Loading Now

*ਦੇਸ਼ਾਂ ਵਿਦੇਸ਼ਾਂ ਵਿਚ ਪਈਆਂ ਤੀਆਂ ਦੇ ਮੇਲੇ ਦੀਆਂ ਧਮਾਲਾਂ*

*ਦੇਸ਼ਾਂ ਵਿਦੇਸ਼ਾਂ ਵਿਚ ਪਈਆਂ ਤੀਆਂ ਦੇ ਮੇਲੇ ਦੀਆਂ ਧਮਾਲਾਂ*

ਬਰੈਂਪਟਨ, 6 ਅਗਸਤ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਨਾਰੀ ਏਕਤਾ ਆਸਰਾ ਸੰਸਥਾ ਕਨੇਡਾ ਵਲੋਂ ਮੇਲਾ ਤੀਆਂ ਦਾ ਨਿਆਗਰਾ ਫਾਲ ਕਨੇਡਾ ਵਿਖੇ ਕਰਵਾਇਆ ਗਿਆ। ਸੋਹਣ ਸਿੰਘ ਗੋਗਾ ਕੌਂਸਲਰ ਅਤੇ ਬੀਬੀ ਕੁਲਵਿੱਦਰ ਕੌਰ ਦੀ ਅਗਵਾਈ ਵਿੱਚ ਰਾਜਵਿੰਦਰ ਕੌਰ ,ਰਾਜਦੀਪ ਕੌਰ ਵੀਰਪਾਲ ਕੌਰ ਦੀ ਦੇਖ ਰੇਖ ਹੇਠ ਸੁਖਵਿੰਦਰ ਸਿੰਘ ,ਸਤਵਿੰਦਰ ਸਿੰਘ ਹਰਵਿੰਦਰ ਸਿੰਘ ਟਹਿਲ ਸਿੰਘ ਬਰਾੜ ਹਰਮਨਦੀਪ ਸਿੰਘ ਹਰਮਿੰਦਰ ਸਿੰਘ ਭੋਲ ਬਰਨਾਲਾ ਹਰਜੀਤ ਸਿੰਘ ਫੌਜੀ ਮਨਜੀਤ ਸਿੰਘ ਨਾਜਮ ਸਿੰਘ ਭੁੱਲਰ ਬਠਿੰਡਾ ਸੁੱਖ ਸਿੱਧੂ ਹਰਪ੍ਰੀਤ ਸਿੰਘ ਅਵਤਾਰ ਸਿੰਘ ਰਨਜੀਤ ਸਿੰਘ ਜੀਤਾ ਵਲਵਿੰਦਰ ਸਿੰਘ ਬੱਬੂ ਘਰਕਾ,ਸੁਖਮਣ ਕੌਰ ਧਾਲੀਵਾਲ ਹਰਮਨ ਗੋਪੀ ਸਿੰਘ ,ਅੰਮ੍ਰਿਤ ਕੌਰ ,ਮਨਪ੍ਰੀਤ ਕੋਰ ,ਸਿਮਰਨ ਸੁਖਵੀਰ ਕੌਰ ਧਾਲੀਵਾਲ ਦੇ ਸਹਿਯੋਗ ਨਾਲ ਬਹੁਤ ਹੀ ਸਾਨੋ ਸੌਕਤ ਨਾਲ ਹੋਏ ਮੇਲੇ ਦਾ ਉਦਘਾਟਨ ਬੀਬੀ ਬਲਜੀਤ ਕੌਰ ਗਿੱਲ ਨੇ ਕੀਤਾ ਮੁੱਖ ਮਹਿਮਾਨ ਊਂਘੇ ਸਮਾਜ ਸੇਵੀ ਸ ਸੁਰਜੀਤ ਸਿੰਘ ਖੁਰਲ

Capture *ਦੇਸ਼ਾਂ ਵਿਦੇਸ਼ਾਂ ਵਿਚ ਪਈਆਂ ਤੀਆਂ ਦੇ ਮੇਲੇ ਦੀਆਂ ਧਮਾਲਾਂ*

ਅਤੇ ਸ ਭੁਪਿੰਦਰ ਸਿੰਘ ਉੱਭੀ ਰਾਮਗੜ੍ਹੀਆ ਮੰਚ ਜਲੰਧਰ ਵਾਲੇ ਉਚੇਚੇ ਤੌਰ ਤੇ ਪਹੁੰਚੇ ਗਿੱਧਾ ਬੋਲੀਆਂ ਪੰਜਾਬੀ ਵਿਰਸੇ ਸਬੰਧੀ ਸਵਾਲਾਂ ਦਾ ਭਾਰੀ ਇਕੱਠ ਨੇ ਖੂਬ ਆਨੰਦ ਮਾਣਿਆ ਗੋਰੀਆਂ ਨੇ ਵੀ ਨੱਚਣ ,ਪੰਜਾਬੀ ਗੋਲਗੱਪੇ ,ਸਮੋਸੇ ,ਜਲੇਬੀਆਂ ਦਾ ਅਨੰਦ ਮਾਣਿਆ ਕਿੱਕਲੀ,ਬੋਲੀਆਂ ਅਤੇ ਮੁਟਿਆਰਾਂ ਦੇ ਗਿੱਧੇ ਨੇ ਮੇਲੇ ਨੂੰ ਬਲੰਦੀਆ ਤੇ ਪਹੁਚਾਇਆ ਫੁਲਕਾਰੀਆਂ ਨਾਲ ਪੰਡਾਲ ਖੂਬ ਸਜਾਇਆ ਹੋਇਆ ਸੀ ਰਾਜਵਿੰਦਰ ਕੌਰ ਬੰਗਾ ਨੂੰ ਤੀਆਂ ਦੀ ਰਾਣੀ -2025 ਅਵਾਰਡ ਪ੍ਰੀਤਇੰਦਰ ਕੌਰ ਰੁਪਿੰਦਰ ਕੌਰ ਭਵਨਜੀਤ ਕੌਰ ਅਮੰਤਰੂਪ ਕੌਰ ਵਿਰਸਾ ਸੰਭਾਲ ਮੇਲਾ ਪੁਰਸਕਾਰ ਦਿੱਤੇ ਗਏ ਸ ਗੋਗਾ ਨੇ ਗੁਰੂ ਸਾਹਿਬਾਨ ਆਏ ਮਹਿਮਾਨਾਂ ਸੰਸਥਾ ਦੇ ਮੈਂਬਰਾਂ ਪ੍ਰਬੰਧਕ ਸਾਥੀਆਂ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ

Share this content:

Post Comment