹੁੰਚੇ ਸਮੁੱਚੇ ਸੰਘਰਸ਼ਸ਼ੀਲ  ਲੋਕਾਂ ਦੇ ਹੌਂਸਲੇ ਤੇ  ਜਜ਼ਬਾਤਾਂ ਅੱਗੇ ਸਰਕਾਰ ਚੁੱਕੇਗੀ ! ਲਗਾਤਾਰ ਚੱਲ ਰਹੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਮੈਡੀਕਲ  54ਵੇ ਦਿਨ ਜਾਰੀਭਰਾਤਰੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਧੰਨਾ ਮੱਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ,ਜਸਵੀਰ ਕੋਰ ਨੱਤ ਲੰਗਰ ਕਮੇਟੀ ਇਕਬਾਲ ਮਾਨਸਾ ਸੁਖਚਰਨ ਸਿੰਘ ਦਾਨੇਵਾਲੀਆ

Post Author: admin

Leave a Reply

Your email address will not be published. Required fields are marked *