ਮੁੜ ਖੋਲ੍ਹੇ ਗਏ ਭਾਖੜਾ ਡੈਮ ਦੇ ਫਲੱਡ ਗੇਟ
3, ਸਤੰਬਰ – ਅੱਜ ਫਿਰ ਤੋਂ ਭਖੜਾ ਡੈਮ ਤੋਂ ਜਿੱਥੇ ਕੱਲ ਸੱਤ ਫੁੱਟ ਚਾਰ ਗੇਟ ਖੋਲ੍ਹੇ ਗਏ ਸਨ, ਉੱਥੇ ਹੀ ਅੱਠ ਫੁਟ ਦੇ ਕਰੀਬ ਚਾਰੋਂ ਫਲੱਡ ਗੇਟ ਖੋਲ੍ਹੇ ਗਏ ਹਨ। ਜਾਣਕਾਰੀ ਮੁਤਾਬਕ ਗੇਟ ਖੋਲ੍ਹਣ ਦੇ ਬਾਅਦ ਸਤਲੁਜ ਦਰਿਆ ਦੇ ਵਿੱਚ 60 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਵੱਧਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਜਦੋਂ ਰੋਪੜ ਹੈਡਵਰਕਸ ਤੋਂ ਪਾਣੀ ਛੱਡਿਆ ਗਿਆ ਤਾਂ ਉਸ ਤੋਂ ਬਾਅਦ ਸੁਤਲਜ ’ਚ ਪਾਣੀ ਦਾ ਪੱਧਰ ਵਧਿਆ ਸੀ।
Share this content:


Post Comment