ਜੈਸਮੀਨ ਕੌਰ ਡੋਪ ਟੈਸਟ ’ਚ ਫ਼ੇਲ ਹੋਣ ਮਗਰੋਂ ਅਸਥਾਈ ਤੌਰ ਉਤੇ ਮੁਅੱਤਲ
10, ਜੁਲਾਈ – ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਸ਼ਾਟ ਪੁੱਟਰ ਜੈਸਮੀਨ ਕੌਰ ਨੂੰ ਡੋਪ ਟੈਸਟ ’ਚ ਫੇਲ੍ਹ ਹੋਣ ਕਾਰਨ ਅਸਥਾਈ ਤੌਰ ਉਤੇ ਮੁਅੱਤਲ ਕਰ ਦਿਤਾ ਹੈ। ਇਸ ਸਾਲ ਦੇ ਸ਼ੁਰੂ ’ਚ ਦੇਹਰਾਦੂਨ ’ਚ ਕੌਮੀ ਖੇਡਾਂ ’ਚ 15.97 ਮੀਟਰ ਦੇ ਨਿੱਜੀ ਸਰਵੋਤਮ ਥਰੋਅ ਨਾਲ ਸੋਨ ਤਮਗਾ ਜਿੱਤਣ ਵਾਲੀ 22 ਸਾਲ ਦੀ ਖਿਡਾਰਨ ਟਰਬੂਟਾਲੀਨ ਲਈ ਪਾਜ਼ੇਟਿਵ ਪਾਈ ਗਈ।
Share this content:



Post Comment