ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਸਿੱਖ ਬਣੇ ਅਰਵਿੰਦਰ ਸਿੰਘ ਬਹਿਲ
ਮੈਸਾਚੁਸੈਟਰ, 5 ਅਗਸਤ – 80 ਸਾਲ ਦੇ ਅਰਵਿੰਦਰ ਸਿੰਘ ਬਹਿਲ ਪੁਲਾੜ ਦਾ ਸਫ਼ਰ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਹਨ। ਐਤਵਾਰ ਨੂੰ ਉਨ੍ਹਾਂ ਨੇ ਬਲੂ ਓਰੀਜਨ ਦੇ NS-34 ਮਿਸ਼ਨ ਵਿਚ ਪੁਲਾੜ ਦੀ ਪਹਿਲੀ ਉਡਾਨ ਭਰੀ। 11 ਕੁ ਮਿੰਟਾਂ ਦੀ ਇਸ ਉਡਾਨ ਨੂੰ ਉਨ੍ਹਾਂ ਨੇ ਜ਼ਿੰਦਗੀ ’ਚ ਯਾਦਗਾਰ ਪਲ ਦਸਿਆ। ਬਹਿਲ ਦਾ ਜਨਮ 1945 ਵਿਚ ਆਗਰਾ ’ਚ ਹੋਇਆ ਸੀ। ਉਹ 1977 ਵਿਚ ਅਮਰੀਕਾ ਚਲੇ ਗਏ ਸਨ। ਉਨ੍ਹਾਂ ਦੀ ਮੈਸਾਚੁਸੈਟਸ ਵਿਚ ਰੀਅਲ ਅਸਟੇਟ ਕੰਪਨੀ ਹੈ।
Share this content:



Post Comment