Loading Now

ਪ੍ਰੋ: ਜਸਵੰਤ ਸਿੰਘ ਗੰਡਮ ਨੂੰ ਭੇਂਟ ਕੀਤੀ ਪੁਸਤਕ “ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ”

ਪ੍ਰੋ: ਜਸਵੰਤ ਸਿੰਘ ਗੰਡਮ ਨੂੰ ਭੇਂਟ ਕੀਤੀ ਪੁਸਤਕ “ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ”

photo1-9-march26-258x300 ਪ੍ਰੋ: ਜਸਵੰਤ ਸਿੰਘ ਗੰਡਮ ਨੂੰ ਭੇਂਟ ਕੀਤੀ ਪੁਸਤਕ "ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ"

ਫਗਵਾੜਾ, 9 ਮਾਰਚ ( ਏ.ਡੀ.ਪੀ. ਨਿਊਜ਼  ) ਪੰਜਾਬੀ ਦੇ ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਪੰਜਾਬੀ ਵਿਰਸਾ ਟਰਸੱਟ(ਰਜਿ:) ਦੇ ਪ੍ਰਧਾਨ ਪ੍ਰੋ: ਜਸਵੰਤ ਸਿੰਘ ਗੰਡਮ ‘ਅੱਜ ਦਾ ਪੰਜਾਬ’ ਦਫ਼ਤਰ ਵਿੱਚ ਪੁੱਜੇ। ਉਹਨਾਂ ਨੂੰ ਲੇਖਕ ਗੁਰਮੀਤ ਸਿੰਘ ਪਲਾਹੀ ਨੇ ਆਪਣੀ ਨਵੀਂ ਛਪੀ ਪੁਸਤਕ “ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ” ਭੇਂਟ ਕੀਤੀ।

 

Share this content:

Post Comment