Loading Now

“ਓਮ ਜੈ ਜਗਦੀਸ਼ ਹਰੇ” ਆਰਤੀ ਦੀ ਰਚਨਾ ਕਰਨ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 189ਵਾਂ ਜਨਮ ਉਤਸਵ 7 ਮੰਦਰਾਂ ਵਿੱਚ ਆਰਤੀ ਕਰਕੇ ਅਤੇ ਪ੍ਰਭੂ ਅੱਗੇ ਪੰਜਾਬ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਦੀ ਅਰਦਾਸ ਕਰਕੇ ਮਨਾਇਆ

“ਓਮ ਜੈ ਜਗਦੀਸ਼ ਹਰੇ” ਆਰਤੀ ਦੀ ਰਚਨਾ ਕਰਨ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 189ਵਾਂ ਜਨਮ ਉਤਸਵ 7 ਮੰਦਰਾਂ ਵਿੱਚ ਆਰਤੀ ਕਰਕੇ ਅਤੇ ਪ੍ਰਭੂ ਅੱਗੇ ਪੰਜਾਬ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਦੀ ਅਰਦਾਸ ਕਰਕੇ ਮਨਾਇਆ

*ਵੱਖ-ਵੱਖ ਮੰਦਰਾਂ ਵਿੱਚ ਡਾਬਰ, ਦੀਵਾਨ, ਮਹੰਤ ਪੁਰੀ, ਦੁੱਗਲ, ਥਾਪਰ, ਗੋਇਲ, ਛਾਪਾ, ਬਰਾਰਾ, ਸ਼ਰਮਾ, ਪਾਹਵਾ ਦਾ ਕੀਤਾ ਵਿਸ਼ੇਸ਼ ਸਨਮਾਨ

*ਬ੍ਰਹਮਲੀਨ ਮਹੰਤ ਨਰਾਇਣ ਪੁਰੀ ਜੀ ਨੂੰ ਸੰਗਲਾ ਵਾਲਾ ਸ਼ਿਵਾਲਾ ਵਿਖੇ ਸ਼ਰਧਾ ਸਤਿਕਾਰ ਭੇਂਟ ਕੀਤਾ

*’ਭਾਗਿਆਵਤੀ’ ਨਾਵਲ ਬੇਟੀਆਂ ਨੂੰ ਸ਼ਾਦੀ ਤੋਂ ਪਹਿਲਾਂ ਪੜ੍ਹਨ ਲਈ ਉਪਲਬਧ ਕਰਵਾਵਾਂਗੇ- ਪੁਰੀਸ਼, ਨਵਦੀਪ ਨਵੀ

ਲੁਧਿਆਣਾ, 29 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ‘ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ ਹਰੇ’ ਆਰਤੀ ਦੇ ਰਚਨਹਾਰ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 25ਵਾਂ ਸਮਾਗਮ ਕਰਕੇ 189ਵਾਂ ਜਨਮ ਉਤਸਵ ਸੁਸਾਇਟੀ ਦੇ ਫਾਊਂਡਰ ਅਤੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਸੁਸਾਇਟੀ ਪੰਜਾਬ ਪੁਰੀਸ਼ ਸਿੰਗਲਾ, ਕਨਵੀਨਰ ਸੁਸਾਇਟੀ ਪੰਜਾਬ ਨਵਦੀਪ ਨਵੀ, ਨਿਤੀਸ਼ ਮਲਹੋਤਰਾ, ਸੁਨੀਲ ਮੈਣੀ ਵਾਈਸ ਪ੍ਰਧਾਨ, ਵਰਿੰਦਰ ਭੱਲਾ ਅਤੇ ਆਦਿੱਤਿਯਾ ਦੀ ਸਰਪ੍ਰਸਤੀ ਹੇਠ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ 7 ਮੰਦਰਾਂ—ਦੁਰਗਾ ਮਾਤਾ ਮੰਦਿਰ ਸਰਾਭਾ ਨਗਰ, ਅਗਰ ਨਗਰ ਮੰਦਿਰ, ਗੋਬਿੰਦ ਗਊ ਧਾਮ ਮੰਦਿਰ, ਡੰਡੀ ਸੁਆਮੀ ਮੰਦਿਰ, ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ, ਹਨੂੰਮਾਨ ਮੰਦਿਰ ਜਗਰਾਉਂ ਪੁਲ ਅਤੇ ਸੰਗਲਾ ਵਾਲਾ ਸ਼ਿਵਾਲਾ—ਵਿੱਚ ਆਰਤੀਆਂ ਕਰਕੇ ਅਤੇ ਪ੍ਰਭੂ ਅੱਗੇ ਪੰਜਾਬ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਲਈ ਅਰਦਾਸ ਕਰਕੇ ਜਨਮ ਉਤਸਵ ਮਨਾਇਆ ਗਿਆ।

2 "ਓਮ ਜੈ ਜਗਦੀਸ਼ ਹਰੇ" ਆਰਤੀ ਦੀ ਰਚਨਾ ਕਰਨ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 189ਵਾਂ ਜਨਮ ਉਤਸਵ 7 ਮੰਦਰਾਂ ਵਿੱਚ ਆਰਤੀ ਕਰਕੇ ਅਤੇ ਪ੍ਰਭੂ ਅੱਗੇ ਪੰਜਾਬ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਦੀ ਅਰਦਾਸ ਕਰਕੇ ਮਨਾਇਆ

ਇਸ ਸਮੇਂ ਬੋਲਦੇ ਸ੍ਰੀ ਬਾਵਾ ਅਤੇ ਡਾਬਰ ਨੇ ਕਿਹਾ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਮਹਾਨ ਲੇਖਕ, ਸੁਤੰਤਰਤਾ ਸੰਗਰਾਮੀ ਅਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ “ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ਼ ਹਰੇ” ਆਰਤੀ ਦੀ ਰਚਨਾ ਕਰਕੇ ਪ੍ਰਭੂ ਭਗਤੀ ਦਾ ਰਸਤਾ ਦਿਖਾਇਆ। ਉਹਨਾਂ ਦੀ ਲਿਖੀ ਪੁਸਤਕ ‘ਬਾਤ-ਚੀਤ’ ਪੰਜਾਬ ਵਿੱਚ ਡਿਊਟੀ ਦੇਣ ਵਾਲੇ ਹਰ ਅਫਸਰ ਨੂੰ ਪੜ੍ਹਨੀ ਜ਼ਰੂਰੀ ਸੀ ਤਾਂ ਕਿ ਪੰਜਾਬ ਬਾਰੇ ਗਿਆਨ ਹੋਵੇ।

3 "ਓਮ ਜੈ ਜਗਦੀਸ਼ ਹਰੇ" ਆਰਤੀ ਦੀ ਰਚਨਾ ਕਰਨ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 189ਵਾਂ ਜਨਮ ਉਤਸਵ 7 ਮੰਦਰਾਂ ਵਿੱਚ ਆਰਤੀ ਕਰਕੇ ਅਤੇ ਪ੍ਰਭੂ ਅੱਗੇ ਪੰਜਾਬ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਦੀ ਅਰਦਾਸ ਕਰਕੇ ਮਨਾਇਆ

ਪੰਡਿਤ ਜੀ ਵੱਲੋਂ ਲਿਖਿਆ ਨਾਵਲ ‘ਭਾਗਿਆਵਤੀ’ ਬੇਟੀ ਨੂੰ ਸ਼ਾਦੀ ਸਮੇਂ ਦਾਜ ਵਿੱਚ ਦਿੱਤਾ ਜਾਂਦਾ ਸੀ ਤਾਂ ਕਿ ਸਹੁਰੇ ਘਰ ਦੇ ਰਹਿਣ-ਸਹਿਣ ਅਤੇ ਸੰਸਕ੍ਰਿਤੀ ਬਾਰੇ ਗਿਆਨ ਹੋਵੇ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੀ ਉਸ ਨਾਵਲ ਨੂੰ ਬੇਟੀਆਂ ਨੂੰ ਪੜ੍ਹਾਉਣ ਦੀ ਜ਼ਰੂਰਤ ਹੈ।

4 "ਓਮ ਜੈ ਜਗਦੀਸ਼ ਹਰੇ" ਆਰਤੀ ਦੀ ਰਚਨਾ ਕਰਨ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 189ਵਾਂ ਜਨਮ ਉਤਸਵ 7 ਮੰਦਰਾਂ ਵਿੱਚ ਆਰਤੀ ਕਰਕੇ ਅਤੇ ਪ੍ਰਭੂ ਅੱਗੇ ਪੰਜਾਬ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਦੀ ਅਰਦਾਸ ਕਰਕੇ ਮਨਾਇਆ

ਇਸ ਸਮੇਂ ਪੁਰੀਸ਼ ਸਿੰਗਲਾ ਅਤੇ ਨਵਦੀਪ ਨਵੀ ਨੇ ਕਿਹਾ ਕਿ ‘ਭਾਗਿਆਵਤੀ’ ਨਾਵਲ ਬੇਟੀਆਂ ਨੂੰ ਸ਼ਾਦੀ ਸਮੇਂ ਪੜ੍ਹਨ ਲਈ ਉਪਲਬਧ ਕਰਵਾਵਾਂਗੇ। ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਪਵਨ ਦੀਵਾਨ, ਮਹੰਤ ਦਿਨੇਸ਼ ਪੁਰੀ, ਸੁਭਾਸ਼ ਦੁੱਗਲ, ਪ੍ਰਧਾਨ ਨਵ-ਦੁਰਗਾ ਮੰਦਿਰ, ਅਸ਼ੋਕ ਥਾਪਰ, ਸਮਾਜਸੇਵੀ ਹੇਮ ਰਾਜ ਗੋਇਲ, ਜਸਵੰਤ ਸਿੰਘ ਛਾਪਾ, ਅਰੁਨ ਸ਼ਰਮਾ ਅਤੇ ਦੋ ਮਹਾਨ ਸਮਾਜਸੇਵਿਕਾ ਵੀਨਾ ਬਰਾਰਾ ਅਤੇ ਸੰਧਿਆ ਪਾਹਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਪੰਡਿਤ ਸ਼ਿਵ ਦੱਤ ਸ਼ਾਸ਼ਤਰੀ ਜੀ ਨੇ ਸਭ ਮੰਦਿਰਾਂ ਵਿੱਚ ਮਰਿਆਦਾ ਅਨੁਸਾਰ ਆਰਤੀ ਦੀਆਂ ਰਸਮਾਂ ਅਦਾ ਕੀਤੀਆਂ। ਇਸ ਮੌਕੇ ਅਮਿਤ ਕੁਮਾਰ, ਮਾਸਟਰ ਹਰੀਦੇਵ ਬਾਵਾ, ਗੁਰਨਾਮ ਸਿੰਘ ਕਲੇਰ, ਰਾਜ ਕੁਮਾਰ, ਸਨੀ ਬੱਤਰਾ, ਰਾਜੇਸ਼ ਕੁਮਾਰ, ਗੌਰਵ ਕੁਮਾਰ, ਰਮਿਤ ਕੁਮਾਰ, ਕੇਸ਼ਵ, ਵਿਨੈ ਜੈਨ, ਵਿਕਾਸ ਕੁਮਾਰ, ਈਸ਼ਾਨ, ਰ

Share this content:

Previous post

ਹਲਕਾ ਦੱਖਣੀ ਵਿੱਚ ਗੁਰਦੁਆਰਾ ਰੇਰੂ ਸਾਹਿਬ ਵਿਖੇ ਸੀ.ਐਮ.ਸੀ ਹਸਪਤਾਲ ਵੱਲੋਂ ਲਗਾਇਆ ਗਿਆ ਵਿਸ਼ਾਲ ਮੈਡੀਕਲ ਕੈਂਪ

Next post

“ਓਮ ਜੈ ਜਗਦੀਸ਼ ਹਰੇ” ਆਰਤੀ ਦੀ ਰਚਨਾ ਕਰਨ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 189ਵਾਂ ਜਨਮ ਉਤਸਵ 7 ਮੰਦਰਾਂ ਵਿੱਚ ਆਰਤੀ ਕਰਕੇ ਅਤੇ ਪ੍ਰਭੂ ਅੱਗੇ ਪੰਜਾਬ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਦੀ ਅਰਦਾਸ ਕਰਕੇ ਮਨਾਇਆ ਵੱਖ ਵੱਖ ਮੰਦਰਾਂ ਵਿੱਚ ਡਾਬਰ, ਦੀਵਾਨ, ਮਹੰਤ ਪੁਰੀ, ਦੁੱਗਲ, ਥਾਪਰ, ਗੋਇਲ, ਛਾਪਾ, ਬਰਾਰਾ, ਸ਼ਰਮਾ, ਪਾਹਵਾ ਦਾ ਕੀਤਾ ਵਿਸ਼ੇਸ਼ ਸਨਮਾਨ ਬ੍ਰਹਮਲੀਨ ਮਹੰਤ ਨਰਾਇਣ ਪੁਰੀ ਜੀ ਨੂੰ ਸੰਗਲਾ ਵਾਲਾ ਸ਼ਿਵਾਲਾ ਵਿਖੇ ਸ਼ਰਧਾ ਸਤਿਕਾਰ ਭੇਂਟ ਕੀਤਾ ‘ਭਾਗਿਆਵਤੀ’ ਨਾਵਲ ਬੇਟੀਆਂ ਨੂੰ ਸ਼ਾਦੀ ਤੋਂ ਪਹਿਲਾਂ ਪੜ੍ਹਨ ਲਈ ਉਪਲਬਧ ਕਰਵਾਵਾਂਗੇ- ਪੁਰੀਸ਼, ਨਵਦੀਪ ਨਵੀ

Post Comment