ਸਰਕਾਰੀ ਅਤੇ ਨਿੱਜੀ ਸਕੂਲਾਂ ਦੀਆਂ ਛੁੱਟੀਆਂ ‘ਚ ਵਾਧਾ
19 ਜੂਨ – ਦੇਸ਼ ਦੇ ਕਈ ਸੂਬਿਆਂ ਵਿੱਚ ਗਰਮੀ ਲਗਾਤਾਰ ਆਪਣਾ ਕਹਿਰ ਦਿਖਾ ਰਹੀ ਹੈ, ਹਾਲਾਂਕਿ ਵੈਸਟਨ ਡਿਸਟਰਬਨ ਕਾਰਨ ਕਈ ਇਲਾਕਿਆਂ ਵਿੱਚ ਮੀਂਹ ਤੋਂ ਬਾਅਦ ਭੱਖਦੀ ਧੁੱਪ ਤੋਂ ਰਾਹਤ ਮਿਲੀ ਹੈ। ਦੱਸ ਦੇਈਏ ਕਿ ਇਸ ਵਿਚਾਲੇ ਕੁਝ ਸੂਬਿਆਂ ਵਿੱਚ ਹਾਲੇ ਵੀ ਲੋਕ ਗਰਮੀ ਨਾਲ ਬੇਹਾਲ ਹੋ ਰਹੇ ਹਨ। ਇਸ ਵਿਚਾਲੇ ਵਿਦਿਆਰਥੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਇਸ ਸਾਲ ਸਰਕਾਰ ਨੇ ਗਰਮੀਆਂ ਦੀਆਂ ਛੁੱਟੀਆਂ ਦੀ ਮਿਆਦ 45 ਦਿਨ ਨਿਰਧਾਰਤ ਕੀਤੀ ਹੈ। ਇਹ ਬਦਲਾਅ ਮਾਨਸਿਕ ਸਿਹਤ, ਪਰਿਵਾਰਕ ਸਮਾਂ ਅਤੇ ਸਮੁੱਚੇ ਵਿਕਾਸ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਹੁਣ ਤੱਕ ਗਰਮੀਆਂ ਦੀਆਂ ਛੁੱਟੀਆਂ ਆਮ ਤੌਰ ‘ਤੇ 30 ਦਿਨਾਂ ਦੀਆਂ ਹੁੰਦੀਆਂ ਸਨ, ਪਰ ਇਸ ਸਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ 15 ਦਿਨ ਦੀ ਵਾਧੂ ਛੁੱਟੀ ਮਿਲੇਗੀ।
ਵਿਦਿਆਰਥੀਆਂ ਨੂੰ ਮਿਲੇਗਾ ਇਹ ਮੌਕਾ
ਛੁੱਟੀਆਂ ਦੌਰਾਨ ਰਚਨਾਤਮਕਤਾ ਅਤੇ ਸਵੈ-ਨਿਰਭਰਤਾ ਦਾ ਵਿਕਾਸ ਲੰਬੀਆਂ ਛੁੱਟੀਆਂ ਦੇ ਕਾਰਨ, ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਆਪਣੀਆਂ ਰੁਚੀਆਂ ‘ਤੇ ਧਿਆਨ ਕੇਂਦਰਿਤ ਕਰਨ ਲਈ ਸਮਾਂ ਮਿਲੇਗਾ। ਉਹ ਕਲਾ, ਸੰਗੀਤ, ਖੇਡਾਂ, ਯੋਗਾ, ਕਿਤਾਬ ਪੜ੍ਹਨ, ਵਿਗਿਆਨ ਪ੍ਰੋਜੈਕਟਾਂ ਅਤੇ ਸਵੈ-ਸੇਵਾ ਵਰਗੇ ਖੇਤਰਾਂ ਵਿੱਚ ਆਪਣਾ ਸਮਾਂ ਬਿਤਾ ਸਕਦੇ ਹਨ। ਦੇਸ਼ ਦੇ ਕਈ ਸੂਬਿਆਂ ਵਿੱਚ ਗਰਮੀ ਲਗਾਤਾਰ ਆਪਣਾ ਕਹਿਰ ਦਿਖਾ ਰਹੀ ਹੈ, ਹਾਲਾਂਕਿ ਵੈਸਟਨ ਡਿਸਟਰਬਨ ਕਾਰਨ ਕਈ ਇਲਾਕਿਆਂ ਵਿੱਚ ਮੀਂਹ ਤੋਂ ਬਾਅਦ ਭੱਖਦੀ ਧੁੱਪ ਤੋਂ ਰਾਹਤ ਮਿਲੀ ਹੈ। ਦੱਸ ਦੇਈਏ ਕਿ ਇਸ ਵਿਚਾਲੇ ਕੁਝ ਸੂਬਿਆਂ ਵਿੱਚ ਹਾਲੇ ਵੀ ਲੋਕ ਗਰਮੀ ਨਾਲ ਬੇਹਾਲ ਹੋ ਰਹੇ ਹਨ। ਇਸ ਵਿਚਾਲੇ ਵਿਦਿਆਰਥੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਇਸ ਸਾਲ ਸਰਕਾਰ ਨੇ ਗਰਮੀਆਂ ਦੀਆਂ ਛੁੱਟੀਆਂ ਦੀ ਮਿਆਦ 45 ਦਿਨ ਨਿਰਧਾਰਤ ਕੀਤੀ ਹੈ। ਇਹ ਬਦਲਾਅ ਮਾਨਸਿਕ ਸਿਹਤ, ਪਰਿਵਾਰਕ ਸਮਾਂ ਅਤੇ ਸਮੁੱਚੇ ਵਿਕਾਸ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਹੁਣ ਤੱਕ ਗਰਮੀਆਂ ਦੀਆਂ ਛੁੱਟੀਆਂ ਆਮ ਤੌਰ ‘ਤੇ 30 ਦਿਨਾਂ ਦੀਆਂ ਹੁੰਦੀਆਂ ਸਨ, ਪਰ ਇਸ ਸਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ 15 ਦਿਨ ਦੀ ਵਾਧੂ ਛੁੱਟੀ ਮਿਲੇਗੀ।
ਵਿਦਿਆਰਥੀਆਂ ਨੂੰ ਮਿਲੇਗਾ ਇਹ ਮੌਕਾ
ਛੁੱਟੀਆਂ ਦੌਰਾਨ ਰਚਨਾਤਮਕਤਾ ਅਤੇ ਸਵੈ-ਨਿਰਭਰਤਾ ਦਾ ਵਿਕਾਸ ਲੰਬੀਆਂ ਛੁੱਟੀਆਂ ਦੇ ਕਾਰਨ, ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਆਪਣੀਆਂ ਰੁਚੀਆਂ ‘ਤੇ ਧਿਆਨ ਕੇਂਦਰਿਤ ਕਰਨ ਲਈ ਸਮਾਂ ਮਿਲੇਗਾ। ਉਹ ਕਲਾ, ਸੰਗੀਤ, ਖੇਡਾਂ, ਯੋਗਾ, ਕਿਤਾਬ ਪੜ੍ਹਨ, ਵਿਗਿਆਨ ਪ੍ਰੋਜੈਕਟਾਂ ਅਤੇ ਸਵੈ-ਸੇਵਾ ਵਰਗੇ ਖੇਤਰਾਂ ਵਿੱਚ ਆਪਣਾ ਸਮਾਂ ਬਿਤਾ ਸਕਦੇ ਹਨ।
Share this content:


Post Comment