Loading Now

“ ਹੈਪੀ ਮਦਰਜ਼ ਡੇ /ਦਲਜੀਤ ਕਾਹਲੋਂ

“ ਹੈਪੀ ਮਦਰਜ਼ ਡੇ /ਦਲਜੀਤ ਕਾਹਲੋਂ

 ਚਲੇ ਗਈਆਂ ਜਿੰਨਾ ਦੀਆਂ ਮਾਵਾਂ।

ਸੁੰਨੀਆਂ ਕਰ ਗਈਆਂ ਥਾਵਾਂ ॥

ਥਾਵਾਂ ਕੌਣ ਭਰੇ ? ਮਾਵਾਂ ਨਾਲ ਸੀ ਵਿਹੜੇ ।

ਲਗਦੇ ਹਰੇ ਭਰੇ ॥ ਵਿਹੜੇ ਕੌਣ ਭਰੇ ?

ਕਾਹਲੋਂ ਵਿੱਚ ਅਮਰੀਕਾ ਗੁਅਚਿਆ। ਉਂਗਲੀ ਕੌਣ ਫੜੇ?

ਬੁੱਢੇ ਹੋ ਗਏ ਬੱਚੇ। ਉਡੀਕਦੇ ਖੜ੍ਹੇ ਖੜ੍ਹੇ ॥

ਨਾ ਮਾਂ ਨਾ ਬਾਪੂ । ਇੰਡੀਆ ਕੌਣ ਬੜੇ ?

Daljit-singh-khalon “ ਹੈਪੀ ਮਦਰਜ਼ ਡੇ /ਦਲਜੀਤ ਕਾਹਲੋਂ

Share this content:

Post Comment