Loading Now

ਟਰੰਪ ਨੇ ਰੂਸੀ ਤੇਲ ਖਰੀਦਦਾਰੀ ਨੂੰ ਲੈ ਕੇ ਭਾਰਤ ‘ਤੇ ਲਗਾਇਆ 50 ਫੀਸਦ ਟੈਰਿਫ

ਟਰੰਪ ਨੇ ਰੂਸੀ ਤੇਲ ਖਰੀਦਦਾਰੀ ਨੂੰ ਲੈ ਕੇ ਭਾਰਤ ‘ਤੇ ਲਗਾਇਆ 50 ਫੀਸਦ ਟੈਰਿਫ

ਨਵੀਂ ਦਿੱਲੀ, 7 ਅਗਸਤ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਤੇਲ ਖਰੀਦਦਾਰੀ ਨੂੰ ਲੈ ਕੇ ਭਾਰਤ ‘ਤੇ 25% ਵਾਧੂ ਟੈਰਿਫ ਲਗਾਇਆ ਹੈ। 30 ਜੁਲਾਈ ਨੂੰ, ਟਰੰਪ ਨੇ ਭਾਰਤ ‘ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਹੁਣ ਭਾਰਤ ਉੱਤੇ ਕੁਲ 50 ਫੀਸਦ ਟੈਰਿਫ ਲਗਾ ਦਿੱਤਾ ਹੈ।

Share this content:

Post Comment