ਤਰਨਤਾਰਨ ‘ਚ ਅੱਜ ਲਗੇਗਾ ਲੰਮਾ ‘ਪਾਵਰ ਕੱਟ’, ਇਨ੍ਹਾਂ ਇਲਾਕਿਆਂ ‘ਚ 7 ਘੰਟੇ ਤੱਕ ਬਿਜਲੀ ਰਹੇਗੀ ਠੱਪ
ਤਰਨਤਾਰਨ, 28 ਫਰਵਰੀ – ਅੱਜ ਤਰਨਤਾਰਨ ਜ਼ਿਲ੍ਹੇ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੇਗੀ। ਇਹ ਬਿਜਲੀ ਬੰਦ 11 ਕੇਵੀ ਸਿਟੀ 1, ਸਿਟੀ 4, ਸਿਟੀ 6 ਅਤੇ ਪੁਲਿਸ ਲਾਈਨ ਤਰਨਤਾਰਨ ਫੀਡਰਾਂ ‘ਤੇ ਸ਼ਹਿਰੀ ਫੀਡਰਾਂ ਦੀ ਵੰਡ ਕਾਰਨ ਹੋਵੇਗਾ ਜੋ 132 ਕੇਵੀਏ ‘ਤੇ ਚੱਲ ਰਹੇ ਹਨ। ਇਸ ਬਿਜਲੀ ਦੇ ਕੱਟ ਨਾਲ ਕਾਜ਼ੀਕੋਟ ਰੋਡ, ਚੰਦਰਾ ਕਾਲੋਨੀ, ਸਰਹਾਲੀ ਰੋਡ (ਸੱਜੇ ਪਾਸੇ), ਗਲੀ ਜਮਾਰਾਏ ਵਾਲੀ, ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜ਼ਾਰ, ਨੂਰਦੀ ਰੋਡ, ਪਾਰਕ ਐਵੇਨਿਊ, ਗੁਰੂ ਅਰਜਨ ਦੇਵ ਕਾਲੋਨੀ, ਸਰਦਾਰ ਐਨਕਲੇਵ, ਗੁਰਬਖਸ਼ ਕਲੋਨੀ, ਛੋਟਾ ਕਾਜ਼ੀਕੋਟ, ਪੱਡਾ ਕਲੋਨੀ, ਕੋਹਰ ਆਹਾਟ, ਗ੍ਰੀਨ ਸਿਟੀ, ਹੋਲੀ ਸਿਟੀ, ਮੁਹੱਲਾ ਜਸਵੰਤ ਸਿੰਘ ਫੀਡਰ ਖੇਤਰ ਪ੍ਰਭਾਵਿਤ ਹੋਣਗੇ।
10 ਵਜੇ ਤੋਂ ਸ਼ਾਮ 5 ਵਜੇ ਤੱਕ ਸਪਲਾਈ ਬੰਦ
ਪਲਾਸੌਰ ਰੋਡ, ਸ੍ਰੀ ਗੁਰੂ ਅਰਜਨ ਦੇਵ ਕਲੋਨੀ, ਜੈ ਦੀਪ ਕਲੋਨੀ, ਦੀਪ ਐਵੇਨਿਊ, ਫਤਿਹ ਚੱਕ, ਗੁਰੂ ਤੇਗ ਬਹਾਦਰ ਨਗਰ, ਸ੍ਰੀ ਗੁਰੂ ਤੇਗ ਬਹਾਦਰ ਨਗਰ ਫੇਜ਼ 2, ਨਿਊ ਦੀਪ ਐਵੇਨਿਊ ਤਰਨ ਤਾਰਨ ਅਤੇ ਪੁਲਿਸ ਲਾਈਨ ਫੀਡਰ ਖੇਤਰ ਪ੍ਰਭਾਵਿਤ ਹੋਣਗੇ।
Share this content:


Post Comment