Loading Now

ਵਿਦੇਸ਼ ਜਾਣ ਵਾਲੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਕੰਮ ਤੋਂ ਕੁੱਝ ਚਿਰ ਬਾਅਦ ਮਿਲੇਗੀ PR

ਵਿਦੇਸ਼ ਜਾਣ ਵਾਲੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਕੰਮ ਤੋਂ ਕੁੱਝ ਚਿਰ ਬਾਅਦ ਮਿਲੇਗੀ PR

ਨਵੀਂ ਦਿੱਲੀ, 23 ਫਰਵਰੀ – ਅੱਜਕੱਲ੍ਹ ਜ਼ਿਆਦਾਤਰ ਨੌਜਵਾਨ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹਨ। ਜਿਸ ਨਾਲ ਉਹ ਆਪਣੀ ਕਮਾਈ ਵਿੱਚ ਵਾਧਾ ਅਤੇ ਪਰਿਵਾਰ ਨੂੰ ਹਰ ਸੁੱਖ ਦੇਣਾ ਚਾਹੁੰਦੇ ਹਨ। ਇਸ ਵਿਚਾਲੇ ਨੌਜਵਾਨਾਂ ਲਈ ਪੁਰਤਗਾਲ ਅਤੇ ਪੋਲੈਂਡ ਤੋਂ ਚੰਗੀ ਖਬਰ ਸਾਹਮਣੇ ਆਈ ਹੈ। ਇਨ੍ਹਾਂ ਦੇਸ਼ਾਂ ਵਿਚ ਕੰਮ ਕਰਨ ਲਈ ਨਾ ਸਿਰਫ਼ ਆਸਾਨ ਪ੍ਰਕਿਰਿਆ ਅਪਣਾਈ ਜਾ ਰਹੀ ਹੈ, ਸਗੋਂ ਚੰਗੀ ਤਨਖਾਹ ਅਤੇ ਪੀ.ਆਰ. (PR) ਦੇ ਮੌਕੇ ਵੀ ਦਿੱਤੇ ਜਾ ਰਹੇ ਹਨ। ਪੁਰਤਗਾਲ ਜਾਣ ਦੀ ਪ੍ਰਕਿਰਿਆ ਨੂੰ ਬਹੁਤ ਹੀ ‘ਆਸਾਨ ਅਤੇ ਤੇਜ਼’ ਦੱਸਿਆ ਗਿਆ ਹੈ। ਇੱਥੇ ਹੋਟਲ, ਉਸਾਰੀ, ਸਫਾਈ ਅਤੇ ਫੈਕਟਰੀਆਂ ਵਿੱਚ ਕੰਮ ਕਰਨ ਲਈ ਕਈ ਅਸਾਮੀਆਂ ਖਾਲੀ ਹਨ। ਖਾਸ ਗੱਲ ਇਹ ਹੈ ਕਿ ਇੱਥੇ ਵੀਜ਼ਾ ਰੱਦ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਅਤੇ ਸ਼ੁਰੂਆਤ ਵਿਚ ਭਾਸ਼ਾ ਦੀ ਕੋਈ ਸਖ਼ਤ ਪਾਬੰਦੀ ਨਹੀਂ ਰੱਖੀ ਗਈ। ਇਸ ਦੇ ਨਾਲ ਹੀ, ਇੱਥੇ 5 ਸਾਲ ਕੰਮ ਕਰਨ ਤੋਂ ਬਾਅਦ ਪੀ.ਆਰ. ਮਿਲਣ ਦਾ ਰਾਹ ਵੀ ਪੱਧਰਾ ਹੋ ਜਾਂਦਾ ਹੈ।

ਪੋਲੈਂਡ ਵਿੱਚ ਮਿਲੇਗਾ ਕਾਨੂੰਨੀ ਵੀਜ਼ਾ ਅਤੇ ਸ਼ਾਨਦਾਰ ਤਨਖਾਹ 

ਜਾਣਕਾਰੀ ਲਈ ਦੱਸ ਦੇਈਏ ਕਿ ਦੂਜੇ ਪਾਸੇ ਪੋਲੈਂਡ ਵਿਚ ਫੈਕਟਰੀਆਂ ‘ਚ ਕੰਮ ਲਈ 100 ਫ਼ੀਸਦੀ ਕਾਨੂੰਨੀ ਵਰਕ ਵੀਜ਼ਾ ਦਿੱਤਾ ਜਾ ਰਿਹਾ ਹੈ, ਜਿਸ ਨੂੰ ‘ਘੱਟ ਖਰਚੇ ਵਿਚ ਯੂਰਪ ਵਿਚ ਦਾਖਲਾ’ ਕਿਹਾ ਜਾ ਰਿਹਾ ਹੈ। ਪੋਲੈਂਡ ਵਿਚ ਕੰਮ ਕਰਨ ਵਾਲੇ ਵਿਅਕਤੀ ਨੂੰ ਕੰਮ ਦੀ ਕਿਸਮ ਅਨੁਸਾਰ 800 ਤੋਂ 1,200 (ਲਗਭਗ 70,000 ਤੋਂ 1 ਲੱਖ ਰੁਪਏ ਤੋਂ ਵੱਧ) ਪ੍ਰਤੀ ਮਹੀਨਾ ਤਨਖਾਹ ਮਿਲ ਸਕਦੀ ਹੈ। ਉੱਥੇ ਪਹੁੰਚਣ ਤੋਂ ਬਾਅਦ ਕਰਮਚਾਰੀਆਂ ਨੂੰ ਟੀ.ਆਰ.ਸੀ. (Temporary Residence Card) ਦੀ ਸਹੂਲਤ ਮਿਲੇਗੀ ਅਤੇ ਲੰਬੇ ਸਮੇਂ ਤੱਕ ਰਹਿਣ ਤੋਂ ਬਾਅਦ ਪੀ.ਆਰ. ਵੀ ਸੰਭਵ ਹੈ।

ਯੋਗਤਾ ਅਤੇ ਜ਼ਰੂਰੀ ਸ਼ਰਤਾਂ 

ਇਨ੍ਹਾਂ ਮੌਕਿਆਂ ਦਾ ਲਾਭ ਉਠਾਉਣ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ:

ਉਮਰ: ਬਿਨੈਕਾਰ ਦੀ ਉਮਰ 21 ਤੋਂ 45 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਦਸਤਾਵੇਜ਼: ਪਾਸਪੋਰਟ ਘੱਟੋ-ਘੱਟ ਇੱਕ ਸਾਲ ਲਈ ਵੈਲਿਡ ਹੋਣਾ ਚਾਹੀਦਾ ਹੈ।

ਐਕਸਪੀਰੀਐਂਸ : ਬਿਨੈਕਾਰਾਂ ਨੂੰ ਅਪੀਲ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਾਅਲੀ ਦਸਤਾਵੇਜ ਨਾ ਵਰਤਿਆ ਜਾਵੇ।

ਕੰਮ ਦੀ ਇੱਛਾ: ਉਮੀਦਵਾਰ ਸ਼ਿਫਟਾਂ ਵਿੱਚ ਕੰਮ ਕਰਨ ਅਤੇ ਓਵਰਟਾਈਮ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ।

ਜੇਕਰ ਤੁਸੀਂ ਵੀ ਇਨ੍ਹਾਂ ਦੇਸ਼ਾਂ ‘ਚ ਜਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਸਵਾਰਨਾ ਚਾਹੁੰਦੇ ਹੋ ਤਾਂ ਇਕ ਵਾਰ GTB ਕੰਪਨੀ ਨਾਲ ਸੰਪਰਕ ਕਰ ਸਕਦੇ ਹੋ। ਮੋਬਾਈਲ ਨੰਬਰ- +91 91151-96355 ‘ਤੇ ਫ਼ੋਨ ਕਰ ਕੇ ਤੁਸੀਂ ਇਸ ਸਬੰਧੀ ਹਰੇਕ ਜਾਣਕਾਰੀ ਹਾਸਲ ਕਰ ਸਕਦੇ ਹੋ।

Share this content:

Post Comment