ਕਵਿਤਾ/ਰੋਜ਼ੀ-ਰੋਟੀ/ਯਸ਼ ਪਾਲ
ਰੋਜ਼ੀ-ਰੋਟੀ
ਹੱਕ ਦੀਆਂ ਗੱਲਾਂ
ਜੋ ਵੀ ਮੂੰਹ ‘ਤੇ
ਲਿਆਏਗਾ
*ਕੋਈ ਵੀ ਹੋਵੇ*
*ਨਿਸ਼ਚੇ ਹੀ ਉਹ*
*ਕਮਿਊਨਿਸਟ*
*ਕਹਿਲਾਏਗਾ*
ਮੂਲ:ਬਾਬਾ ਨਾਗ ਅਰਜੁਨ
ਹਿੰਦੀ ਤੋਂ ਪੰਜਾਬੀ ਅਨੁ:
ਯਸ਼ ਪਾਲ ਵਰਗ ਚੇਤਨਾ
(98145 35005)
Share this content:
ਰੋਜ਼ੀ-ਰੋਟੀ
ਹੱਕ ਦੀਆਂ ਗੱਲਾਂ
ਜੋ ਵੀ ਮੂੰਹ ‘ਤੇ
ਲਿਆਏਗਾ
*ਕੋਈ ਵੀ ਹੋਵੇ*
*ਨਿਸ਼ਚੇ ਹੀ ਉਹ*
*ਕਮਿਊਨਿਸਟ*
*ਕਹਿਲਾਏਗਾ*
ਮੂਲ:ਬਾਬਾ ਨਾਗ ਅਰਜੁਨ
ਹਿੰਦੀ ਤੋਂ ਪੰਜਾਬੀ ਅਨੁ:
ਯਸ਼ ਪਾਲ ਵਰਗ ਚੇਤਨਾ
(98145 35005)
Share this content:
Post Comment