Loading Now

ਮਾਨ ਸਰਕਾਰ ਵੱਲੋਂ 21 ਨਵੇਂ ਚੇਅਰਮੈਨਾਂ ਸਮੇਤ 81 ਅਹੁਦੇਦਾਰਾਂ ਦਾ ਐਲਾਨ

ਮਾਨ ਸਰਕਾਰ ਵੱਲੋਂ 21 ਨਵੇਂ ਚੇਅਰਮੈਨਾਂ ਸਮੇਤ 81 ਅਹੁਦੇਦਾਰਾਂ ਦਾ ਐਲਾਨ

ਚੰਡੀਗੜ੍ਹ, 8 ਅਗਸਤ – ਭਗਵੰਤ ਮਾਨ ਸਰਕਾਰ ਨੇ ਵੱਖ-ਵੱਖ ਬੋਰਡਾਂ/ਕਾਰਪੋਰੇਸ਼ਨਾਂ ਦੇ 21 ਨਵੇਂ ਚੇਅਰਮੈਨਾਂ ਸਮੇਤ 81 ਡਾਇਰੈਕਟਰਾਂ, ਸੀਨੀਅਰ ਵਾਈਸ ਚੇਅਰਮੈਨਾਂ, ਵਾਈਸ ਚੇਅਰਮੈਨਾਂ ਅਤੇ ਮੈਂਬਰਾਂ ਦਾ ਐਲਾਨ ਕੀਤਾ ਹੈ।

Share this content:

Post Comment