Loading Now

ਨਜ਼ਮ/ਵਰਗ ਚੇਤਨਾ/ਯਸ਼ ਪਾਲ

ਨਜ਼ਮ/ਵਰਗ ਚੇਤਨਾ/ਯਸ਼ ਪਾਲ

*21ਵੀਂ ਸਦੀ ਨੇ* 

*26 ਵੇਂ ਵਰ੍ਹੇ ‘ਚ*

*ਧਰਿਆ ਪੈਰ!*

 

*ਕੁੱਝ ਰੰਗ ਬਦਲੇ*

*ਫ਼ਿਜ਼ਾ ਬਦਲ ਗਈ*

*ਤਿੱਖੇ ਹੋ ਗਏ ਵੈਰ!*

 

*ਜਨ-ਮਾਨਸ ਹਰ*

*ਫਿਕਰੀਂ ਬੈਠਾ*

*ਪਿਆ ਮਨਾਵੇ ਖ਼ੈਰ !*

*ਰਹੇ ਸਲਾਮਤ*  

*ਵਰਗ ਏਕਤਾ*

*ਸੰਨ੍ਹ ਨਾ ਲਾ ਜੇ ਗ਼ੈਰ!*

 

*ਯਸ਼ ਪਾਲ ਵਰਗ ਚੇਤਨਾ*

   (98145 35005)

Share this content:

Post Comment