ਸਾਡੇ ਬਾਰੇ

Daily Punjabi  online newspaper “AJ DA PUNJAB”  has been started by Punjabi virsa trust(regd.) from Phagwara on 23rd March,2017 especially for the promotion of punjabi language, Punjabi Literature and Culture.

ਪੰਜਾਬੀ ਵਿਰਸਾ ਟਰੱਸਟ ਰਜਿ. ਫਗਵਾੜਾ ਵਲੋਂ ਪੰਜਾਬ ਹਿਤੈਸ਼ੀ ਮੁਹਿੰਮਕਾਰੀ ਆਵਾਜ਼ ਔਨਲਾਈਨ ਅਖ਼ਬਾਰ “ਅੱਜ ਦਾ ਪੰਜਾਬ” , ਫਗਵਾੜਾ (ਪੰਜਾਬ) ਤੋਂ ਮਾਰਚ 2017 ਨੂੰ ਜਾਰੀ ਕੀਤਾ ਗਿਆ ਹੈ। ਇਹ ਔਨਲਾਈਨ ਅਖ਼ਬਾਰ ਦੇਸ਼ ਵਿਦੇਸ਼ ਵਸਦੇ ਪੰਜਾਬ ਅਤੇ ਪੰਜਾਬੀ ਬੋਲੀ ਦੇ ਹਿਤੈਸ਼ੀ ਪੰਜਾਬੀਆਂ ਦੀ ਸੇਵਾ ਵਿੱਚ, ਪੰਜਾਬ ਸਬੰਧੀ ਤਾਜ਼ਾ ਖ਼ਬਰਾਂ, ਪੰਜਾਬ ਦੇ ਮੁੱਦੇ ਮਸਲਿਆਂ, ਸਮੱਸਿਆਵਾਂ ਦੇ ਸਬੰਧ ਵਿਚ ਨੁਕੀਲੀਆਂ ਕਲਮਾਂ ਦੇ ਵਿਚਾਰਾਂ ਨੂੰ ਇੱਕ ਨਿਰਪੱਖ ਪਲੇਟਫਾਰਮ ਤੋਂ ਪੇਸ਼ ਕਰਨ ਦਾ ਯਤਨ ਕਰੇਗਾ। ਪੰਜਾਬੀ ਬੋਲੀ, ਪੰਜਾਬੀ ਸਾਹਿਤ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਤ ਕਰਨਾ ਇਸ ਔਨਲਾਈਨ ਅਖ਼ਬਾਰ ਦਾ ਮਿਸ਼ਨ ਹੈ।