Loading Now

ਕਵਿਤਾ/ਤਾਕਤ/ਹਰਪ੍ਰੀਤ ਕੌਰ ਧੂਤ

ਕਵਿਤਾ/ਤਾਕਤ/ਹਰਪ੍ਰੀਤ ਕੌਰ ਧੂਤ

ਉਹ ਜੋ ਦੁਸ਼ਮਣ ਹੈ
ਜਾਣਦਾ ਹੈ
ਭੋਲ਼ੇ ਪੰਛੀਆਂ ਦੇ
ਪਰ
ਕਿਵੇਂ ਕੁਤਰਨੇ ਨੇ

ਉਹ
ਤਾਕਤ ਨਾਲ ਨਹੀਂ
ਦਿਮਾਗ ਦੇ ਨਾਲ ਜ਼ਖ਼ਮਾਂ ਨੂੰ
ਕੁਰੇਦਦਾ ਹੈ
ਤਾਂਕਿ
ਉਹ ਰਿਸਦੇ ਹੀ ਰਹਿਣ
ਤੇ ਤੁਸੀਂ
ਤੁਸੀਂ ਉੱਠਕੇ ਵੀ ਨਾਂ ਉੱਠੋ
ਪਰ
ਨਹੀਂ ਕਰੋ ਹੌਸਲਾ
ਹੰਭਲਾ ਮਾਰੋ
ਉੱਠੋ
ਤੇ ਦਿਖਾ ਦੇਵੋ ਆਪਣੀ
ਤਾਕਤ।

harpreet-kaur-dhoot-200x300 ਕਵਿਤਾ/ਤਾਕਤ/ਹਰਪ੍ਰੀਤ ਕੌਰ ਧੂਤਹਰਪ੍ਰੀਤ ਕੌਰ ਧੂਤ

Share this content:

Post Comment