Loading Now

ਬੇਅੰਤ ਜੁਨੇਜਾ ਲੁਧਿਆਣਾ ਦੇ ਨਵੇਂ ACP ਫਾਈਨੈਂਸ਼ੀਅਲ ਕਰਾਈਮ ਨਿਯੁਕਤ

ਬੇਅੰਤ ਜੁਨੇਜਾ ਲੁਧਿਆਣਾ ਦੇ ਨਵੇਂ ACP ਫਾਈਨੈਂਸ਼ੀਅਲ ਕਰਾਈਮ ਨਿਯੁਕਤ

ਲੁਧਿਆਣਾ 11 ਫਰਵਰੀ – ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਕਾਰਨਾਂ ਕਰਕੇ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕਰਦਿਆਂ 12 ਡਿਪਟੀ ਸੁਪਰਡੈਂਟ ਆਫ ਪੁਲਿਸ (DSP) ਰੈਂਕ ਦੇ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਗਏ ਹਨ। ​ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਬੇਅੰਤ ਜੁਨੇਜਾ ਨੂੰ ਲੁਧਿਆਣਾ ਵਿਖੇ ACP ਫਾਈਨੈਂਸ਼ੀਅਲ ਕਰਾਈਮ ਵਜੋਂ ਤਾਇਨਾਤ ਕੀਤਾ ਗਿਆ ਹੈ।

Share this content:

Post Comment