ਰਾਮਪੁਰਾ ਫੂਲ ’ਚ ਚਾਈਨਾ ਡੋਰ ਗਰਦਨ ’ਚ ਫਸਣ ਕਾਰਨ ਨੌਜਵਾਨ ਗੰਭੀਰ ਜ਼ਖਮੀ
ਬਠਿੰਡ, 27 ਜਨਵਰੀ – ਰੇਲਵੇ ਓਵਰ ਬ੍ਰਿਜ ਉੱਪਰ ਇੱਕ ਨੌਜਵਾਨ ਦੀ ਗਰਦਨ ਚ ਚਾਈਨਾ ਡੋਰ ਫਸਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਰਵਿੰਦਰ ਸਿੰਘ ਪੁੱਤਰ ਅਜੇ ਸਿੰਘ ਵਾਸੀ ਰਾਮਪੁਰਾ ਨੇ ਦੱਸਿਆ ਕਿ ਉਹ ਆਪਣੀ ਵਹੀਕਲ ’ਤੇ ਕਿਸੇ ਕੰਮ ਨੂੰ ਜਾ ਰਿਹਾ ਸੀ, ਤਾਂ ਅਚਾਨਕ ਇਕ ਡੋਰ ਉਸ ਦੇ ਗਲ ’ਚ ਅੜਕ ਗਈ ਤੇ ਖੂਨ ਦਾ ਧਾਰ ਚੱਲ ਪਈ|
Share this content:


Post Comment