ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਮੁਲਤਵੀ
ਮੋਹਾਲੀ, 6 ਅਗਸਤ – ਮੋਹਾਲੀ ਅਦਾਲਤ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੋਈ ਹੈ। ਅਦਾਲਤ ਵਿਚ ਹੁਣ ਇਸ ਉਤੇ ਕੱਲ੍ਹ ਅਗਲੀ ਸੁਣਵਾਈ ਹੋਵੇਗੀ। ਕੱਲ੍ਹ ਦੁਪਹਿਰ ਸੁਣਵਾਈ ਹੋਵੇਗੀ। 7 ਅਗਸਤ ਨੂੰ ਮੁੜ ਤੋਂ ਮਾਮਲੇ ਦੀ ਸੁਣਵਾਈ ਹੋਵੇਗੀ।
Share this content:



Post Comment