ਨਿਊ ਵੇਅਰ ਵੈੱਲ ਸ਼ੋਅਰੂਮ ਦੇ ਮਾਲਕ ਸੰਜੇ ਵਰਮਾ ਦਾ ਕਤਲ ਕਰਨ ਵਾਲੇ ਹਮਲਾਵਰ CCTV ‘ਚ ਕੈਦ
ਅਬੋਹਰ, 10 ਜੁਲਾਈ – ਅਬੋਹਰ ਦੇ ਭਗਤ ਸਿੰਘ ਚੌਕ ‘ਤੇ ਸਥਿਤ ਨਿਊ ਵੇਅਰ ਵੈੱਲ ਸ਼ੋਅਰੂਮ ਦੇ ਮਾਲਕ ਸੰਜੇ ਵਰਮਾ ਦੇ ਕਤਲ ਦੀ ਨਵੀਂ ਸੀਸੀਟੀਵੀ ਸਾਹਮਣੇ ਆਈ ਹੈ। ਸੀਸੀਟੀਵੀ ਵਿੱਚ ਸੰਜੇ ਵਰਮਾ ਨੂੰ ਹਮਲਾਵਰ ਗੋਲੀਆਂ ਮਾਰਦੇ ਨਜ਼ਰ ਆ ਰਹੇ ਹਨ।ਸੰਜੇ ਵਰਮਾ I20 ਕਾਰ ‘ਚ ਸਵਾਰ ਸਨ । ਹਮਲਾਵਰਾਂ ਨੇ ਕਾਰ ‘ਚ ਬੈਠੇ ਸੰਜੇ ਵਰਮਾ ਨੂੰ ਬਿਲਕੁਲ ਨੇੜੇ ਆ ਕੇ ਗੋਲੀਆਂ ਮਾਰੀਆਂ ਸਨ। ਦੱਸ ਦੇਈਏ ਕਿ ਕੱਪੜਾ ਵਪਾਰੀ ਸੰਜੇ ਵਰਮਾ ਦਾ ਸੋਮਵਾਰ ਨੂੰ ਕਤਲ ਕਰ ਦਿੱਤਾ ਗਿਆ ਸੀ।
Share this content:


Post Comment