Loading Now

ਸਰਬ ਨੌਜਵਾਨ ਸਭਾ ਵਲੋਂ 7 ਅਗਸਤ ਨੂੰ ਮਨਾਇਆ ਜਾਵੇਗਾ ਤੀਆਂ ਦਾ ਮੇਲਾ

ਸਰਬ ਨੌਜਵਾਨ ਸਭਾ ਵਲੋਂ 7 ਅਗਸਤ ਨੂੰ ਮਨਾਇਆ ਜਾਵੇਗਾ ਤੀਆਂ ਦਾ ਮੇਲਾ

ਫਗਵਾੜਾ, 31 ਜੁਲਾਈ – ਸਰਬ ਨੌਜਵਾਨ ਸਭਾ ਰਜਿ ਫਗਵਾੜਾ ਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾ ਵੱਲੋਂ ਮੇਲਾ ਤੀਆਂ ਦਾ 7 ਅਗਸਤ, ਦਿਨ ਵੀਰਵਾਰ ਨੂੰ ਆਰੀਆ. ਆਈ. ਐਮ. ਟੀ. ਕਾਲਜ ਸਕੀਮ ਨੰਬਰ -3 ਪਲਾਹੀ ਰੋਡ ਵਿਖੇ ਬੜੀ ਧੂਮ – ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦਾ ਸੱਦਾ ਪੱਤਰ ਅੱਜ ਡਾ. ਅਕਸ਼ਿਤਾ ਗੁਪਤਾ ਏ. ਡੀ. ਸੀ.- ਕਮ – ਕਮਿਸ਼ਨਰ ਨਗਰ ਨਿਗਮ ਫਗਵਾੜਾ ਨੂੰ ਦਿੰਦੇ ਹੋਏ ਪ੍ਰਧਾਨ ਸੁਖਵਿੰਦਰ ਸਿੰਘ, ਮੈਡਮ ਪੂਜਾ ਨਗਰ ਨਿਗਮ , ਉਪ ਪ੍ਰਧਾਨ ਸਵਰਨ ਸਿੰਘ ਸਵਰਨ ਸਵੀਟ, ਨਰਿੰਦਰ ਸੈਣੀ, ਆਰ. ਪੀ. ਸ਼ਰਮਾ, ਗੁਲਸ਼ਨ ਕਪੂਰ , ਜਸਵੀਰ ਸਿੰਘ ਰਾਣੀਪੁਰ,ਸਮਾਜ ਸੇਵਕ ਰਮਨ ਨਹਿਰਾ, ਮੈਡਮ ਸਪਨਾ ਸ਼ਾਰਦਾ, ਮੈਡਮ ਲਕਸ਼ਮੀ, ਮੋਨਿਕਾ,ਦੀਪਿਕਾ,ਕਾਜਲ, ਵੰਸ਼ਿਕਾ, ਅੰਜਲੀ, ਰਜੀਆ, ਮੋਨਿਕਾ, ਮਨੀਸ਼ਾ, ਮੋਨਿਕਾ।

Share this content:

Post Comment