Loading Now

ਚਰਖੇ ਦੇ ਅੰਗ/ਜਨਮੇਜਾ ਸਿੰਘ ਜੌਹਲ

ਚਰਖੇ ਦੇ ਅੰਗ/ਜਨਮੇਜਾ ਸਿੰਘ ਜੌਹਲ

• ਫੱਟ / ਫੱਟੇ
• ਮਝੇਰੂ
• ਹੱਥੀ
• ਗੁੱਝ
• ਮੁੰਨੇ / ਮੁੰਨੀਆਂ
• ਮਾਲ੍ਹ
• ਕੱਸਣ
• ਤੱਕਲਾ
• ਚਰਮੱਖਾਂ
• ਬੀੜ / ਬੀੜੀਆਂ
• ਦਮਕੜਾ
• ਲੱਠ
• ਗੁੱਡੇ
• ਕੱਥ
• ਮਣਕਾ

ਚਰਖੇ ਨਾਲ ਵਰਤੀ ਜਾਣ ਵਾਲੀ ਸਮੱਗਰੀ ਵਿੱਚ ਪੂਣੀ, ਤੰਦ, ਗਲੋਟਾ, ਸੂਤ, ਅਟੇਰਨ, ਪੀਹੜਾ, ਪਟਾਰੀ ਅਤੇ ਕੱਤਣੀ ਵੀ ਸ਼ਾਮਲ ਹਨ।

Janmeja-Singh-Johal ਚਰਖੇ ਦੇ ਅੰਗ/ਜਨਮੇਜਾ ਸਿੰਘ ਜੌਹਲ

-ਜਨਮੇਜਾ ਸਿੰਘ ਜੌਹਲ

Share this content:

Post Comment