ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਜੋਂ ਨਿਯੁਕਤ ਹੋਈ ਆਈ.ਏ.ਐਸ ਅਨਿੰਦਤਾ ਮਿੱਤਰਾ
ਨਵੀਂ ਦਿੱਲੀ, 16 ਜਨਵਰੀ – ਭਾਰਤ ਦੇ ਚੋਣ ਕਮਿਸ਼ਨ ਨੇ ਵੀਰਵਾਰ ਨੂੰ ਆਈ.ਏ.ਐਸ. ਅਨਿੰਦਿਤਾ ਮਿੱਤਰਾ, 2007 ਬੈਚ ਦੀ ਪੰਜਾਬ ਕੇਡਰ ਦੀ ਆਈ.ਏ.ਐਸ. ਅਧਿਕਾਰੀ ਨੂੰ ਵੱਡੀ ਜਿੰਮੇਵਾਰੀ ਸੌਂਪਦੇ ਹੋਏ ਪੰਜਾਬ ਦਾ ਨਵਾਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਹੈ। ਇਸ ਅਹੁਦੇ ‘ਤੇ ਪਹਿਲਾਂ IAS ਅਧਿਕਾਰੀ ਅਧਿਕਾਰੀ ਸਿਬਿਨ ਨਿਯੁਕਤ ਸਨ। ਇਸ ਤੋਂ ਪਹਿਲਾਂ ਅਨਿੰਦਿਤਾ ਮਿੱਤਰਾ ਦੇ ਪਤੀ, ਆਏਐਸ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਵੀ ਪੰਜਾਬ ਦੇ ਸੀਈਓ ਦੇ ਅਹੁਦੇ ‘ਤੇ ਰਹਿ ਚੁੱਕੇ ਹਨ।
Share this content:



Post Comment