Loading Now

ਸਿੱਖ ਸੁਸਾਇਟੀ ਆਫ ਨਿਆਗਰਾ ਫਾਲ ਵਲੋ ਸਰਪੰਚ ਜਗਸੀਰ ਸਿੰਘ ਤੇ ਟਹਿਲ ਸਿੰਘ ਬਰਾੜ ਦਾ ਸਨਮਾਨ

ਸਿੱਖ ਸੁਸਾਇਟੀ ਆਫ ਨਿਆਗਰਾ ਫਾਲ ਵਲੋ ਸਰਪੰਚ ਜਗਸੀਰ ਸਿੰਘ ਤੇ ਟਹਿਲ ਸਿੰਘ ਬਰਾੜ ਦਾ ਸਨਮਾਨ

ਬਰੈਂਪਟਨ, 10 ਜੂਨ (ਗਿਆਨ ਸਿੰਘ/ਏ ਡੀ ਪੀ ਨਿਊਜ) – ਸਿੱਖ ਸੁਸਾਇਟੀ ਆਫ ਨਿਆਗਰਾ ਫਾਲ ਗੁਰਦੁਆਰਾ ਕਮੇਟੀ ਵਲੋਂ ਸਨਮਾਨ ਗੁਰਦੁਆਰਾ ਸਾਹਿਬ ਕਮੇਟੀ ਵਲੋਂ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸਰਪੰਚ ਜਗਸੀਰ ਸਿੰਘ ਅਤੇ ਟਹਿਲ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

WhatsApp-Image-2025-06-10-at-10.22.09-AM ਸਿੱਖ ਸੁਸਾਇਟੀ ਆਫ ਨਿਆਗਰਾ ਫਾਲ ਵਲੋ ਸਰਪੰਚ ਜਗਸੀਰ ਸਿੰਘ ਤੇ ਟਹਿਲ ਸਿੰਘ ਬਰਾੜ ਦਾ ਸਨਮਾਨ

ਇਹ ਦੋਵੇ ਸਕਸੀਅਤਾਂ ਸਮਾਜ ਭਲਾਈ ਲਈ ਕੰਮ ਕਰਦੀਆਂ ਹਨ। ਸੁਸਾਇਟੀ ਸਮੇ ਸਮੇ ਤੇ ਅਜਿਹੇ ਇਨਸਾਨਾਂ ਦਾ ਸਨਮਾਨ ਕਰਦੀ ਰਹਿੰਦੀ ਹੈ। ਸੇਵਾਦਾਰ ਸੋਹਣ ਸਿੰਘ ਗੋਗਾ ਕੌਂਸਲਰ, ਭਗਵਾਨ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ, ਬੀਬੀ ਮਨਜੀਤ ਕੌਰ,ਬੀਬੀ ਬਲਜੀਤ ਕੌਰ, ਗਗਨ ਦੀਪ ਕੌਰ,ਮਹਿੰਦਰ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Share this content:

Post Comment