Loading Now

ਅੱਖਾਂ ਦੇ ਮਾਹਰ ਡਾ:  ਰਾਜਨ ਨੇ “ਅੱਜ ਦਾ ਪੰਜਾਬ” ਲਈ ਦਿੱਤਾ  11000 ਰੁਪਏ ਦਾ ਸਹਿਯੋਗ 

ਅੱਖਾਂ ਦੇ ਮਾਹਰ ਡਾ:  ਰਾਜਨ ਨੇ “ਅੱਜ ਦਾ ਪੰਜਾਬ” ਲਈ ਦਿੱਤਾ  11000 ਰੁਪਏ ਦਾ ਸਹਿਯੋਗ 

 

WhatsApp-Image-2026-04-02-at-12.42.23-PM-1 ਅੱਖਾਂ ਦੇ ਮਾਹਰ ਡਾ:  ਰਾਜਨ ਨੇ “ਅੱਜ ਦਾ ਪੰਜਾਬ” ਲਈ ਦਿੱਤਾ  11000 ਰੁਪਏ ਦਾ ਸਹਿਯੋਗ 
ਅੱਖਾਂ ਦੇ ਮਾਹਰ ਡਾ. ਰਾਜਨ 11000 ਰੁਪਏ ਦਾ ਚੈੱਕ “ਅੱਜ ਦਾ ਪੰਜਾਬ” ਦੇ ਮੁੱਖ ਸੰਪਾਦਕ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੂੰ ਭੇਂਟ ਕਰਦਿਆਂ।

ਫਗਵਾੜਾ, 4 ਅਪ੍ਰੈਲ ( ਏ.ਡੀ.ਪੀ.ਨਿਊਜ਼ )  ਅੱਖਾਂ ਦੇ ਮਾਹਰ ਡਾ:  ਐੱਸ. ਰਾਜਨ ਨੇ ਪੰਜਾਬੀ ਵਿਰਸਾ ਟਰੱਸਟ (ਰਜਿ:) ਵੱਲੋਂ ਚਲਾਏ ਜਾ ਰਹੇ  ਆਨ ਲਾਈਨ ਅਖ਼ਬਾਰ “ਅੱਜ ਦਾ ਪੰਜਾਬ” ਲਈ  11000 ਰੁਪਏ ਦੀ ਸਹਾਇਤਾ ਅਖ਼ਬਾਰ ਦੇ ਮੁੱਖ ਸੰਪਾਦਕ ਪ੍ਰਿੰ: ਗੁਰਮੀਤ ਸਿੰਘ ਪਲਾਹੀ  ਨੂੰ ਭੇਂਟ ਕੀਤੇ। ਪ੍ਰਿੰ: ਗੁਰਮੀਤ ਸਿੰਘ ਪਲਾਹੀ  ਨੇ ਕਿਹਾ ਕਿ ਡਾ: ਰਾਜਨ ਲੋੜਵੰਦ ਵਿਅਕਤੀਆਂ ਦੀ ਹਰ ਤਰ੍ਹਾਂ ਸਹਾਇਤਾ ਕਰਦੇ ਹਨ ਅਤੇ ਵਲੰਟੀਅਰ ਸੰਸਥਾਵਾਂ ਲਈ ਵੀ ਸਮੇਂ -ਸਮੇਂ ਸਹਾਇਤਾ ਦਿੰਦੇ ਰਹਿੰਦੇ ਹਨ । ਉਹਨਾਂ ਡਾ. ਰਾਜਨ ਦਾ ਧੰਨਵਾਦ ਕੀਤਾ।

Share this content:

Post Comment