Loading Now

ਚੰਡੀਗੜ੍ਹ ‘ਚ ਨਿਲਾਮੀ ਦੌਰਾਨ ₹53.88 ਲੱਖ ‘ਚ ਵਿਕਿਆ ‘0001’ ਨੰਬਰ, ਬਣਾਇਆ ਨਵਾਂ ਰਿਕਾਰਡ

ਚੰਡੀਗੜ੍ਹ ‘ਚ ਨਿਲਾਮੀ ਦੌਰਾਨ ₹53.88 ਲੱਖ ‘ਚ ਵਿਕਿਆ ‘0001’ ਨੰਬਰ, ਬਣਾਇਆ ਨਵਾਂ ਰਿਕਾਰਡ

ਚੰਡੀਗੜ੍ਹ: 6 ਮਾਰਚ – ਚੰਡੀਗੜ੍ਹ ਵਿੱਚ ਇੱਕ ਵਾਰ ਫਿਰ VIP ਵਾਹਨ ਨੰਬਰਾਂ ਦਾ ਜ਼ਬਰਦਸਤ ਕਰੇਜ਼ ਦੇਖਣ ਨੂੰ ਮਿਲਿਆ ਹੈ। ਰਜਿਸਟਰਿੰਗ ਐਂਡ ਲਾਇਸੈਂਸਿੰਗ ਅਥਾਰਟੀ (RLA) ਵੱਲੋਂ ਨਵੀਂ ਸੀਰੀਜ਼ CH01-DD ਲਈ ਕਰਵਾਈ ਗਈ ਈ-ਨਿਲਾਮੀ ਵਿੱਚ ਸਾਰੇ ਰਿਕਾਰਡ ਟੁੱਟ ਗਏ ਹਨ। ਇਸ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਨੰਬਰ CH01-DD-0001 ਰਿਹਾ, ਜਿਸ ਨੂੰ ਇੱਕ ਸ਼ੌਕੀਨ ਨੇ ₹53,88,000 (ਕਰੀਬ 54 ਲੱਖ ਰੁਪਏ) ਵਿੱਚ ਖ਼ਰੀਦਿਆ ਹੈ।

Share this content:

Post Comment