ਦੁਸਿਹਰੇ ਦੀ ਆਰੰਭਤਾ ਲਈ ਪਲਾਹੀ ‘ਚ ਝੰਡੇ ਦੀ ਰਸਮ ਅਦਾ ਹੋਈ
ਫਗਵਾੜਾ , 22 ਸਤੰਬਰ (ਏ.ਡੀ.ਪੀ ਨਿਊਜ਼) – ਦੁਸਿਹਰਾ ਕਮੇਟੀ, ਪਲਾਹੀ ਵਲੋਂ ਇਸ ਸਾਲ ਦੁਸਿਹਰਾ 2 ਅਕਤੂਬਰ 2025 ਨੂੰ ਮਨਇਆ ਜਾਵੇਗਾ। ਦੁਸਹਿਰਾ ਸਮਾਗਮਾਂ ਦੀ ਆਰੰਭਤਾ ਕਰਦਿਆਂ ਅੱਜ ਝੰਡੇ ਦੀ ਰਸਮ ਅਦਾ ਕੀਤੀ ਗਈ, ਜਿਸ ਵਿੱਚ ਦੁਸਹਿਰਾ ਕਮੇਟੀ ਦੇ ਮੈਂਬਰਾਨ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ ਸੱਲ, ਹਰਮੇਲ ਸਿੰਘ ਗਿੱਲ, ਰਣਜੀਤ ਸਿੰਘ ਮੈਨੇਜਰ ਅਤੇ ਸਾਬਕਾ ਪੰਚ ਮਦਨ ਲਾਲ ਸ਼ਾਮਲ ਹੋਏ।
Share this content:



Post Comment